ਰਾਸ਼ਟਰੀ
Nitin Gadkari News: 'ਰਾਜਨੀਤੀ 'ਚ ਵਰਤੋਂ ਅਤੇ ਸੁੱਟਣ ਦਾ ਹਿਸਾਬ ਹੁੰਦਾ ਹੈ', ਜਾਣੋ ਨਿਤਿਨ ਗਡਕਰੀ ਨੇ ਕਿਉਂ ਆਖੀ ਇਹ ਗੱਲ?
Nitin Gadkari News: ''ਦੇਸ਼ ਵਿੱਚ ਸਮੱਸਿਆ ਵਿਚਾਰਧਾਰਾ ਨਹੀਂ ਸਗੋਂ ਵਿਚਾਰਾਂ ਦਾ ਖ਼ਾਲੀਪਣ ਹੈ''
Haryana Earthquake News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲੀ ਧਰਤੀ, ਘਬਰਾਏ ਲੋਕ ਘਰਾਂ ਵਿਚੋਂ ਆਏ ਬਾਹਰ
Haryana Earthquake News: ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.0 ਸੀ
Delhi Weather Update : ਦਿੱਲੀ-ਐੱਨਸੀਆਰ 'ਚ ਸੀਤ ਲਹਿਰ ਜਾਰੀ, ਹਵਾਈ ਅੱਡੇ 'ਤੇ ਕਈ ਉਡਾਣਾਂ 'ਚ ਦੇਰੀ
Delhi Weather Update : ਟਰੇਨ ਤੇ ਬੱਸ ਸੇਵਾਵਾਂ ਵੀ ਪ੍ਰਭਾਵਿਤ
ਪ੍ਰੈੱਸ ਕੌਂਸਲ ਨੇ ਪੱਤਰਕਾਰ ਦੀ ਮੌਤ ’ਤੇ ਛੱਤੀਸਗੜ੍ਹ ਸਰਕਾਰ ਤੋਂ ਮੰਗੀ ਰੀਪੋਰਟ
ਸੜਕ ਨਿਰਮਾਣ ’ਚ ਕਥਿਤ ਬੇਨਿਯਮੀਆਂ ਦਾ ਪਰਦਾਫਾਸ਼ ਕਰਨ ਵਾਲੇ ਫਰੀਲਾਂਸ ਪੱਤਰਕਾਰ ਚੰਦਰਕਰ ਸ਼ੁਕਰਵਾਰ ਨੂੰ ਸ਼ੱਕੀ ਹਾਲਾਤ ’ਚ ਮ੍ਰਿਤਕ ਮਿਲੇ ਸਨ
ਸਾਹ ਦੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਸਰਕਾਰ
ਚੀਨ ’ਚ ਐੱਚ.ਐੱਮ.ਪੀ.ਵੀ. ਦੇ ਮਾਮਲਿਆਂ ’ਚ ਅਸਧਾਰਨ ਵਾਧੇ ਤੋਂ ਕੀਤਾ ਇਨਕਾਰ
ਸੈਲਾਨੀਆਂ ਲਈ ਅਹਿਮ ਖ਼ਬਰ, ਕਸ਼ਮੀਰ ’ਚ ਭਾਰੀ ਬਰਫਬਾਰੀ ਦੀ ਸੰਭਾਵਨਾ
ਕਸ਼ਮੀਰ ਦੇ ਕਈ ਹਿੱਸਿਆਂ ’ਚ ਸਵੇਰੇ ਸੰਘਣੀ ਧੁੰਦ ਦਾ ਕਹਿਰ
Tamil Nadu News : ਪਟਾਕਾ ਫੈਕਟਰੀ ’ਚ ਧਮਾਕਾ, 6 ਮਜ਼ਦੂਰਾਂ ਦੀ ਮੌਤ
4-4 ਲੱਖ ਰੁਪਏ ਜਾਰੀ ਕਰਨ ਦੇ ਹੁਕਮ
ਭਗੌੜਾ ਐਲਾਨੇ ਜਾਣ ਤੋਂ ਬਾਅਦ ਵੀ ਪੇਸ਼ ਨਾ ਹੋਣਾ ‘ਵੱਖਰਾ ਜੁਰਮ’ : ਸੁਪਰੀਮ ਕੋਰਟ
ਭਗੌੜਾ ਐਲਾਨੇ ਜਾਣ ਤੋਂ ਬਾਅਦ ਵੀ ਗੈਰ ਹਾਜ਼ਰ ਰਹਿਣ ਨਾਲ ਸਬੰਧਤ
ਨੌਜੁਆਨਾਂ ਦੇ ਬਿਹਤਰ ਭਵਿੱਖ ਲਈ ਮੌਜੂਦਾ ਸਿੱਖਿਆ ਪ੍ਰਣਾਲੀ ’ਤੇ ਮੁੜ ਵਿਚਾਰ ਕਰਨ ਦੀ ਲੋੜ: ਰਾਹੁਲ ਗਾਂਧੀ
ਦੇਸ਼ ਦੀ ਮੌਜੂਦਾ ਸਿੱਖਿਆ ਪ੍ਰਣਾਲੀ ’ਤੇ ਮੁੜ ਵਿਚਾਰ ਕਰਨਾ ਅਤੇ ਸਿੱਖਿਆ ’ਤੇ ਜ਼ਿਆਦਾ ਪੈਸਾ ਖਰਚ ਕਰਨਾ ਜ਼ਰੂਰੀ ਹੈ: ਰਾਹੁਲ ਗਾਂਧੀ
Earthquake : ਗੁਜਰਾਤ 'ਚ ਮਹਿਸੂਸ ਕੀਤੇ ਭੂਚਾਲ ਦੇ ਝਟਕੇ, ਭੂਚਾਲ ਦਾ ਕੇਂਦਰ ਕੱਛ ਦੇ ਦੁਧਾਈ ਨੇੜੇ ਸੀ
Earthquake : ਭੂਚਾਲ ਦੀ ਤੀਬਰਤਾ 3.8 ਦੱਸੀ ਜਾ ਰਹੀ ਹੈ