ਰਾਸ਼ਟਰੀ
ਕਿਸਾਨ ਜਥੇਬੰਦੀਆਂ ਦੀ ਹਰ ਮੰਗ ਸਵੀਕਾਰ ਕਰਨ PM ਮੋਦੀ, MSP ’ਤੇ ਜਲਦ ਲਿਆਂਦਾ ਜਾਵੇ ਕਾਨੂੰਨ- BSP
ਸੰਸਦ ਮੈਂਬਰ ਕੁੰਵਰ ਦਾਨਿਸ਼ ਅਲੀ ਨੇ ਕਿਹਾ ਕਿ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਸਰਕਾਰ ਨੂੰ MSP ਦੀ ਕਾਨੂੰਨੀ ਗਾਰੰਟੀ ਦੇਣ ਲਈ ਨਵਾਂ ਕਾਨੂੰਨ ਲਿਆਉਣਾ ਚਾਹੀਦਾ ਹੈ।
ਵਿਵਾਦਿਤ ਟਿੱਪਣੀ ਮਗਰੋਂ ਕੰਗਨਾ ਰਣੌਤ ਖਿਲ਼ਾਫ ਮਾਮਲਾ ਦਰਜ, ਪਦਮ ਸ਼੍ਰੀ ਵਾਪਸ ਲੈਣ ਦੀ ਵੀ ਮੰਗ
ਕਿਹਾ, ਕੰਗਨਾ ਰਣੌਤ ਨੂੰ ਪਾਗਲਖਾਨੇ ਭਰਤੀ ਕਰਾਉਣਾ ਚਾਹੀਦਾ ਹੈ ਜਾਂ ਜੇਲ੍ਹ ਭੇਜ ਦੇਣਾ ਚਾਹੀਦਾ ਹੈ
ਪਠਾਨਕੋਟ ਧਮਾਕੇ ਤੋਂ ਬਾਅਦ ਹਾਈ ਅਲਰਟ 'ਤੇ ਪੰਜਾਬ ਸਰਕਾਰ, ਡਿਪਟੀ CM ਨੇ ਬੁਲਾਈ ਮੀਟਿੰਗ
ਲਾਅ ਐਂਡ ਆਰਡਰ ਤੇ ਸਰੁੱਖਿਆ 'ਤੇ ਹੋਵੇਗੀ ਮੀਟਿੰਗ
Amazon ਰਾਹੀਂ ਖ਼ਰੀਦਿਆ ਗਿਆ ਸੀ ਪੁਲਵਾਮਾ ਹਮਲੇ 'ਚ ਵਰਤਿਆ ਬਾਰੂਦ : CAIT
'ਐਮਾਜ਼ਾਨ ਅਤੇ ਇਸ ਦੇ ਅਧਿਕਾਰੀਆਂ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ'
ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਰਾਸ਼ਟਰਪਤੀ ਨੇ ਕੀਤਾ ਵੀਰ ਚੱਕਰ ਨਾਲ ਸਨਮਾਨਿਤ
PAK ਦੇ F-16 ਲੜਾਕੂ ਜਹਾਜ਼ ਨੂੰ ਮਾਰੀ ਸੀ ਗੋਲੀ
ਕੌਣ ਹੈ ਜੋ ਜਨ ਦਾ ਧਨ 'ਖਾਂਦਾ' ਜਾ ਰਿਹਾ -ਰਾਹੁਲ ਗਾਂਧੀ
ਰਾਹੁਲ ਗਾਂਧੀ ਲਗਾਤਾਰ ਸਰਕਾਰ 'ਤੇ ਸਾਧ ਰਹੇ ਨਿਸ਼ਾਨਾ
ਦੀਪ ਸਹਿਗਲ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਉੱਭਰਦਾ ਸਿਤਾਰਾ
ਇਹ 26 ਸਾਲਾ ਅਦਾਕਾਰਾ ਚੰਡੀਗੜ੍ਹ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਕੰਪਿਊਟਰ ਐਪਲੀਕੇਸ਼ਨਜ਼ ਦੀ ਬੈਚਲਰ ਦੀ ਪੜ੍ਹਾਈ ਕੀਤੀ ਹੈ।
ਖੇਤੀ ਕਾਨੂੰਨ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਅੱਜ ਲਖਨਊ 'ਚ ਕਿਸਾਨਾਂ ਦੀ ਪਹਿਲੀ ਮਹਾਪੰਚਾਇਤ
29 ਨਵੰਬਰ ਨੂੰ ਕਿਸਾਨਾਂ ਦਾ ਸੰਸਦ ਵੱਲ ਮਾਰਚ ਨਿਰਧਾਰਤ ਪ੍ਰੋਗਰਾਮ ਮੁਤਾਬਕ ਹੋਵੇਗਾ।
ਮਹਾਰਾਸ਼ਟਰ:ਊਧਵ ਦੇ ਮੰਤਰੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ 'ਤੇ ਭਾਜਪਾ ਵਿਧਾਇਕ 'ਤੇ ਹੋਈ FIR
ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਦੇ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ 'ਤੇ BJP ਦੇ ਵਿਧਾਇਕ ਬਬਨਰਾਓ ਲੋਨੀਕਰ ਖ਼ਿਲਾਫ਼ ਮਾਮਲਾ ਦਰਜ
ਰਾਜਸਥਾਨ ਵਿਚ 15 ਵਿਧਾਇਕਾਂ ਨੇ ਮੰਤਰੀ ਵਜੋਂ ਚੁੱਕੀ ਸਹੁੰ
ਇਨ੍ਹਾਂ ਵਿਚੋਂ 11 ਵਿਧਾਇਕਾਂ ਨੇ ਮੰਤਰੀ ਮੰਡਲ ਦੀ ਸਹੁੰ ਚੁੱਕੀ ਅਤੇ ਚਾਰ ਵਿਧਾਇਕਾਂ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ।