ਰਾਸ਼ਟਰੀ
Weather Update: ਮੁੜ ਵਧੇਗੀ ਠੰਢ, ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਨਾਲ ਇਨ੍ਹਾਂ ਸੂਬਿਆਂ 'ਚ ਪਵੇਗਾ ਮੀਂਹ
Weather Update: ਫ਼ਿਲਹਾਲ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਸਰਦੀ ਵਿੱਚ ਕਮੀ ਆਈ ਹੈ। ਘੱਟੋ-ਘੱਟ ਤਾਪਮਾਨ ਵਧਿਆ ਹੈ।
Gujarat High Court Chief Justice: ਗੁਜਰਾਤ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਦੋ ਮੋਬਾਈਲ ਫ਼ੋਨ ਹੋਏ ਚੋਰੀ
Gujarat High Court Chief Justice: ਵਿਆਹ ’ਚ ਸ਼ਾਮਲ ਹੋਣ ਲਈ ਆਏ ਸਨ ਦੇਹਰਾਦੂਨ, ਸੀਸੀਟੀਵੀ ਚੈੱਕ ਕਰ ਰਹੀ ਪੁਲਿਸ
GBS Patients in Maharashtra: ਮਹਾਰਾਸ਼ਟਰ ਵਿੱਚ ਹੁਣ GBS ਬੀਮਾਰੀ ਦਾ ਖ਼ਤਰਾ, ਇਕ ਹੋਰ ਵਿਅਕਤੀ ਦੀ ਗਈ ਜਾਨ
GBS Patients in Maharashtra: ਬੀਤੇ ਦਿਨ 16 ਨਵੇਂ ਮਾਮਲੇ ਆਏ ਸਾਹਮਣੇ
Prayagraj News: ਕਈ ਸ਼ਰਧਾਲੂਆਂ ਦੀ ਜਾਨ ਬਚਾਉਣ ਵਾਲੇ ਇੰਸਪੈਕਟਰ ਅੰਜਨੀ ਕੁਮਾਰ ਦੀ ਭਗਦੜ ਵਿੱਚ ਮੌਤ
ਭਗਦੜ ਦੇ ਸਮੇਂ ਅੰਜਨੀ ਕੁਮਾਰ ਰਾਏ ਪ੍ਰਯਾਗਰਾਜ ਮਹਾਂਕੁੰਭ ਮੇਲੇ ਵਿੱਚ ਡਿਊਟੀ 'ਤੇ ਸਨ
Assam News: ਬੱਚਿਆਂ ਸਾਹਮਣੇ ਮਾਂ ਨਾਲ ਬਲਾਤਕਾਰ, ਦੋਸ਼ੀ ਪੀੜਤਾ 'ਤੇ ਤੇਜ਼ਾਬ ਸੁੱਟ ਕੇ ਹੋਇਆ ਫ਼ਰਾਰ
ਪੁਲਿਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਫ਼ਰਾਰ ਮੁਲਜ਼ਮ ਦੀ ਭਾਲ ਜਾਰੀ ਹੈ
Sauda Sadh: ਬਲਾਤਕਾਰੀ ਸੋਦਾ ਸਾਧ ਹਨੀਪ੍ਰੀਤ ਨੂੰ ਦੇ ਸਕਦਾ ਹੈ ਡੇਰੇ ਦੀ ਕਮਾਨ, ਪਾਵਰ ਆਫ਼ ਅਟਾਰਨੀ ਦੇਣ ਦੀਆਂ ਚਲ ਰਹੀਆਂ ਤਿਆਰੀਆਂ!
ਸੂਤਰਾਂ ਅਨੁਸਾਰ ਵਿਵਾਦ ਨੂੰ ਖ਼ਤਮ ਕਰਨ ਲਈ, ਸੋਦਾ ਸਾਧ ਡੇਰੇ ਦੀ ਪਾਵਰ ਆਪਣੀ ਮੁੱਖ ਚੇਲੀ ਅਤੇ ਗੋਦ ਲਈ ਧੀ ਹਨੀਪ੍ਰੀਤ ਨੂੰ ਦੇ ਸਕਦਾ ਹੈ
Delhi Police: ਦਿੱਲੀ ਪੁਲਿਸ ਨੇ 'ਪੰਜਾਬ ਸਰਕਾਰ' ਦੇ ਸਟਿੱਕਰ ਵਾਲੀ ਕਾਰ 'ਚੋਂ ਨਕਦੀ ਅਤੇ ਸ਼ਰਾਬ ਕੀਤੀ ਜ਼ਬਤ
'ਆਪ' ਨੇ ਇੱਕ ਬਿਆਨ ਵੀ ਜਾਰੀ ਕਰ ਕੇ ਕਿਹਾ ਕਿ ਕਾਰ ਨੂੰ ਜ਼ਬਤ ਕਰਨਾ ਪਹਿਲਾਂ ਤੋਂ ਸਪਾਂਸਰਡ ਸੀ।
ਪੀ.ਜੀ. ਮੈਡੀਕਲ ਕੋਰਸਾਂ ’ਚ ਸੂਬਿਆਂ ਵਲੋਂ ਨਿਵਾਸ ਅਧਾਰਤ ਰਾਖਵਾਂਕਰਨ ਦੇਣਾ ਗੈਰ-ਸੰਵਿਧਾਨਕ : ਸੁਪਰੀਮ ਕੋਰਟ
ਕਿਹਾ, ਜੇਕਰ ਇਸ ਤਰ੍ਹਾਂ ਦੇ ਰਾਖਵੇਂਕਰਨ ਦੀ ਇਜਾਜ਼ਤ ਦਿਤੀ ਜਾਂਦੀ ਹੈ ਤਾਂ ਇਹ ਬਹੁਤ ਸਾਰੇ ਵਿਦਿਆਰਥੀਆਂ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਹੋਵੇਗੀ
ਦੋ ਹਿੰਦੂਆਂ ਦਾ ਵਿਆਹ ਪਵਿੱਤਰ ਬੰਧਨ ਹੈ, ਇਕ ਸਾਲ ’ਚ ਨਹੀਂ ਤੋੜਿਆ ਜਾ ਸਕਦਾ : ਇਲਾਹਾਬਾਦ ਹਾਈ ਕੋਰਟ
ਭਾਰਤੀ ਦੰਡਾਵਲੀ ਦੀ ਧਾਰਾ 14 ਤਲਾਕ ਪਟੀਸ਼ਨ ਦਾਇਰ ਕਰਨ ਲਈ ਵਿਆਹ ਦੀ ਮਿਤੀ ਤੋਂ ਇਕ ਸਾਲ ਦੀ ਸਮਾਂ ਸੀਮਾ ਨਿਰਧਾਰਤ ਕਰਦੀ ਹੈ
ਬਾਬਾ ਸਿੱਦੀਕੀ ਕਤਲ ਕੇਸ : ਅਨਮੋਲ ਬਿਸ਼ਨੋਈ ਤੇ ਦੋ ਹੋਰਾਂ ਵਿਰੁਧ ਗੈਰ ਜ਼ਮਾਨਤੀ ਵਾਰੰਟ ਜਾਰੀ
ਅਦਾਲਤ ਅਮਰੀਕਾ ’ਚ ਸਮਰੱਥ ਅਥਾਰਟੀ ਕੋਲ ਅਨਮੋਲ ਬਿਸ਼ਨੋਈ ਦੀ ਹਵਾਲਗੀ ਦੀ ਬੇਨਤੀ ਪਹਿਲਾਂ ਹੀ ਕਰ ਚੁਕੀ ਹੈ