ਰਾਸ਼ਟਰੀ
ਪੋਰਬੰਦਰ ਤੱਟ 'ਤੇ ਜਲ ਸੈਨਾ ਦੇ ਪ੍ਰੀਖਣ ਦੌਰਾਨ ਅਡਾਨੀ ਦੁਆਰਾ ਡਿਜ਼ਾਈਨ ਕੀਤਾ ਗਿਆ ਡਰੋਨ ਹਾਦਸਾਗ੍ਰਸਤ
ਦ੍ਰਿਸ਼ਟੀ-10 ਮਾਨਵ ਰਹਿਤ ਹਵਾਈ ਵਾਹਨ (UAV) ਪੋਰਬੰਦਰ ਤੱਟ ਤੋਂ ਪਹਿਲਾਂ ਸਵੀਕ੍ਰਿਤੀ ਪ੍ਰੀਖਣਾਂ ਦੌਰਾਨ ਸਮੁੰਦਰ ਵਿੱਚ ਹਾਦਸਾਗ੍ਰਸਤ
ਨਵੀਂ ਦਿੱਲੀ ਵਿਖੇ ‘ਇੰਦਰਾ ਭਵਨ’ ਦੇ ਉਦਘਾਟਨ ਸਮਾਰੋਹ ਵਿੱਚ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਹੋਏ ਸ਼ਾਮਲ
ਇੰਦਰਾ ਭਵਨ- ਲੋਕਤੰਤਰ, ਸਮਾਨਤਾ ਅਤੇ ਨਿਆਂ ਨੂੰ ਕਾਂਗਰਸ ਦੇ ਸਮਰਪਣ ਦਾ ਪ੍ਰਤੀਕ: ਰਾਜਾ ਵੜਿੰਗ
ਸੁਪਰੀਮ ਕੋਰਟ ਨੇ ਰਾਜਾਂ ਨੂੰ ਗੁੰਮਰਾਹਕੁੰਨ ਮੈਡੀਕਲ ਇਸ਼ਤਿਹਾਰਾਂ 'ਤੇ ਕਾਰਵਾਈ ਨਾ ਕਰਨ 'ਤੇ ਮਾਣਹਾਨੀ ਦੀ ਕਾਰਵਾਈ ਦੀ ਚਿਤਾਵਨੀ
ਇਸ਼ਤਿਹਾਰਾਂ ਸੰਬੰਧੀ ਦਾਇਰ ਪਟੀਸ਼ਨ 'ਤੇ ਸੁਣਵਾਈ
ਚੋਣ ਨਿਯਮ ਸੋਧ ਵਿਰੁੱਧ ਜੈਰਾਮ ਰਮੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਅਤੇ ਚੋਣ ਕਮਿਸ਼ਨ ਤੋਂ ਮੰਗਿਆ ਜਵਾਬ
ਪੋਲਿੰਗ ਅਤੇ ਹੋਰ ਮਾਮਲਿਆਂ ਦੇ ਸੀਸੀਟੀਵੀ ਫੁਟੇਜ ਦੀ ਤਸਦੀਕ ਦੀ ਆਗਿਆ ਨਹੀਂ
Haryana News: ਕ੍ਰਿਕਟ ਖੇਡਣ ਜਾ ਰਹੇ ਨੌਜਵਾਨ ’ਤੇ ਕਾਰ ਸਵਾਰਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ
ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ
Indore News: ਇੰਦੌਰ 'ਚ ਸ਼ਾਪਿੰਗ ਮਾਲ ਵਿੱਚ ਲੱਗੀ ਅੱਗ, ਕੱਪੜੇ ਦੀ ਦੁਕਾਨ ’ਚ 2 ਕਰੋੜ ਰੁਪਏ ਦਾ ਸਾਮਾਨ ਸੜ ਕੇ ਸੁਆਹ
ਉਨ੍ਹਾਂ ਕਿਹਾ ਕਿ ਅੱਗ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ ਅਤੇ ਸ਼ੱਕ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।
Delhi News : ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਦਾਖ਼ਲ ਕੀਤਾ ਆਪਣਾ ਨਾਮਜ਼ਦਗੀ ਪੱਤਰ
Delhi News : ਇਸ ਦੌਰਾਨ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਤੋਂ ਇਲਾਵਾ ਕਈ ਸਮਰਥਕ ਉਨ੍ਹਾਂ ਨਾਲ ਮੌਜੂਦ ਸਨ
National News: ਭਾਰਤੀ ਰੱਖਿਆ ਪ੍ਰਣਾਲੀ ਹੋਈ ਹੋਰ ਮਜ਼ਬੂਤ, ਦੇਸ਼ ਨੂੰ ਮਿਲੇ 3 ਨਵੇਂ ਜੰਗੀ ਬੇੜੇ
National News: ਮੋਦੀ ਨੇ ਕਿਹਾ, ਤਿੰਨੇ ਜੰਗੀ ਬੇੜੇ ‘ਮੇਡ ਇਨ ਇੰਡੀਆ’
Madhya Pradesh: ਪ੍ਰੇਮੀ ਨਾਲ ਵਿਆਹ ਕਰਵਾਉਣ ’ਤੇ ਅੜੀ ਧੀ ਦਾ ਪਿਤਾ ਨੇ ਗੋਲੀਆਂ ਮਾਰ ਕੇ ਕੀਤਾ ਕਤਲ
Madhya Pradesh: ਪਿਤਾ ਨੇ ਫ਼ੌਜੀ ਨਾਲ ਕੀਤਾ ਸੀ ਰਿਸ਼ਤਾ ਪੱਕਾ, ਚਾਰ ਦਿਨ ਬਾਅਦ ਹੋਣਾ ਸੀ ਵਿਆਹ
Rajasthan News: ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ, ਆਸ਼ਰਮ ਦੇ ਇਕ ਹੀ ਕਮਰੇ ਵਿਚੋਂ ਮਿਲੀਆਂ ਲਾਸ਼ਾਂ
Rajasthan News: ਦੇਹਰਾਦੂਨ ਤੋਂ ਮਹਿੰਦੀਪੁਰ ਬਾਲਾਜੀ ਦੇ ਦਰਸ਼ਨ ਲਈ ਗਿਆ ਸੀ ਪ੍ਰਵਾਰ