ਰਾਸ਼ਟਰੀ
ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਯੋਗੀ 'ਤੇ ਭੜਕੀ ਪ੍ਰਿਯੰਕਾ, ਕਿਹਾ ਕਿਸਾਨਾਂ ਨਾਲ ਇਹ ਬੇਇਨਸਾਫੀ ਕਿਉਂ?
ਉੱਤਰ ਪ੍ਰਦੇਸ਼ ਵਿਚ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ।
ਹਰੀਸ਼ ਰਾਵਤ ਦਾ ਸਿੱਧੂ ਨੂੰ ਅਲਟੀਮੇਟਮ, 'ਸਲਾਹਕਾਰਾਂ ਨੂੰ ਬਰਖ਼ਾਸਤ ਕਰੋ, ਨਹੀਂ ਤਾਂ ਮੈਂ ਕਰ ਦੇਵਾਂਗਾ'
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਨਿਯੁਕਤ ਕੀਤੇ ਗਏ ਸਲਾਹਕਾਰਾਂ ਸਬੰਧੀ ਪੰਜਾਬ ਮਾਮਲਿਆਂ ਇੰਚਾਰਜ ਹਰੀਸ਼ ਰਾਵਤ ਨੇ ਅਹਿਮ ਬਿਆਨ ਦਿੱਤਾ ਹੈ।
FDI ਨਿਯਮਾਂ ਦੇ ਤਹਿਤ Yahoo ਨੇ ਭਾਰਤ ਵਿਚ ਆਪਣੀਆਂ ਨਿਊਜ਼ ਸਾਈਟਾਂ ਨੂੰ ਕੀਤਾ ਬੰਦ
ਬੰਦ ਕੀਤੀ ਸਮਗਰੀ ਵਿਚ ਯਾਹੂ ਨਿਊਜ਼, ਯਾਹੂ ਕ੍ਰਿਕਟ, ਯਾਹੂ ਫਾਈਨਾਂਸ, ਐਂਟਰਟੇਨਮੈਂਟ ਅਤੇ ਮੇਕਰਸ ਇੰਡੀਆ ਸ਼ਾਮਲ ਹਨ।
ਬੰਗਾਲ ਚੋਣ ਹਿੰਸਾ ਦੀ ਜਾਂਚ ਕਰ ਰਹੀ CBI ਦੀ ਕਾਰਵਾਈ, ਹੁਣ ਤੱਕ 9 ਮਾਮਲੇ ਕੀਤੇ ਦਰਜ
ਸੂਤਰਾਂ ਅਨੁਸਾਰ ਸੀਬੀਆਈ ਦੀਆਂ ਚਾਰੋਂ ਇਕਾਈਆਂ ਕੋਲਕਾਤਾ ਤੋਂ ਸੰਬੰਧਤ ਅਪਰਾਧ ਸਥਾਨਾਂ 'ਤੇ ਆਪਣੀਆਂ ਟੀਮਾਂ ਭੇਜ ਰਹੀਆਂ ਹਨ
ਜੋਧਪੁਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.0
ਕਿਸੇ ਜਾਨੀ ਨੁਕਸਾਨ ਦੀ ਨਹੀਂ ਕੋਈ ਖਬਰ
ਰਾਹੁਲ ਗਾਂਧੀ ਦੀ ਲੋਕਾਂ ਨੂੰ ਅਪੀਲ- ਅਪਣਾ ਧਿਆਨ ਰੱਖੋ ਕਿਉਂਕਿ ਸਰਕਾਰ ਸਭ ਕੁੱਝ ਵੇਚਣ ਲੱਗੀ ਹੋਈ ਹੈ
ਕੋਰੋਨਾ ਮਾਮਲਿਆਂ ਵਿਚ ਵਾਧਾ ਚਿੰਤਾਜਨਕ ਹੈ। ਟੀਕਾਕਰਣ ਨੂੰ ਤੇਜ਼ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅਗਲੀ ਲਹਿਰ ਵਿਚ ਮਹਾਂਮਾਰੀ ਦੇ ਗੰਭੀਰ ਪ੍ਰਭਾਵਾਂ ਤੋਂ ਬਚਿਆ ਜਾ ਸਕੇ
ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਲਈ ਅੱਜ ਦਿੱਲੀ ਰਵਾਨਾ ਹੋਣਗੇ ਹਰੀਸ਼ ਰਾਵਤ
ਹਰੀਸ਼ ਰਾਵਤ ਅੱਜ ਦਿੱਲੀ ਜਾਣਗੇ ਪਰ ਸੋਨੀਆ ਗਾਂਧੀ ਨਾਲ ਮੁਲਾਕਾਤ ਕੱਲ੍ਹ ਕਰਨਗੇ
ਹਿਮਾਚਲ ਪ੍ਰਦੇਸ਼: ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ (NH-3) ਹੋਇਆ ਬੰਦ
ਮੰਡੀ ਦੇ ਏਐਸਪੀ ਆਸ਼ੀਸ਼ ਸ਼ਰਮਾ ਨੇ ਕਿਹਾ ਕਿ ਜਲਦ ਹੀ ਮੁਰੰਮਤ ਦਾ ਕੰਮ ਸ਼ੁਰੂ ਹੋ ਜਾਵੇਗਾ।
ਅਫ਼ਗਾਨਿਸਤਾਨ ਸੰਕਟ 'ਤੇ ਸਰਬ ਪਾਰਟੀ ਮੀਟਿੰਗ ਸ਼ੁਰੂ, ਆਮ ਆਦਮੀ ਪਾਰਟੀ ਨਹੀਂ ਲਵੇਗੀ ਹਿੱਸਾ
ਕੇਂਦਰ ਸਰਕਾਰ ਵੱਲੋਂ ਅਫਗਾਨਿਸਤਾਨ ਦੀ ਮੌਜੂਦਾ ਸਥਿਤੀ 'ਤੇ ਸਰਬ ਪਾਰਟੀ ਮੀਟਿੰਗ ਸੱਦੀ ਗਈ ਹੈ।
ਦਿੱਲੀ: ਸਿਹਤ ਮੰਤਰੀ ਵੱਲੋਂ ਰਾਜੀਵ ਗਾਂਧੀ ਹਸਪਤਾਲ ’ਚ Covid-19 ਰੈਪਿਡ ਰਿਸਪਾਂਸ ਸੈਂਟਰ ਦਾ ਉਦਘਾਟਨ
ਇਹ ਕੇਂਦਰ ਮਰੀਜ਼ਾਂ ਦੇ ਆਉਣ ਦੇ ਖੇਤਰ ਅਤੇ ਮੈਡੀਕਲ ਵਾਰਡ ਦੇ ਵਿਚਕਾਰ 'ਬਫਰ ਜ਼ੋਨ' ਵਜੋਂ ਕੰਮ ਕਰੇਗਾ।