ਰਾਸ਼ਟਰੀ
BCCI News: 'ਪਾਕਿਸਤਾਨ ਨਾਲ ਦੁਵੱਲੀ ਲੜੀ ਨਹੀਂ ਖੇਡੇਗਾ ਭਾਰਤ', ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ BCCI ਦਾ ਬਿਆਨ
BCCI News: BCCI ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੇ ਦਿੱਤੀ ਜਾਣਕਾਰੀ
ਤੇਲੰਗਾਨਾ ਵਿੱਚ 14 ਮਾਓਵਾਦੀਆਂ ਨੇ ਕੀਤਾ ਆਤਮ ਸਮਰਪਣ
ਸਾਲ ਹੁਣ ਤੱਕ 250 ਮਾਓਵਾਦੀਆਂ ਨੇ ਪੁਲਿਸ ਅੱਗੇ ਆਤਮ ਸਮਰਪਣ ਕੀਤਾ
Pahalgam Terror Attack : ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ NIA ਦੀ ਟੀਮ ਨੇ ਕੀਤੀ ਛਾਪੇਮਾਰੀ
Pahalgam Terror Attack : ਹੋਟਲ ’ਚ ਕੀਤੀ ਗਈ ਪੁੱਛਗਿੱਛ, ਕੀਤੇ ਗਏ ਕਾਗਜ਼ ਚੈੱਕ
Pahalgam Terror Attack: ਪਹਿਲਗਾਮ ’ਚ ਮਾਰੇ ਗਏ ਵਿਅਕਤੀ ਦੇ ਪੁੱਤਰ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ
ਘਟਨਾ ਦਾ ਚਸ਼ਮਦੀਦ ਗਵਾਹ ਹੈ ਬੱਚਾ
Biggest operation against Naxalites in Bastar : ਛੱਤੀਸਗੜ੍ਹ ’ਚ 10 ਹਜ਼ਾਰ ਸੁਰੱਖਿਆ ਬਲਾਂ ਨੇ ਲਗਭਗ ਇਕ ਹਜ਼ਾਰ ਨਕਸਲੀਆਂ ਨੂੰ ਘੇਰਿਆ
Biggest operation against Naxalites in Bastar : ਬਸਤਰ ਵਿਚ ਨਕਸਲੀਆਂ ਵਿਰੁਧ ਹੁਣ ਤਕ ਦੀ ਸੱਭ ਤੋਂ ਵੱਡੀ ਕਾਰਵਾਈ
PM Modi News: ਪਹਿਲਗਾਮ ਹਮਲੇ 'ਤੇ ਬੋਲੇ PM ਮੋਦੀ, ਕਿਹਾ- ਅਤਿਵਾਦੀਆਂ ਨੂੰ ਉਨ੍ਹਾਂ ਦੀ ਸੋਚ ਤੋਂ ਵੀ ਵੱਡੀ ਸਜ਼ਾ ਮਿਲੇਗੀ
PM Modi News: 'ਹੁਣ ਅਤਿਵਾਦੀਆਂ ਦੀ ਬਚੀ ਖੁਚੀ ਜ਼ਮੀਨ ਨੂੰ ਮਿੱਟੀ ਵਿਚ ਮਿਲਾਉਣ ਦਾ ਸਮਾਂ ਆ ਗਿਆ'
Pahalgam Terrorist attack : ਸ਼ਾਹੀ ਇਮਾਮ ਨੇ ਪਹਿਲਗਾਮ 'ਚ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ, ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ
Pahalgam Terrorist attack : ਗੁਨਾਹਗਾਰਾਂ ਨੂੰ ਭਰੇ ਬਾਜ਼ਾਰ ਵਿਚ ਦਿੱਤੀ ਜਾਵੇ ਫ਼ਾਂਸੀ, ਭਾਰਤ ਦੇ ਸਾਰੇ ਮੁਸਲਮਾਨ ਪੀੜਤਾਂ ਦੇ ਨਾਲ ਖੜ੍ਹੇ ਹਨ
Yogi Adityanath: ਦੇਸ਼ ਨੂੰ PM ਮੋਦੀ ਦੀ ਅਗਵਾਈ 'ਤੇ ਭਰੋਸਾ ਕਰਨਾ ਚਾਹੀਦਾ ਹੈ, ਪਹਿਲਗਾਮ ਦੇ ਦੋਸ਼ੀਆਂ ਨੂੰ ਜ਼ਰੂਰ ਸਜ਼ਾ ਮਿਲੇਗੀ: ਯੋਗੀ
ਸਰਕਾਰ ਦੀ ਅਤਿਵਾਦ ਪ੍ਰਤੀ ਨੀਤੀ 'ਜ਼ੀਰੋ ਟੌਲਰੈਂਸ' ਹੈ ਅਤੇ ਇਹ ਅਤਿਵਾਦ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੁਚਲ ਦੇਵੇਗੀ
Pahalgam Terror Attack : ਪਹਿਲਗਾਮ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਸੈਫੁੱਲਾ ਖਾਲਿਦ ਕਸੂਰੀ ਡਰਿਆ ਹੋਇਆ, ਵੀਡੀਓ ਕੀਤੀ ਜਾਰੀ
Pahalgam Terror Attack : ਉਸਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਹਮਲੇ ’ਚ ਉਸਦਾ ਕੋਈ ਹੱਥ ਨਹੀਂ ਸੀ।
ਲੈਫਟੀਨੈਂਟ ਵਿਨੈ ਨਰਵਾਲ ਦੇ ਨਾਮ 'ਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਫਰਜ਼ੀ ਵੀਡੀਓ, ਪਰਿਵਾਰ ਨੇ ਜਤਾਇਆ ਇਤਰਾਜ਼
ਕਿਹਾ-ਝੂਠੇ ਦਾਅਵੇ ਨਾਲ ਵਾਇਰਲ ਕਿਉਂ ਕੀਤਾ ਜਾ ਰਿਹਾ ਹੈ ਵੀਡੀਓ?