ਰਾਸ਼ਟਰੀ
Blinkit Ambulance Service: ਬਲਿੰਕਿਟ ਨੇ ਸ਼ੁਰੂ ਕੀਤੀ ਐਂਬੂਲੈਂਸ ਸੇਵਾ, ਕੇਂਦਰੀ ਮੰਤਰੀ ਨੇ ਕਿਹਾ, ਕਾਨੂੰਨ ਦੀ ਪਾਲਣਾ ਕਰਨੀ ਪਵੇਗੀ
10 ਮਿੰਟਾਂ ਵਿੱਚ ਮਰੀਜ਼ ਤਕ ਪਹੁੰਚਣ ਦਾ ਕੀਤਾ ਦਾਅਵਾ
New Delhi: ਦਿੱਲੀ 'ਚ ਸਕੂਲ ਦੇ ਬਾਹਰ 14 ਸਾਲਾ ਵਿਦਿਆਰਥੀ ਦਾ ਚਾਕੂ ਮਾਰ ਕੇ ਕੀਤਾ ਕਤਲ
ਥਾਣਾ ਸ਼ਕਰਪੁਰ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
PM ਨਰਿੰਦਰ ਮੋਦੀ ਤੇ ਦਿਲਜੀਤ ਦੋਸਾਂਝ ਦੀ ਮੁਲਾਕਾਤ ਦੀ ਪੂਰੀ ਵੀਡੀਓ ਆਈ ਸਾਹਮਣੇ, ਜਾਣੋ ਕਿਹੜੇ ਵਿਸ਼ਿਆਂ 'ਤੇ ਕੀਤੀ ਚਰਚਾ
ਦੋਵਾਂ ਵਿਚਾਲੇ ਹੋਈ ਗੱਲਬਾਤ ਨੂੰ ਦੋਸਾਂਝਾਵਾਲੇ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ
Delhi Weather Update : ਦਿੱਲੀ-ਐਨਸੀਆਰ ਵਿੱਚ ਕੜਾਕੇ ਦੀ ਠੰਢ, ਛਾਈ ਸੰਘਣੀ ਧੁੰਦ, ਕਈ ਇਲਾਕਿਆਂ 'ਚ ਵਿਜ਼ੀਬਿਲਟੀ ਜ਼ੀਰੋ
Delhi Weather Update : ਧੁੰਦ ਕਾਰਨ 15 ਉਡਾਣਾਂ ਰੱਦ, 507 ਉਡਾਣਾਂ ਪ੍ਰਭਾਵਿਤ
R Chidambaram: ਪਰਮਾਣੂ ਵਿਗਿਆਨੀ ਆਰ, ਚਿਦੰਬਰਮ ਦਾ ਹੋਇਆ ਦਿਹਾਂਤ, 88 ਸਾਲ ਦੀ ਉਮਰ ’ਚ ਲਏ ਆਖ਼ਰੀ ਸਾਹ
ਚਿਦੰਬਰਮ ਨੂੰ 1975 ਵਿੱਚ ਪਦਮ ਸ਼੍ਰੀ ਅਤੇ 1999 ਵਿੱਚ ਪਦਮ ਵਿਭੂਸ਼ਣ ਨਾਲ ਕੀਤਾ ਗਿਆ ਸਨਮਾਨਿਤ
Haryana Road Accident: ਧੁੰਦ ਕਾਰਨ ਤੜਕਸਾਰ ਵਾਪਰਿਆ ਵੱਡਾ ਹਾਦਸਾ, ਲੋਕਾਂ 'ਤੇ ਚੜ੍ਹਿਆ ਟਰੱਕ, 4 ਦੀ ਮੌਤ
ਕਈਆਂ ਦੇ ਦੱਬੇ ਜਾਣ ਦਾ ਖ਼ਦਸ਼ਾ
ਧੁੰਦ ਕਾਰਨ ਸੈਂਕੜੇ ਉਡਾਣਾਂ 'ਚ ਦੇਰੀ, ਏਅਰ ਇੰਡੀਆ ਅਤੇ ਇੰਡੀਗੋ ਨੇ ਜਾਰੀ ਕੀਤੀ ਐਡਵਾਇਜ਼ਰੀ
ਦਿੱਲੀ ਐਨਸੀਆਰ ਵਿੱਚ ਸੰਘਣੀ ਧੁੰਦ ਹੈ, ਜਿਸ ਕਾਰਨ ਵਿਜ਼ੀਬਿਲਟੀ 50 ਤੋਂ ਘੱਟ ਹੈ।
Haryana News: ਮਾਂ ਦਾ ਅੰਤਿਮ ਸਸਕਾਰ ਕਰ ਰਹੇ ਪੁੱਤਰ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਮਾਂ-ਪੁੱਤ ਦੀ ਇੱਕੋ ਸਮੇਂ ਹੋਈ ਮੌਤ ਤੋਂ ਬਾਅਦ ਕਸਬੇ ਵਿੱਚ ਸੋਗ ਦਾ ਮਾਹੌਲ ਹੈ।
ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਭਾਰਤ ਨਾਲ ਸਬੰਧਾਂ ਨੂੰ ਆਮ ਬਣਾਉਣ ਲਈ ਆਪਸੀ ਇੱਛਾ ਸ਼ਕਤੀ ਦੀ ਲੋੜ ਦੱਸੀ, ਜਾਣੋ ਭਾਰਤ ਨੇ ਕੀ ਦਿਤਾ ਜਵਾਬ
ਪਾਕਿਸਤਾਨ ਨੂੰ ਅਤਿਵਾਦ ਦੇ ਮੁੱਦੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੀ ਲੋੜ: ਭਾਰਤ
ਕਿਸਾਨ ਅੰਦੋਲਨ ਵਿਚਕਾਰ ਦਿੱਲੀ ਦੇ ਵਕੀਲਾਂ ਨੂੰ ਨਾਲ ਲੈ ਕੇ ਅਰਵਿੰਦ ਕੇਜਰੀਵਾਲ ਨੂੰ ਮਿਲੇ ਕਿਸਾਨ ਆਗੂ ਰਾਕੇਸ਼ ਟਿਕੈਤ, ਜਾਣੋ ਕੀ ਹੋਈ ਗੱਲਬਾਤ
ਵਕੀਲਾਂ ਨੇ ਚਾਰ ਮੰਗਾਂ ਕੇਜਰੀਵਾਲ ਸਾਹਮਣੇ ਰੱਖੀਆਂ