ਰਾਸ਼ਟਰੀ
ਬੰਗਾਲ ਦੀ ਖਾੜੀ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.1
ਭੂਚਾਲ ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਤੋਂ ਲਗਭਗ 296 ਕਿਲੋਮੀਟਰ ਦੱਖਣ-ਪੂਰਬ ਅਤੇ ਚੇਨਈ ਤੋਂ 320 ਕਿਲੋਮੀਟਰ ਪੂਰਬ-ਉੱਤਰ-ਪੂਰਬ ਵਿੱਚ ਸੀ।
ਚੂੜੀਆਂ ਵੇਚਣ ਵਾਲਾ ਗ੍ਰਿਫ਼ਤਾਰ, ਛੇੜਛਾੜ ਤੇ ਫਰਜ਼ੀ ਦਸਤਾਵੇਜ਼ ਰੱਖਣ ਦੇ ਲੱਗੇ ਆਰੋਪ
ਤਸਲੀਮ ਦੇ ਖਿਲਾਫ 9 ਗੰਭੀਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਛੱਤੀਸਗੜ੍ਹ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਕਾਂਗਰਸੀ ਵਿਧਾਇਕ ਦੇ ਪੁੱਤਰ ਸਮੇਤ ਤਿੰਨ ਦੀ ਮੌਤ
ਮ੍ਰਿਤਕ ਛੱਤੀਸਗੜ੍ਹ ਰਾਜ ਬਿਜਲੀ ਬੋਰਡ ਵਿੱਚ ਕਰਦੇ ਸਨ ਕੰਮ
ਸ਼ਿਵਸੈਨਾ ਨੇ ਕੀਤਾ 17 ਸ਼ਹਿਰਾਂ 'ਚ ਪ੍ਰਦਰਸ਼ਨ, ਨਰਾਇਣ ਰਾਣੇ ਖਿਲਾਫ਼ ਲੱਗੇ 'ਮੁਰਗੀ ਚੋਰ' ਦੇ ਪੋਸਟਰ
ਨਰਾਇਣ ਰਾਣੇ ਖਿਲਾਫ਼ 3 ਕੇਸ ਦਰਜ ਹਨ
ਜਨਤਾ ਦੀ ਮਿਹਨਤ ਨਾਲ ਬਣੀ ਲੱਖਾਂ ਕਰੋੜਾਂ ਦੀ ਸੰਪਤੀ ਅਰਬਪਤੀ ਦੋਸਤਾਂ ਨੂੰ ਦੇ ਰਹੀ ਸਰਕਾਰ- ਪ੍ਰਿਯੰਕਾ
ਪ੍ਰਿਯੰਕਾ ਗਾਂਧੀ ਨੇ ਆਰੋਪ ਲਗਾਇਆ ਕਿ ‘ਆਤਮ ਨਿਰਭਰ’ ਦੀ ਗੱਲ ਕਰਦੇ ਕਰਦੇ ਪੂਰੀ ਸਰਕਾਰ ਨੂੰ ‘ਅਰਬਪਤੀ ਮਿੱਤਰਾਂ ’ਤੇ ਨਿਰਭਰ’ ਕਰ ਦਿੱਤਾ।
ਸੁਪਰੀਮ ਕੋਰਟ ਨੇ 5000 ਝੁੱਗੀਆਂ ਢਾਹੁਣ 'ਤੇ ਲਾਈ ਰੋਕ, ਰੇਲਵੇ ਅਤੇ ਸਰਕਾਰ ਨੂੰ ਨੋਟਿਸ ਜਾਰੀ
ਸੁਪਰੀਮ ਕੋਰਟ ਨੇ ਗੁਜਰਾਤ ਵਿਚ ਰੇਲਵੇ ਲਾਈਨ ਉੱਤੇ ਕਰੀਬ 5000 ਝੁੱਗੀਆਂ ਨੂੰ ਢਾਹੁਣ ’ਤੇ ਰੋਕ ਲਗਾ ਦਿੱਤੀ ਹੈ
ਗੁਰੂਗ੍ਰਾਮ 'ਚ ਮਕਾਨ ਮਾਲਕ ਨੇ ਬੱਚੀ ਸਮੇਤ ਚਾਰ ਲੋਕਾਂ ਦਾ ਬੇਰਹਿਮੀ ਨਾਲ ਕੀਤਾ ਕਤਲ
ਘਟਨਾ ਨੂੰ ਅੰਦਾਜ਼ ਦੇਣ ਤੋਂ ਬਅਦ ਕਾਤਲ ਨੇ ਖ਼ੁਦ ਹੀ ਪੁਲਿਸ ਨੂੰ ਦਿੱਤੀ ਜਾਣਕਾਰੀ
ਅਫ਼ਗਾਨਿਸਤਾਨ ਤੋਂ ਸੁਰੱਖਿਅਤ ਭਾਰਤ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਪਾਵਨ ਸਰੂਪ
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਨਿਭਾਈ ਸੇਵਾ
ਰਾਸ਼ਟਰਪਤੀ ਕੋਵਿੰਦ Special Train ਰਾਹੀਂ 29 ਅਗਸਤ ਨੂੰ ਜਾਣਗੇ ਅਯੁੱਧਿਆ, ਕਰਨਗੇ ਰਾਮਲਲਾ ਦੇ ਦਰਸ਼ਨ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਯੁੱਧਿਆ ਵਿਚ ਰਾਮਲਲਾ ਦੇ ਦਰਸ਼ਨ ਕਰਨ ਵਾਲੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣ ਜਾਣਗੇ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟੀਆਂ, 15 ਪੈਸੇ ਪ੍ਰਤੀ ਲੀਟਰ ਦੀ ਆਈ ਕਮੀ
ਡੀਜ਼ਲ ਦੀਆਂ ਕੀਮਤਾਂ ਵਿਚ ਵੀ 20 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ।