ਰਾਸ਼ਟਰੀ
ਬੁਰੀ ਫਸੀ ਕੰਗਨਾ ਰਣੌਤ, ਸਿਰਸਾ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਪਦਮਸ਼੍ਰੀ ਵਾਪਸ ਲੈਣ ਦੀ ਕੀਤੀ ਮੰਗ
'ਜਦੋਂ ਕੰਗਨਾ ਨੇ ਫਿਲਮਾਂ 'ਚ ਪੈਸੇ ਬਨਾਉਣੇ ਨੇ ਉਦੋਂ ਇਹ ਕੋਈ ਧਰਮ ਨਹੀਂ ਦੇਖਦੀ'
ਹਵਾ ਪ੍ਰਦੂਸ਼ਣ: ਦਿੱਲੀ ਦੇ ਸਕੂਲ ਅਗਲੇ ਹੁਕਮਾਂ ਤੱਕ ਰਹਿਣਗੇ ਬੰਦ
ਹਵਾ ਦੀ ਖ਼ਰਾਬ ਕੁਆਲਿਟੀ ਨੂੰ ਦੇਖਦੇ ਹੋਏ 13 ਨਵੰਬਰ ਨੂੰ ਸਾਰੇ ਸਕੂਲ ਅਤੇ ਵਿੱਦਿਅਕ ਅਦਾਰੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ।
ਕਿਸਾਨੀ ਸੰਘਰਸ਼ੀ ਦੌਰਾਨ ਜਾਨ ਗਵਾਉਣ ਵਾਲੇ ਕਿਸਾਨ ਦੇ ਪ੍ਰਵਾਰਾਂ ਨੂੰ ਮੁਆਵਜ਼ਾ ਦੇਵੇਗੀ ਤੇਲੰਗਾਨਾ ਸਰਕਾਰ
ਪੀੜਤ ਪਰਿਵਾਰਾਂ ਨੂੰ 25-25 ਲੱਖ ਰੁਪਏ ਦੀ ਸਹਾਇਤਾ ਤੇ ਕਿਸਾਨਾਂ 'ਤੇ ਦਰਜ ਕੇਸ ਬਿਨਾਂ ਸ਼ਰਤ ਵਾਪਸ ਲੈਣ ਲਈ ਕੇਂਦਰ ਨੂੰ ਕੀਤੀ ਅਪੀਲ
ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਦਾ ਵੱਡਾ ਬਿਆਨ, ਮੁੜ ਬਣ ਸਕਦੇ ਨੇ ਖੇਤੀ ਕਾਨੂੰਨ
'ਸਰਕਾਰ ਖੇਤੀ ਕਾਨੂੰਨਾਂ ਦੇ ਫਾਇਦੇ ਦੱਸਣ 'ਚ ਰਹਿ ਗਈ ਨਾਕਾਮ'
ਜਾਰੀ ਰਹੇਗਾ ਅੰਦੋਲਨ, 29 ਨਵੰਬਰ ਨੂੰ ਕੱਢਿਆ ਜਾਵੇਗਾ ਟਰੈਕਟਰ ਮਾਰਚ - ਸੰਯੁਕਤ ਕਿਸਾਨ ਮੋਰਚਾ
27 ਨਵੰਬਰ ਨੂੰ ਕਿਸਾਨ ਮੋਰਚੇ ਦੀ ਅਗਲੀ ਬੈਠਕ ਹੋਵੇਗੀ। ਇਸ ਬੈਠਕ ’ਚ ਅੰਦੋਲਨ ਦੇ ਭਵਿੱਖ ਦੀ ਰਣਨੀਤੀ ’ਤੇ ਫ਼ੈਸਲਾ ਹੋਵੇਗਾ।
ਵਰਲਡ ਰਿਕਾਰਡ, ਸ਼ਖਸ ਨੇ 'ਦਾੜ੍ਹੀ' ਨਾਲ ਚੁੱਕੀ 64 ਕਿਲੋ ਦੇ ਭਾਰ ਵਾਲੀ ਔਰਤ, ਵੀਡੀਓ ਵਾਇਰਲ
ਵੀਡੀਓ ਨੂੰ 10 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ
ਆਂਧਰਾ ਪ੍ਰਦੇਸ਼ ਦੇ ਲੋਕਾਂ ਦੀਆਂ ਵਧੀਆਂ ਮੁਸੀਬਤਾਂ,ਮੁੱਖ ਰੇਲ ਅਤੇ ਸੜਕੀ ਮਾਰਗ ਬੰਦ
ਐਸਪੀਐਸ ਨੇਲੋਰ ਜ਼ਿਲ੍ਹੇ ਵਿਚ ਚੇਨਈ-ਕੋਲਕਾਤਾ ਰਾਸ਼ਟਰੀ ਰਾਜਮਾਰਗ-16 ਨੂੰ ਪਾਦੁਗੁਪਾਡੂ ਵਿਖੇ ਸੜਕ ਪਾਣੀ ਵਿਚ ਡੁੱਬਣ ਤੋਂ ਬਾਅਦ ਆਵਾਜਾਈ ਲਈ ਬੰਦ ਕਰਨਾ ਪਿਆ।
ਉਤਰਾਖੰਡ 'ਚ ਸਰਕਾਰ ਬਣੀ ਤਾਂ ਰਾਜ ਦੇ ਲੋਕਾਂ ਨੂੰ ਮੁਫ਼ਤ 'ਚ ਕਰਵਾਵਾਂਗੇ ਤੀਰਥ ਯਾਤਰਾ- ਕੇਜਰੀਵਾਲ
CM ਕੇਜਰੀਵਾਲ ਅੱਜ ਉੱਤਰਾਖੰਡ ਦੇ ਇੱਕ ਰੋਜ਼ਾ ਦੌਰੇ 'ਤੇ ਹਰਿਦੁਆਰ ਪਹੁੰਚੇ
ਕਾਨੂੰਨ ਬਣਦੇ ਹਨ, ਖ਼ਤਮ ਹੁੰਦੇ ਹਨ, ਫਿਰ ਆ ਜਾਣਗੇ - ਖੇਤੀ ਕਾਨੂੰਨ ਦੀ ਵਾਪਸੀ 'ਤੇ ਬੋਲੇ BJP ਆਗੂ
ਬੀਜੇਪੀ ਸਾਂਸਦ ਸਾਕਸ਼ੀ ਮਹਾਰਾਜ ਦਾ ਇਹ ਬਿਆਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਆਇਆ ਹੈ।
ਪੰਜਾਬ ਦੇ ਸੀਐੱਮ ਚੰਨੀ ਨੇ ਜੈਪੁਰ 'ਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਕੀਤੀ ਮੁਲਾਕਾਤ
ਰਾਜਸਥਾਨ ਵਿਚ ਅੱਜ ਅਸ਼ੋਕ ਗਹਿਲੋਤ ਕੈਬਨਿਟ ਦਾ ਫੇਰਬਦਲ ਹੋਣ ਜਾ ਰਿਹਾ ਹੈ