ਰਾਸ਼ਟਰੀ
Jammu Kashmir: 5 ਸਰਹੱਦੀ ਜ਼ਿਲ੍ਹਿਆਂ ਤੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਬਾਹਰ, ਅਬਦੁੱਲਾ ਨੇ ਰਾਹਤ ਕੈਂਪਾਂ ਦਾ ਕੀਤਾ ਦੌਰਾ
ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਅਤੇ ਰਾਹਤ ਕੈਂਪਾਂ ਵਿੱਚ ਪਹੁੰਚਾਇਆ ਜਾ ਚੁੱਕਾ ਹੈ।
India-Pak Row: ਜੀ-7 ਦੇਸ਼ਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਫ਼ੌਜੀ ਤਣਾਅ ਘਟਾਉਣ ਦੀ ਕੀਤੀ ਅਪੀਲ
ਅਸੀਂ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹਾਂ।
Delhi Airport Advisory: ਦਿੱਲੀ ਹਵਾਈ ਅੱਡੇ 'ਤੇ ਕੰਮਕਾਜ ਆਮ, ਕੁਝ ਉਡਾਣਾਂ ਹੋਣਗੀਆਂ ਪ੍ਰਭਾਵਿਤ, IGA ਨੇ ਐਡਵਾਈਜ਼ਰੀ ਕੀਤੀ ਜਾਰੀ ਕੀਤੀ
32 ਹਵਾਈ ਅੱਡਿਆਂ ਨੂੰ 15 ਮਈ ਤੱਕ ਆਮ ਯਾਤਰੀਆਂ ਦੇ ਕੰਮਕਾਜ ਲਈ ਅਸਥਾਈ ਤੌਰ 'ਤੇ ਬੰਦ
India V/S Pakistan: ਜੰਗ ਸਮੱਸਿਆਵਾਂ ਦਾ ਹੱਲ ਨਹੀਂ ਸਗੋਂ ਇਹ ਸਭ ਲਈ ਘਾਤਕ ਹੈ
India V/S Pakistan: ਜੰਗ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਸਗੋਂ ਸਭ ਲਈ ਮੁਸੀਬਤ ਹੈ
Pakistan attack: ਮੁਕੇਰੀਆਂ 'ਚ ਹੋਇਆ ਜ਼ਬਰਦਸਤ ਧਮਾਕਾ
ਹੁਸ਼ਿਆਰਪੁਰ ਦੇ ਮੁਕੇਰੀਆਂ 'ਚ ਮੁੜ ਬਲੈਕ ਆਊਟ
Pakistan attack: ਉੱਤਰ 'ਚ ਬਾਰਾਮੂਲਾ ਤੋਂ ਦੱਖਣ 'ਚ ਭੁਜ ਤੱਕ 26 ਥਾਵਾਂ 'ਤੇ ਡਰੋਨ ਦੇਖੇ ਗਏ - ਰੱਖਿਆ ਸਰੋਤ
ਸ਼ੱਕੀ ਹਥਿਆਰਬੰਦ ਡਰੋਨ ਸ਼ਾਮਿਲ
Jammu and Kashmir ਵਿੱਚ ਗੋਲੀਬਾਰੀ ਦੌਰਾਨ ਇਕ ਹੋਰ ਫ਼ੌਜੀ ਸ਼ਹੀਦ
ਗੋਲੀਬਾਰੀ ਦੌਰਾਨ ਕਾਰਵਾਈ ਵਿੱਚ ਇੱਕ ਹੋਰ ਫੌਜੀ ਜਵਾਨ ਸ਼ਹੀਦ
Pak-India News: ਸ੍ਰੀਨਗਰ ਹਵਾਈ ਅੱਡੇ ਅਤੇ ਅਵੰਤੀਪੋਰਾ ਹਵਾਈ ਫ਼ੌਜ ਦੇ ਅੱਡੇ ’ਤੇ ਡਰੋਨ ਹਮਲੇ ਨਾਕਾਮ
ਪਾਕਿਸਤਾਨੀ ਫੌਜ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿਤਾ
Delhi News : ਪਾਕਿਸਤਾਨ ਤਣਾਅ ਦਰਮਿਆਨ 28 ਏਅਰਪੋਰਟ 15 ਮਈ ਤੱਕ ਬੰਦ, ਪੀਐਮ ਮੋਦੀ ਨੇ ਤਿੰਨਾਂ ਸੈਨਾਵਾਂ ਦੇ ਨਾਲ ਦੀ ਹੈਲੇਵਲ ਮੀਟਿੰਗ
Delhi News : ਰੱਖਿਆ ਮੰਤਰੀ ਮੀਟਿੰਗ ਦਾ ਹਿੱਸਾ, ਤਾਜ਼ਾ ਹਾਲਾਤ ਨੂੰ ਲੈ ਕੇ ਹੋਈ ਚਰਚਾ
Tamil Nadu News : ਈਡੀ ਨੇ ਤਾਮਿਲਨਾਡੂ ’ਚ ਵੱਡੇ ਭ੍ਰਿਸ਼ਟਾਚਾਰ ਨੈੱਟਵਰਕ ਦਾ ਲਗਾਇਆ ਦੋਸ਼, 4.73 ਕਰੋੜ ਰੁਪਏ ਕੀਤੇ ਜ਼ਬਤ
Tamil Nadu News : ਕਥਿਤ ਤੌਰ 'ਤੇ ਸਲਾਹਕਾਰ ਦਲਾਲਾਂ ਵਜੋਂ ਕਰਦੇ ਸਨ ਕੰਮ