ਰਾਸ਼ਟਰੀ
ਰਾਜਸਥਾਨ ਦੇ CM ਗਹਿਲੋਤ ਨੇ ਤਿੰਨਾਂ ਮੰਤਰੀਆਂ ਦਾ ਅਸਤੀਫ਼ਾ ਕੀਤਾ ਸਵੀਕਾਰ
ਐਤਵਾਰ ਸ਼ਾਮ 4 ਵਜੇ ਹੋਵੇਗਾ ਸਹੁੰ ਚੁੱਕ ਸਮਾਗਮ
ਆਂਧਰਾ ਪ੍ਰਦੇਸ਼ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, 17 ਮੌਤਾਂ, 100 ਤੋਂ ਲੋਕ ਲਾਪਤਾ
ਕਈ ਇਲਾਕਿਆਂ 'ਚ ਮਕਾਨ ਡਿੱਗਣ ਦੀਆਂ ਖਬਰਾਂ ਵੀ ਆਈਆਂ ਸਾਹਮਣੇ
ਖੇਤੀ ਕਾਨੂੰਨ ਵਾਪਸ ਲੈਣ ਨਾਲ BJP ਨੂੰ ਨਹੀਂ ਮਿਲੇਗਾ ਕੋਈ ਫਾਇਦਾ- ਸਾਂਸਦ ਗੁਰਜੀਤ ਔਜਲਾ
ਮੋਦੀ ਸਰਕਾਰ ਨੂੰ 750 ਤੋਂ ਵੱਧ ਕਿਸਾਨਾਂ ਦੀ ਮੌਤ ਦਾ ਮੁਆਵਜ਼ਾ ਵੀ ਦੇਣਾ ਚਾਹੀਦਾ
ਨੀਅਤ ਸਾਫ਼ ਹੈ ਤਾਂ ਲਖੀਮਪੁਰ ਹਿੰਸਾ ਦੇ ਪੀੜਤਾਂ ਨੂੰ ਇਨਸਾਫ਼ ਦੇਣ PM ਮੋਦੀ : ਪ੍ਰਿਅੰਕਾ ਗਾਂਧੀ
ਸਰਕਾਰ ਦੀ ਨੀਅਤ ਨੂੰ ਦੇਖ ਕੇ ਲੱਗਦਾ ਹੈ ਕਿ ਸਰਕਾਰ ਕਿਸੇ ਖਾਸ ਮੁਲਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਤੈਅ ਕਰਨਗੀਆਂ ਅੱਗੇ ਦੀ ਰਣਨੀਤੀ, MSP ‘ਤੇ ਚਰਚਾ ਸੰਭਵ
ਦੁਪਹਿਰ 2 ਵਜੇ ਹੋਵੇਗੀ ਮੀਟਿੰਗ
ਦਰਦਨਾਕ ਹਾਦਸਾ: ਵੈਨ ਟੈਂਕਰ ਦੀ ਆਪਸ ਵਿਚ ਹੋਈ ਜ਼ਬਰਦਸਤ ਟੱਕਰ, 5 ਮੌਤਾਂ
ਤਿੰਨ ਲੋਕ ਗੰਭੀਰ ਜ਼ਖਮੀ
ਝਾਰਖੰਡ : ਰੇਲ ਪਟੜੀ 'ਤੇ ਧਮਾਕਾ, ਕਈ ਟ੍ਰੇਨਾਂ ਰੱਦ
ਪ੍ਰਸ਼ਾਂਤ ਬੋਸ ਤੇ ਉਨ੍ਹਾਂ ਦੀ ਪਤਨੀ ਸ਼ੀਲਾ ਮਰਾਂਡੀ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਨਕਸਲੀਆਂ ਦਾ ਭਾਰਤ ਬੰਦ ਸ਼ੁਰੂ
ਭਲਕੇ ਹੋਵੇਗੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ, MSP ਸਮੇਤ ਕਈ ਮੰਗਾਂ ’ਤੇ ਹੋਵੇਗੀ ਚਰਚਾ
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਹੁਣ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 21 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਹੋਵੇਗੀ।
ਕਿਸਾਨਾਂ ਦੇ ਤਿਆਗ ਅਤੇ ਸੰਘਰਸ਼ ਕਾਰਨ ਵਾਪਸ ਹੋਏ ਖੇਤੀ ਕਾਨੂੰਨ : ਅੰਨਾ ਹਜ਼ਾਰੇ
ਜੇਕਰ ਆਉਣ ਵਾਲੇ ਸਮੇਂ ਵਿਚ ਫਿਰ ਕਿਸੇ ਨੇ ਅਜਿਹਾ ਤਸ਼ੱਦਦ ਕੀਤਾ ਤਾਂ ਲੋਕ ਵੱਡੇ ਪੱਧਰ 'ਤੇ ਆਵਾਜ਼ ਚੁੱਕੀ ਜਾਵੇਗੀ। ਇਹ ਸਾਡੀ ਰਿਵਾਇਤ ਹੈ।
ਸੋਨੀਆ ਗਾਂਧੀ ਦਾ ਕੇਂਦਰ 'ਤੇ ਹਮਲਾ, 'ਉਮੀਦ ਹੈ ਕਿ ਮੋਦੀ ਸਰਕਾਰ ਨੇ ਭਵਿੱਖ ਲਈ ਸਬਕ ਲਿਆ ਹੋਵੇਗਾ
ਸੋਨੀਆ ਗਾਂਧੀ ਨੇ ਕਿਹਾ ਕਿ ਲੋਕਤੰਤਰ 'ਚ ਕੋਈ ਵੀ ਫੈਸਲਾ ਹਰ ਹਿੱਸੇਦਾਰ ਨਾਲ ਸਲਾਹ-ਮਸ਼ਵਰਾ ਕਰਨ ਤੇ ਵਿਰੋਧੀ ਧਿਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਲਿਆ ਜਾਣਾ ਚਾਹੀਦਾ ਹੈ