ਰਾਸ਼ਟਰੀ
Sopore Encounter: ਜੰਮੂ-ਕਸ਼ਮੀਰ ਦੇ ਸੋਪੋਰ ਵਿੱਚ ਫ਼ੌਜ ਦਾ ਆਪ੍ਰੇਸ਼ਨ, ਸੁਰੱਖਿਆ ਬਲਾਂ ਨੇ ਘੇਰੇ ਦੋ ਅੱਤਵਾਦੀ
ਇਸ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ
Jammu Kashmir: ਜੰਮੂ-ਕਸ਼ਮੀਰ ਵਿੱਚ ਰਹੱਸਮਈ ਬਿਮਾਰੀ ਨਾਲ ਹੁਣ ਤਕ 17 ਮੌਤਾਂ, ਦਿੱਲੀ ਤੋਂ ਪਹੁੰਚੇ ਮਾਹਰ
ਇਹ ਟੀਮ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ 'ਤੇ ਬਣਾਈ ਗਈ ਹੈ।
ਰਾਜੋਆਣਾ ਦੀ ਰਹਿਮ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਅੱਜ
ਰਾਜੋਆਣਾ ਦੀ ਰਹਿਮ ਪਟੀਸ਼ਨ ’ਤੇ ਫ਼ੈਸਲਾ ਲੈਣ ਲਈ ਕੇਂਦਰ ਸਰਕਾਰ ਨੂੰ ਚਾਰ ਹਫ਼ਤੇ ਦਾ ਸਮਾਂ ਦਿਤਾ ਸੀ ਅਦਾਲਤ ਨੇ
Delhi Election: 'ਆਪ' ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
'ਆਪ' ਆਗੂਆਂ ਨੇ ਕਿਹਾ ਕਿ ਸੂਚੀ ਵਿੱਚ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ, ਵਿਧਾਇਕ ਦਿਲੀਪ ਪਾਂਡੇ, ਗੁਲਾਬ ਸਿੰਘ ਅਤੇ ਰਿਤੁਰਾਜ ਝਾਅ ਵੀ ਸ਼ਾਮਲ ਹਨ।
Prayagraj Mahakumbha Fire: ਕੁੰਭ ਮੇਲੇ ’ਚ ਲੱਗੀ ਭਿਆਨਕ ਅੱਗ, ਧੂੰਏਂ ਨਾਲ ਭਰਿਆ ਅਸਮਾਨ, ਕਈ ਤੰਬੂ ਸੜ ਕੇ ਹੋਏ ਸੁਆਹ
Prayagraj Mahakumbha Fire:ਅੱਗ ਲੱਗਣ ਦਾ ਕਾਰਨ ਸਿਲੰਡਰ ਧਮਾਕਾ ਦੱਸਿਆ ਜਾ ਰਿਹੈ
FIR On Rahul Gandhi: ਦਿੱਲੀ ਤੋਂ ਬਿਆਨ ਅਤੇ ਗੁਹਾਟੀ ਵਿੱਚ ਕਾਰਵਾਈ, ਰਾਹੁਲ ਗਾਂਧੀ ਵਿਰੁੱਧ FIR ਦਰਜ
ਇਹ ਐਫ਼ਆਈਆਰ ਬੀਐਨਐਸ ਦੀ ਧਾਰਾ 152 ਅਤੇ 197(1)ਡੀ ਦੇ ਤਹਿਤ ਦਰਜ ਕੀਤੀ ਗਈ ਸੀ।
Bikramjit Singh Sahni: ਸੰਸਦ ਮੈਂਬਰ ਵਿਕਰਮ ਸਾਹਨੀ ਨੇ ਕਿਸਾਨ-ਸਰਕਾਰ ਗੱਲਬਾਤ ਦਾ ਕੀਤਾ ਸਵਾਗਤ
ਡਾ. ਸਾਹਨੀ ਨੇ ਦੁਹਰਾਇਆ ਕਿ ਕਿਸੇ ਵੀ ਮੁੱਦੇ ਨੂੰ ਹੱਲ ਕਰਨ ਦਾ ਇੱਕੋ ਇੱਕ ਤਰੀਕਾ ਗੱਲਬਾਤ ਹੈ
Haryana News : ਹਰਿਆਣਾ ਸਰਕਾਰ ਨੇ ਗੈਸਟ ਪ੍ਰੋਫੈਸਰਾਂ ਨੂੰ ਦਿੱਤਾ ਵੱਡਾ ਤੋਹਫ਼ਾ, ਮਿਲਣਗੀਆਂ ਇਹ ਸਹੂਲਤਾਂ
Haryana News : ਲੰਬੇ ਸਮੇਂ ਤੋਂ ਕੰਮ ਕਰ ਰਹੇ ਗੈਸਟ ਪ੍ਰੋਫੈਸਰਾਂ, ਇੰਸਟ੍ਰਕਟਰਾਂ ਅਤੇ ਸਹਾਇਕ ਪ੍ਰਿੰਸੀਪਲਾਂ ਨੂੰ ਸੇਵਾਮੁਕਤੀ ਦੀ ਉਮਰ ਤੱਕ ਨਹੀਂ ਹਟਾਇਆ ਜਾ ਸਕਦਾ
Delhi News : ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਨਵੀਂ ਚਿੱਠੀ
Delhi News : ਸਫ਼ਾਈ ਕਰਮਚਾਰੀਆਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਲਈ ਮੰਗੀ ਜ਼ਮੀਨ
Boat accident in Bihar: ਕਟਿਹਾਰ ਵਿਖੇ ਗੰਗਾ ਨਦੀ ’ਚ ਕਿਸ਼ਤੀ ਪਲਟੀ, ਤਿੰਨ ਦੀ ਮੌਤ
ਕਿਸ਼ਤੀ ’ਤੇ 17-18 ਲੋਕ ਸਵਾਰ ਸਨ, ਚਾਰ ਲੋਕ ਅਜੇ ਵੀ ਲਾਪਤਾ