ਰਾਸ਼ਟਰੀ
RBI Recruitment 2021: ਬਿਨ੍ਹਾਂ ਪ੍ਰੀਖਿਆ RBI ਵਿਚ ਨੌਕਰੀ ਹਾਸਲ ਕਰਨ ਦਾ ਮੌਕਾ, ਜਲਦ ਕਰੋ ਅਪਲਾਈ
ਆਰਬੀਆਈ ਨੇ ਬੈਂਕਸ ਮੈਡੀਕਲ ਕੰਸਲਟੈਂਟ ਅਹੁਦਿਆਂ ’ਤੇ ਭਰਤੀਆਂ ਲਈ ਨੋਟੀਫੀਕੇਸ਼ਨ ਜਾਰੀ ਕੀਤਾ ਹੈ। ਚਾਹਵਾਨ ਉਮੀਦਵਾਰ ਇਹਨਾਂ ਭਰਤੀਆਂ ਲਈ ਅਪਲਾਈ ਕਰ ਸਕਦੇ ਹਨ।
ਪੇਗਾਸਸ ਮਾਮਲਾ: CJI ਦਾ ਕੇਂਦਰ ਨੂੰ ਸਵਾਲ, 'ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਰਕਾਰ ਕੀ ਕਰ ਰਹੀ ਹੈ?'
ਕੇਂਦਰ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਉਹ ਇਸ ਮਾਮਲੇ ’ਤੇ ਹਲ਼ਫਨਾਮਾ ਦਾਖਲ ਨਹੀਂ ਕਰੇਗੀ। ਕੇਂਦਰ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਹਲ਼ਫਨਾਮਾ ਦਾਖਲ ਨਹੀਂ ਕੀਤਾ ਜਾ ਸਕਦਾ
ਦਿੱਲੀ ਦੀ ਸਬਜ਼ੀ ਮੰਡੀ 'ਚ ਚਾਰ ਮੰਜ਼ਿਲਾ ਇਮਾਰਤ ਹੋਈ ਢਹਿ ਢੇਰੀ
ਕਈਆਂ ਦੇ ਮਲਬੇ ਵਿਚ ਦੱਬੇ ਹੋਣ ਦਾ ਖਦਸ਼ਾ
ਢਾਈ ਸਾਲ ਬਾਅਦ ਫਿਰ ਸ਼ੁਰੂ ਹੋਣਗੀਆਂ Jet Airways ਦੀਆਂ ਉਡਾਣਾਂ, ਘਾਟੇ ਕਾਰਨ ਬੰਦ ਹੋਈ ਸੀ ਏਅਰਲਾਈਨ
ਢਾਈ ਸਾਲ ਬਾਅਦ ਜੈੱਟ ਏਅਰਵੇਜ਼ ਦੇ ਜਹਾਜ਼ ਏਅਰਪੋਰਟ ਦੇ ਰਨਵੇਅ ਤੋਂ ਫਿਰ ਉਡਾਣ ਭਰਦੇ ਨਜ਼ਰ ਆਉਣਗੇ। ਜੈੱਟ ਏਅਰਵੇਜ਼ 2022 ਦੀ ਪਹਿਲੀ ਤਿਮਾਹੀ ਤੋਂ ਘਰੇਲੂ ਉਡਾਣ ਸ਼ੁਰੂ ਕਰੇਗੀ।
ਗੋਲਗੱਪੇ ਦੀ ਰੇਹੜੀ ਲਾਉਣ ਵਾਲੇ ਦੇ ਘਰ ਧੀ ਨੇ ਲਿਆ ਜਨਮ, ਖੁਸ਼ੀ 'ਚ ਲੋਕਾਂ ਨੂੰ ਮੁਫ਼ਤ ਖੁਆਏ ਗੋਲਗੱਪੇ
ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਹੋ ਰਹੀ ਹੈ ਤਾਰੀਫ
ਦੇਸ਼ ਵਿਚ ਸਾਹਮਣੇ ਆਏ ਕੋਰੋਨਾ ਦੇ 27,254 ਨਵੇਂ ਮਾਮਲੇ, 219 ਮਰੀਜ਼ਾਂ ਦੀ ਮੌਤ
ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 3,74,269 ਰਹਿ ਗਈ ਹੈ ਜੋ ਕਿ ਕੋਰੋਨਾਂ ਮਾਮਲਿਆਂ ਦੀ ਕੁੱਲ ਸੰਖਿਆ ਦਾ 1.13 ਫੀਸਦੀ ਹੈ।
CM ਯੋਗੀ ਨੇ ਕਿਹਾ, 'ਅੱਬਾ ਜਾਨ ਕਹਿਣ ਵਾਲੇ ਹਜ਼ਮ ਕਰ ਜਾਂਦੇ ਸੀ ਰਾਸ਼ਨ', ਵਿਰੋਧੀਆਂ ਨੇ ਚੁੱਕੇ ਸਵਾਲ
ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਸਾਲ 2017 ਤੋਂ ਪਹਿਲਾਂ ਅੱਬਾ ਜਾਨ ਕਹਿਣ ਵਾਲੇ ਗਰੀਬਾਂ ਦਾ ਰਾਸ਼ਨ ਹਜ਼ਮ ਕਰ ਜਾਂਦੇ ਸੀ।
ਦਰਦਨਾਕ ਹਾਦਸਾ: ਟਰੱਕ ਨਾਲ ਟਕਰਾਈ ਤੇਜ਼ ਰਫਤਾਰ ਜੀਪ, ਅੱਠ ਲੋਕਾਂ ਦੀ ਹੋਈ ਮੌਕੇ 'ਤੇ ਮੌਤ
ਛੇ ਲੋਕ ਗੰਭੀਰ ਜ਼ਖਮੀ
ਅਯੁੱਧਿਆ 'ਚ ਰਾਮ ਮੰਦਿਰ ਦੇ ਨਾਲ ਬਣਨਗੇ 6 ਹੋਰ ਦੇਵੀ-ਦੇਵਤਿਆਂ ਦੇ ਮੰਦਰ
ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਕੰਮ ਮੁਕੰਮਲ ਹੋਣ ਦੀ ਉਮੀਦ ਹੈ।
ਕਿਸਾਨਾਂ ਦੇ ਹੱਕ 'ਚ ਖੁੱਲ੍ਹ ਕੇ ਬੋਲੇ ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ, ਲਿਖਿਆ ਯੋਗੀ ਨੂੰ ਪੱਤਰ
ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਕੀਤੀ ਬੇਨਤੀ