ਰਾਸ਼ਟਰੀ
Delhi Election 2025: ਅਰਵਿੰਦ ਕੇਜਰੀਵਾਲ ਨੇ ਪੀ.ਐਮ ਮੋਦੀ ਨੂੰ ਲਿਖੀ ਚਿੱਠੀ, ਕੀਤੀ ਵੱਡੀ ਮੰਗ
Delhi Election 2025: ਕਿਹਾ, ਮੋਦੀ ਐਲਾਨ ਕਰਨ ਕਿ ਅਮੀਰਾਂ ਦਾ ਕਰਜ਼ਾ ਨਹੀਂ ਹੋਵੇਗਾ ਮੁਆਫ਼
BJP got record: ਭਾਜਪਾ ਨੂੰ ਵਿੱਤੀ ਸਾਲ 2024 ’ਚ ਚੋਣ ਬਾਂਡਾਂ ਤੋਂ ਰਿਕਾਰਡ 1.7 ਹਜ਼ਾਰ ਕਰੋੜ ਰੁਪਏ ਮਿਲੇ
BJP got record: ਕਾਂਗਰਸ ਨੇ ਵੀ ਚੋਣ ਬਾਂਡਾਂ ਰਾਹੀਂ ਅਪਣੀਆਂ ਪ੍ਰਾਪਤੀਆ ਵਿਚ 384 ਫ਼ੀ ਸਦੀ ਦਾ ਵਾਧਾ ਦਰਜ ਕੀਤਾ
Hardoi Accident News: ਯੂਪੀ ਦੇ ਹਰਦੋਈ 'ਚ ਟਰੱਕ ਨੇ ਸਕਾਰਪੀਓ ਨੂੰ ਮਾਰੀ ਟੱਕਰ, ਹਾਦਸੇ ਵਿੱਚ ਫ਼ੌਜੀ ਜਵਾਨ ਅਤੇ ਉਸ ਦੇ ਪੁੱਤਰ ਦੀ ਮੌਤ
ਕਾਂਸਟੇਬਲ ਪਤਨੀ ਰਿਸ਼ੂ ਸਿੰਘ (32) ਗੰਭੀਰ ਜ਼ਖ਼ਮੀ
ਬਾਗਪਤ ’ਚ ਵੱਡਾ ਹਾਦਸਾ : ਨਿਰਵਾਣ ਮਹਾਉਤਸਵ ਦੌਰਾਨ ਡਿੱਗੀ 65 ਫੁੱਟ ਉਚੀ ਸਟੇਜ; ਪੰਜ ਦੀ ਮੌਤ ਤੇ 75 ਸ਼ਰਧਾਲੂ ਜ਼ਖ਼ਮੀ
ਸਟੇਜ ਦੀਆਂ ਪੌੜੀਆਂ ਟੁੱਟਣ ਕਾਰਨ ਵਾਪਰਿਆ ਹਾਦਸਾ, ਜ਼ਖ਼ਮੀਆਂ ਨੂੰ ਈ-ਰਿਕਸ਼ਾ ’ਚ ਪਹੁੰਚਾਇਆ ਹਸਪਤਾਲ
Baba Siddiqui murder case: ਪੁੱਤਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਬਿਲਡਰਾਂ ਅਤੇ ਸਿਆਸਤਦਾਨਾਂ ਦਾ ਲਿਆ ਨਾਮ
ਜ਼ੀਸ਼ਾਨ ਦਾ ਬਿਆਨ 12 ਅਕਤੂਬਰ, 2024 ਨੂੰ ਸਾਬਕਾ ਰਾਜ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਦੇ ਸਬੰਧ ਵਿੱਚ ਪੁਲਿਸ ਵੱਲੋਂ ਦਾਇਰ ਚਾਰਜਸ਼ੀਟ ਦਾ ਹਿੱਸਾ ਹੈ।
PM Modi speaks to Trump: ਮੋਦੀ ਅਤੇ ਟਰੰਪ ਨੇ ਫ਼ੋਨ 'ਤੇ ਗੱਲ ਕੀਤੀ, ਇੱਕ 'ਭਰੋਸੇਯੋਗ' ਭਾਈਵਾਲੀ ਵੱਲ ਕੰਮ ਕਰਨ ਦਾ ਲਿਆ ਪ੍ਰਣ
ਉਨ੍ਹਾਂ ਕਿਹਾ, “ਅਸੀਂ ਇੱਕ ਆਪਸੀ ਲਾਭਦਾਇਕ ਅਤੇ ਭਰੋਸੇਮੰਦ ਭਾਈਵਾਲੀ ਲਈ ਵਚਨਬੱਧ ਹਾਂ
ਬਲਾਤਕਾਰੀ ਸੌਦਾ ਸਾਧ ਨੂੰ ਫਿਰ ਮਿਲੀ ਪੈਰੋਲ
ਕਰੜੀ ਸੁਰੱਖਿਆ 'ਚ ਸੁਨਾਰੀਆ ਜੇਲ ਤੋਂ ਫਿਰ ਆਇਆ ਬਾਹਰ
Jabalpur Murder News: ਜਬਲਪੁਰ, ਮੱਧ ਪ੍ਰਦੇਸ਼ ’ਚ ਪੁਰਾਣੀ ਦੁਸ਼ਮਣੀ ਕਾਰਨ 4 ਲੋਕਾਂ ਦੀ ਹੱਤਿਆ, ਹਮਲਾਵਰਾਂ ਦੀ ਭਾਲ ਜਾਰੀ
ਅਧਿਕਾਰੀ ਨੇ ਦੱਸਿਆ ਕਿ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਨੇ ਨੇੜਲੇ ਹਸਪਤਾਲ ਵਿੱਚ ਦਮ ਤੋੜ ਦਿੱਤਾ।
ਦਾਊਦ ਨਾਲ ਸਬੰਧ, 1993 ਬੰਬ ਧਮਾਕਿਆਂ ਵਿਚ ਸ਼ਮੂਲੀਅਤ ਦੇ ਕਾਰਨ ਸਿੱਦੀਕੀ ਨੂੰ ਮਾਰਨਾ ਚਾਹੁੰਦਾ ਸੀ ਅਨਮੋਲ ਬਿਸ਼ਨੋਈ: ਸ਼ੂਟਰ
ਦਿੱਲੀ ਪੁਲਿਸ ਨੇ ਮਾਮਲੇ 'ਚ ਚਾਰਜਸ਼ੀਟ ਕੀਤੀ ਦਾਇਰ
Burari building collapse update: ਦਿੱਲੀ ਦੇ ਬੁਰਾੜੀ ਵਿੱਚ ਡਿੱਗੀ ਚਾਰ ਮੰਜ਼ਿਲਾ ਇਮਾਰਤ, 7 ਸਾਲਾ ਬੱਚੀ ਦੀ ਮੌਤ
ਮਲਬੇ ਹੇਠ ਹੋਰ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ