ਰਾਸ਼ਟਰੀ
ਜਪਤੇਗ ਸਿੰਘ ਭੰਮਰਾ ਨੇ ਜਿੱਤਿਆ ਵੱਕਾਰੀ HonorsGrandU 2025 ਵਜੀਫ਼ਾ, ਕਾਲਜ ਟਿਊਸ਼ਨ ਲਈ ਮਿਲੇਗਾ 10,000 ਡਾਲਰ
2012 ਮਗਰੋਂ ਇਹ ਵੱਕਾਰੀ ਅਮਰੀਕੀ ਵਜੀਫ਼ਾ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਬਣਿਆ ਜਪਤੇਗ
Plane crash: ਅਲੀਗੜ੍ਹ ਹਵਾਈ ਅੱਡੇ 'ਤੇ ਟ੍ਰੇਨੀ ਜਹਾਜ਼ ਹਾਦਸਾਗ੍ਰਸਤ
ਜ਼ਮੀਨ ਉੱਤੇ ਡਿੱਗਿਆ ਜਹਾਜ਼, ਪਾਇਲਟ ਦੀ ਬਚੀ ਜਾਨ
ਮੰਤਰੀ ਰਾਜਨਾਥ ਸਿੰਘ ਦੀ ਜਾਪਾਨ ਦੇ ਰੱਖਿਆ ਮੰਤਰੀ ਨਾਲ ਬੈਠਕ
ਅੰਤਰਰਾਸ਼ਟਰੀ ਸੁਰੱਖਿਆ 'ਤੇ ਹੋਵੇਗੀ ਚਰਚਾ
ਹੂਤੀ ਬਾਗੀਆਂ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਅਬੂਧਾਬੀ ਵੱਲ ਮੋੜਿਆ
ਜਹਾਜ਼ ਦਿੱਲੀ ਵਾਪਸ ਆਵੇਗਾ- ਅਧਿਕਾਰੀ
Jammu and Kashmir ਦੇ ਰਾਮਬਨ 'ਚ ਫੌਜ ਦੀ ਗੱਡੀ ਖੱਡ 'ਚ ਡਿੱਗੀ, ਤਿੰਨ ਜਵਾਨਾਂ ਦੀ ਮੌਤ
ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਇੱਕ ਫੌਜ ਦਾ ਵਾਹਨ ਸੜਕ ਤੋਂ ਤਿਲਕ ਕੇ ਡੂੰਘੀ ਖੱਡ ਵਿੱਚ ਡਿੱਗ ਗਿਆ।
Jammu and Kashmir: ਜਵਾਨ ਮੁਨੀਰ ਅਹਿਮਦ ਨੇ ਪਾਕਿ ਕੁੜੀ ਨਾਲ ਕੀਤਾ ਸੀ ਵਿਆਹ, CRPF ਨੇ ਕੀਤਾ ਬਰਖਾਸਤ
'ਅਹਿਮਦ ਨੂੰ ਨਿਯਮਾਂ ਦੇ ਤਹਿਤ "ਸੇਵਾ ਤੋਂ ਬਰਖਾਸਤ" ਕੀਤਾ ਗਿਆ'
Ramban Army Vehicle Falls into Gorge: ਜੰਮੂ-ਕਸ਼ਮੀਰ ਦੇ ਰਾਮਬਨ ਵਿੱਚ ਖੱਡ ਵਿਚ ਡਿੱਗੀ ਫ਼ੌਜ ਦੀ ਗੱਡੀ, 3 ਜਵਾਨ ਹੋਏ ਸ਼ਹੀਦ
Ramban Army Vehicle Falls into Gorge : ਫ਼ੌਜ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ
ECI Launching ECINET : ਚੋਣ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਲਾਂਚ ਕਰੇਗਾ ਏਕੀਕ੍ਰਿਤ ਡਿਜੀਟਲ ਪਲੇਟਫ਼ਾਰਮ ECINET
ECI Launching ECINET : ਲਗਭਗ 100 ਕਰੋੜ ਵੋਟਰਾਂ ਅਤੇ ਪੂਰੀ ਚੋਣ ਮਸ਼ੀਨਰੀ ਨੂੰ ਲਾਭ ਹੋਣ ਦੀ ਉਮੀਦ : ਅਧਿਕਾਰੀ
Pahalgam Terror Attack Case: ਭਾਰਤ ਦੀ ਪਾਕਿਸਤਾਨ ’ਤੇ ਇਕ ਹੋਰ ਵੱਡੀ ਕਾਰਵਾਈ
Pahalgam Terror Attack Case: ਇਮਰਾਨ ਖ਼ਾਨ ਤੇ ਬਿਲਾਵਲ ਭੁੱਟੋ ਦੇ X ਖਾਤਿਆਂ ਨੂੰ ਕੀਤਾ ਬੰਦ
ਨਿੱਜੀ ਵਿਦਿਅਕ ਸੰਸਥਾਵਾਂ ਵਿਚ ਰਾਖਵੇਂਕਰਨ ਲਈ ਜੈਰਾਮ ਰਮੇਸ਼ ਨੇ ਪੇਸ਼ ਕੀਤੀ ਦਲੀਲ
ਕਾਂਗਰਸ ਨੇ ਰਾਖਵੇਂਕਰਨ ਲਈ ਕਾਨੂੰਨ ਦੀ ਕੀਤੀ ਸੀ ਮੰਗ