ਰਾਸ਼ਟਰੀ
ਅਖਿਲੇਸ਼ ਯਾਦਵ ਦਾ ਐਲਾਨ, 'ਨਹੀਂ ਲੜਾਂਗਾ ਯੂਪੀ 2022 ਦੀਆਂ ਵਿਧਾਨ ਸਭਾ ਚੋਣਾਂ'
'ਆਰਐਲਡੀ ਨਾਲ ਸਾਡਾ ਗਠਜੋੜ ਅੰਤਿਮ ਹੈ ਅਤੇ ਸੀਟ ਵੰਡ ਨੂੰ ਅੰਤਿਮ ਰੂਪ ਦਿੱਤਾ ਜਾਣਾ ਹੈ।
ਲਾਲੂ ਯਾਦਵ ਦਾ ਬਿਆਨ, ‘2-4 ਸਾਲ ਬਾਅਦ ਦਿਖੇਗਾ ਕਾਲੇ ਖੇਤੀ ਕਾਨੂੰਨਾਂ ਦਾ ਅਸਰ’
ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਪੁੱਛਦਿਆਂ ਖੇਤੀ ਕਾਨੂੰਨਾਂ ਦੇ ਮਾੜੇ ਪ੍ਰਭਾਵ ਨੂੰ ਲੈ ਕੇ ਸਰਕਾਰ ’ਤੇ ਹਮਲਾ ਬੋਲਿਆ ਹੈ।
26 ਨਵੰਬਰ ਤੱਕ ਕਾਨੂੰਨ ਰੱਦ ਨਾ ਹੋਏ ਤਾਂ ਮੁੜ ਟਰੈਕਟਰਾਂ ਨਾਲ ਘੇਰਾਂਗੇ ਦਿੱਲੀ- ਰਾਕੇਸ਼ ਟਿਕੈਤ
ਰਾਕੇਸ਼ ਟਿਕੈਤ ਦਾ ਕੇਂਦਰ ਸਰਕਾਰ ਨੂੰ ਅਲਟੀਮੇਟਮ
ਕਾਂਗਰਸ ਨੇ ਔਰਤਾਂ ਲਈ ਵੱਖਰਾ ਮੈਨੀਫੈਸਟੋ ਕੀਤਾ ਤਿਆਰ : ਪ੍ਰਿਅੰਕਾ
ਔਰਤਾਂ ਨੂੰ ਲੈ ਕੇ ਕਈ ਵਾਅਦਿਆਂ ਦਾ ਕੀਤਾ ਜ਼ਿਕਰ
ਦਿੱਲੀ 'ਚ 302 'ਤੇ AQI : ਰਾਸ਼ਟਰੀ ਰਾਜਧਾਨੀ 'ਚ ਹਵਾ ਦੀ ਗੁਣਵੱਤਾ ਪਹੁੰਚੀ ਬਹੁਤ ਖ਼ਰਾਬ ਸ਼੍ਰੇਣੀ 'ਚ
ਹਵਾ ਦੀ ਦਿਸ਼ਾ ਵਿਚ ਤਬਦੀਲੀ ਕਾਰਨ ਆਉਣ ਵਾਲੇ ਦਿਨਾਂ ਵਿਚ ਸੁਧਾਰ ਹੋਣ ਦੀ ਉਮੀਦ ਹੈ
Terror Alert : ਦੀਵਾਲੀ ਤੋਂ ਪਹਿਲਾਂ ਲਸ਼ਕਰ-ਏ-ਤੋਇਬਾ ਦੀ ਦਹਿਸ਼ਤ
UP ਦੇ 46 ਸਟੇਸ਼ਨਾਂ ਨੂੰ ਉਡਾਉਣ ਦੀ ਦਿਤੀ ਧਮਕੀ
ਜੇ ਦਿੱਲੀ ਦੇ ਬਾਰਡਰ ਖਾਲੀ ਕਰਵਾਏ ਤਾਂ PM ਮੋਦੀ ਦੇ ਘਰ ਅੱਗੇ ਮਨਾਵਾਂਗੇ ਦੀਵਾਲੀ- ਚੜੂਨੀ
ਗੁਰਨਾਮ ਚੜੂਨੀ ਦੀ ਕੇਂਦਰ ਸਰਕਾਰ ਨੂੰ ਤਿੱਖੀ ਚੇਤਾਵਨੀ
ਮੁੰਬਈ ਡਰੱਗ ਕੇਸ ’ਚ ਬਿਆਨਬਾਜ਼ੀ ਪਈ ਭਾਰੀ,ਭਾਜਪਾ ਆਗੂ ਨੇ ਨਵਾਬ ਮਲਿਕ ਵਿਰੁਧ ਠੋਕਿਆ 100 ਕਰੋੜ ਦਾ ਕੇਸ
ਭਾਰਤੀ ਜਨਤਾ ਪਾਰਟੀ ਨੇਤਾ ਮੋਹਿਤ ਕੰਬੋਜ ਨੇ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਤੇ NCB ਆਗੂ ਨਵਾਬ ਮਲਿਕਾ ਵਿਰੁਧ 100 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ।
ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, LPG ਗੈਸ ਸਿਲੰਡਰ 'ਚ 265 ਰੁਪਏ ਦਾ ਹੋਇਆ ਵਾਧਾ
ਆਮ ਆਦਮੀ ਨੂੰ ਨਹੀਂ ਮਿਲ ਰਿਹਾ ਸੁੱਖ ਦਾ ਸਾਹ
ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਰ ਕੇ ਦੇਸ਼ ਦੇ 20 ਕਰੋੜ ਲੋਕ 35 ਰੁਪਏ ਨਾਲ ਜਿਉਂਦੇ ਹਨ : ਚਡੂਨੀ
ਕਿਹਾ, ਇਕ ਕਾਰਪੋਰੇਟ ਦੀ ਇਕ ਦਿਨ ਦੀ ਆਮਦਨ 21 ਸੋ ਕਰੋੜ ‘ਜਾਗੋ ਲੋਕੋ’