ਰਾਸ਼ਟਰੀ
Mathura-Vrindavan : ਪੇਟ ’ਚ ਉਠਿਆ ਦਰਦ, ਤਾਂ ਨੌਜਵਾਨ ਨੇ ਖ਼ੁਦ ਹੀ ਕਰ ਲਿਆ ਆਪ੍ਰੇਸ਼ਨ,YouTube ਦੇਖ ਲਗਾਏ 11 ਟਾਂਕੇ
Mathura-Vrindavan : ਹਾਲਤ ਵਿਗੜਨ ’ਤੇ ਨੌਜਵਾਨ ਨੂੰ ਹਸਪਤਾਲ ਕਰਵਾਇਆ ਭਰਤੀ
Delhi News : MSP ਸਬੰਧੀ ਬਣਾਈ ਕਮੇਟੀ ਨੇ ਢਾਈ ਸਾਲਾਂ ’ਚ 6 ਕੀਤੀਆਂ ਮੀਟਿੰਗਾਂ, ਹੁਣ ਤੱਕ 38 ਲੱਖ ਰੁਪਏ ਕੀਤੇ ਖ਼ਰਚ
Delhi News : ਪੈਸਾ ਕਿਥੇ ਤੇ ਕਿਵੇਂ ਖ਼ਰਚ ਹੋਇਆ ਕੋਈ ਜਾਣਕਾਰੀ ਨਹੀਂ, ਆਰ.ਟੀ.ਆਈ. ਰਾਹੀਂ ਖੇਤੀਬਾੜੀ ਮੰਤਰਾਲੇ ਨੇ ਦਿੱਤੀ ਜਾਣਕਾਰੀ
Delhi News : ਯੁਜਵੇਂਦਰ ਚਾਹਲ, ਧਨਸ਼੍ਰੀ ਵਰਮਾ ਨੂੰ ਦੇਣਗੇ 4.75 ਕਰੋੜ ਗੁਜ਼ਾਰਾ ਭੱਤਾ, ਅਦਾਲਤ ਦਾ ਫੈਸਲਾ ਕੱਲ੍ਹ ਆਵੇਗਾ
Delhi News : ਚਾਹਲ ਆਪਣੀ ਪਤਨੀ ਧਨਸ਼੍ਰੀ ਨੂੰ 4 ਕਰੋੜ 75 ਲੱਖ ਰੁਪਏ ਦਾ ਗੁਜ਼ਾਰਾ ਭੱਤਾ ਦੇਣਗੇ
Delhi News : ਐਲੋਨ ਮਸਕ ਦੇ ਐਕਸ ਨੇ ਸਹਿਯੋਗ ਪੋਰਟਲ, ਆਈਟੀ ਐਕਟ ਰਾਹੀਂ 'ਸੈਂਸਰਸ਼ਿਪ' 'ਤੇ ਭਾਰਤ 'ਤੇ ਮੁਕੱਦਮਾ ਕੀਤਾ: ਰਿਪੋਰਟ
Delhi News : ਮੋਦੀ ਸਰਕਾਰ ਕਰ ਰਹੀ ਹੈ IT ਐਕਟ ਦੀ ਦੁਰਵਰਤੋਂ, ਐਲਨ ਮਸਕ ਦੀ ਕੰਪਨੀ X ਨੇ ਦਾਇਰ ਕੀਤਾ ਕੇਸ
Naxals Encounter in Chhattisgarh : ਦੇਸ਼ ਅਗਲੇ ਸਾਲ 31 ਮਾਰਚ ਤੋਂ ਪਹਿਲਾਂ ਨਕਸਲ ਮੁਕਤ ਹੋਣ ਵਾਲਾ ਹੈ : ਅਮਿਤ ਸ਼ਾਹ
Naxals Encounter in Chhattisgarh : ਸੁਰੱਖਿਆ ਬਲਾਂ ਵਲੋਂ ਛੱਤੀਸਗੜ੍ਹ ’ਚ 22 ਨਕਸਲੀਆਂ ਦੇ ਮਾਰੇ ਜਾਣ ਨੂੰ ਦਸਿਆ ‘ਵੱਡੀ ਸਫ਼ਲਤਾ’
Chhattisgarh Naxalites Encounter : ਬਸਤਰ ਵਿਚ ਨਕਸਲੀਆਂ ਤੇ ਸੁਰੱਖਿਆ ਫ਼ੋਰਸਾਂ ਵਿਚਕਾਰ ਮੁਕਾਬਲੇ, 24 ਨਕਸਲੀ ਢੇਰ
Chhattisgarh Naxalites Encounter : ਬੀਜਾਪੁਰ ’ਚ 20 ਅਤੇ ਕਾਂਕੇਰ ’ਚ 4 ਨਕਸਲੀ ਢੇਰ, ਇਕ ਜਵਾਨ ਵੀ ਸ਼ਹੀਦ
Delhi News : ਰਾਹੁਲ ਗਾਂਧੀ ਨੇ ਕਿਸਾਨਾਂ 'ਤੇ ਪੰਜਾਬ ਪੁਲਿਸ ਵੱਲੋਂ ਕਿਸਾਨਾਂ ‘ਤੇ ਹੋਏ ਅੱਤਿਆਚਾਰ ਖਿਲਾਫ਼ ਰੋਸ ਪ੍ਰਦਰਸ਼ਨ ਦੀ ਅਗਵਾਈ ਕੀਤੀ
Delhi News : ਅਮਿਤ ਸ਼ਾਹ ਦੇ ਕਹੇ ਬੋਲ, ਭਗਵੰਤ ਮਾਨ ਨੇ ਪੁਗਾਏ: ਵੜਿੰਗ
ਈ.ਡੀ. ਨੇ ਸਿਆਸਤਦਾਨਾਂ ਵਿਰੁਧ 193 ਮਾਮਲੇ ਦਰਜ ਕੀਤੇ ਹਨ, ਦੋ ਮਾਮਲਿਆਂ ’ਚ ਦੋਸ਼ੀ ਠਹਿਰਾਏ ਗਏ : ਸਰਕਾਰ
ਚੌਧਰੀ ਨੇ ਕਿਹਾ ਕਿ ਅਪ੍ਰੈਲ 2015 ਤੋਂ ਫ਼ਰਵਰੀ 2025 ਦੇ ਵਿਚਕਾਰ ਈ.ਡੀ. ਨੇ ਇਸ ਸ਼੍ਰੇਣੀ ਦੇ ਲੋਕਾਂ ਵਿਰੁਧ 193 ਮਾਮਲੇ ਦਰਜ ਕੀਤੇ ਗਏ
ਹਿਮਾਚਲ ਸਰਕਾਰ ਨੇ ਪੰਜਾਬ ਦੇ 10 ਰੂਟਾਂ ’ਤੇ ਬੱਸਾਂ ਦਾ ਸੰਚਾਲਨ ਮੁਅੱਤਲ ਕੀਤਾ, CM ਸੁੱਖੂ ਨੇ ਕੀਤੀ CM ਭਗਵੰਤ ਸਿੰਘ ਮਾਨ ਨਾਲ ਗੱਲ
ਪੰਜਾਬ ਸਾਡਾ ਵੱਡਾ ਭਰਾ ਹੈ, ਮੁੱਖ ਮੰਤਰੀ ਮਾਨ ਨੇ ਹਿਮਾਚਲ ਦੀਆਂ ਬੱਸਾਂ ਅਤੇ ਮੁਸਾਫ਼ਰਾਂ ਦੀ ਸੁਰੱਖਿਆ ਦਾ ਭਰੋਸਾ ਦਿਤਾ : ਸੁੱਖੂ
ਨਾਗਪੁਰ : ਦੰਗਾਕਾਰੀਆਂ ਦੀ ਭੀੜ ਨੇ ਮਹਿਲਾ ਕਾਂਸਟੇਬਲ ਨਾਲ ਬਦਸਲੂਕੀ ਕੀਤੀ, ਕਪੜੇ ਉਤਾਰਨ ਦੀ ਕੋਸ਼ਿਸ਼ ਕੀਤੀ, ਮੁੱਖ ਮੰਤਰੀ ਨੇ ਦਿਤੀ ਚੇਤਾਵਨੀ
ਅਧਿਕਾਰੀਆਂ ਨੇ ਦਸਿਆ ਕਿ ਹਿੰਸਾ ਦੌਰਾਨ ਭੀੜ ਨੇ ਪੁਲਿਸ ’ਤੇ ਪਟਰੌਲ ਬੰਬ ਵੀ ਸੁੱਟੇ