ਰਾਸ਼ਟਰੀ
ਸ਼੍ਰੀਨਗਰ 'ਚ ਅੱਤਵਾਦੀਆਂ ਨੇ ਪੁਲਿਸ ਪਾਰਟੀ 'ਤੇ ਕੀਤਾ ਹਮਲਾ, ਇੰਸਪੈਕਟਰ 'ਤੇ ਲੱਗੀਆਂ ਗੋਲੀਆਂ
ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਕੀਤੀ ਸ਼ੁਰੂ
ਉਤਰਾਖੰਡ ਵਿੱਚ ਕਾਂਗਰਸ ਨੂੰ ਇਕ ਹੋਰ ਝਟਕਾ, ਭਾਜਪਾ ਵਿੱਚ ਸ਼ਾਮਲ ਹੋਏ ਇੱਕ ਹੋਰ ਵਿਧਾਇਕ
ਪਹਿਲਾਂ ਵੀ ਧਨੌਲੀ ਵਿਧਾਨ ਸਭਾ ਦੇ ਵਿਧਾਇਕ ਪ੍ਰੀਤਮ ਸਿੰਘ ਪੰਵਾਰ ਨੂੰ ਪਾਰਟੀ ਵਿੱਚ ਹੋ ਚੁੁੱਕੇ ਸ਼ਾਮਲ
ਕੀ ਤੁਸੀਂ ਸ਼ਿਮਲਾ-ਮਨਾਲੀ ਜਾਣ ਦੀ ਯੋਜਨਾ ਬਣਾ ਰਹੇ ਹੋ? IRCTC ਨੇ ਲਿਆਂਦਾ ਇਹ ਟੂਰ ਪੈਕੇਜ
6 ਰਾਤਾਂ ਅਤੇ 7 ਦਿਨਾਂ ਦਾ ਇਹ ਟੂਰ ਪੈਕੇਜ 9 ਅਕਤੂਬਰ ਤੋਂ ਸ਼ੁਰੂ ਹੋਵੇਗਾ।
ਅਰਵਿੰਦ ਕੇਜਰੀਵਾਲ ਦੁਬਾਰਾ ਚੁਣੇ ਗਏ AAP ਦੇ ਕੌਮੀ ਕਨਵੀਨਰ, ਪੰਕਜ ਗੁਪਤਾ ਹੋਣਗੇ ਸਕੱਤਰ
ਐਨਡੀ ਗੁਪਤਾ ਨੂੰ ਪਾਰਟੀ ਦਾ ਖਜ਼ਾਨਚੀ ਦਾ ਚਾਰਜ ਦਿੱਤਾ ਗਿਆ
ਕਾਂਗਰਸ ਨੇ 70 ਸਾਲਾਂ ਵਿਚ ਜੋ ਬਣਾਇਆ ਸੀ ਉਹ ਭਾਜਪਾ ਨੇ ਸਭ ਵੇਚ ਦਿੱਤਾ : ਰਾਹੁਲ ਗਾਂਧੀ
ਕਾਂਗਰਸ ਹਮੇਸ਼ਾਂ ਦੇਸ਼ ਨੂੰ ਖੜ੍ਹਾ ਕਰਨ ਵਾਲੀ ਨੀਂਹ ਰਹੀ ਹੈ
ਭਾਰਤ ਵਿਚ ਆਏ ਕੋਰੋਨਾ ਦੇ 28,591 ਨਵੇਂ ਮਾਮਲੇ, 338 ਮਰੀਜ਼ਾਂ ਦੀ ਮੌਤ
ਐਤਵਾਰ ਨੂੰ 338 ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਕੁੱਲ ਸੰਖਿਆ 4,42,655 ਹੋ ਗਈ।
ਗੁਜਰਾਤ ਦਾ ਅਗਲਾ ਮੁੱਖ ਮੰਤਰੀ ਕੌਣ? ਫੈਸਲੇ ਲਈ ਭਾਜਪਾ ਨੇ ਵਿਧਾਇਕ ਦਲ ਦੀ ਬੁਲਾਈ ਮੀਟਿੰਗ
ਨਰਿੰਦਰ ਸਿੰਘ ਤੋਮਰ ਅਤੇ ਤਰੁਣ ਚੁੱਘ ਗੁਜਰਾਤ ਭਾਜਪਾ ਪ੍ਰਧਾਨ ਸੀ ਆਰ ਪਾਟਿਲ ਦੇ ਘਰ ਪਹੁੰਚੇ
ਉੱਤਰ ਪ੍ਰਦੇਸ਼ ਵਿਚ ਵਾਪਰਿਆ ਦਰਦਨਾਕ ਹਾਦਸਾ, ਟਰੱਕ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, ਮਾਂ-ਪੁੱਤ ਦੀ ਮੌਤ
ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ
ਦਿੱਲੀ ’ਚ ਮੀਂਹ ਨੇ ਤੋੜਿਆ 77 ਸਾਲ ਦਾ ਰੀਕਾਰਡ, ਹਵਾਈ ਅੱਡਾ ਬਣਿਆ ਦਰਿਆ, ਸੜਕਾਂ ਵੀ ਭਰੀਆਂ
ਦਿੱਲੀ ’ਚ ਤੇਜ਼ ਮੀਂਹ ਪੈਣ ਕਾਰਨ, ਦਿੱਲੀ ਕੌਮਾਂਤਰੀ ਹਵਾਈ ਅੱਡੇ ਟਰਮੀਨਲ-3 ਅਤੇ ਸ਼ਹਿਰ ਦੇ ਹੋਰ ਹਿੱਸਿਆਂ ’ਚ ਪਾਣੀ ਭਰ ਗਿਆ।
‘ਫੈਪ ਸਟੇਟ ਐਵਾਰਡ-2021’ ਦੌਰਾਨ 569 ਸਕੂਲਾਂ ਦਾ ਰਾਜ ਪੱਧਰੀ ਪੁਰਸਕਾਰਾਂ ਨਾਲ ਸਨਮਾਨ
ਕੋਵਿਡ ਮਹਾਂਮਾਰੀ ਦੌਰਾਨ ਪੈਦਾ ਹੋਈਆਂ ਚਣੌਤੀਆਂ ਨੂੰ ਅਧਿਆਪਕਾਂ ਨੇ ਪਰਿਵਰਤਨ ’ਚ ਬਦਲਿਆ: ਰਾਜਪਾਲ ਹਰਿਆਣਾ