ਰਾਸ਼ਟਰੀ
ਉੱਤਰ ਪ੍ਰਦੇਸ਼ : 24 ਦਲਿਤਾਂ ਦੇ ਕਤਲ ਮਾਮਲੇ ’ਚ 40 ਸਾਲ ਬਾਅਦ ਆਇਆ ਫੈਸਲਾ
3 ਜਣਿਆਂ ਨੂੰ ਦੋਸ਼ੀ ਠਹਿਰਾਇਆ ਗਿਆ
ਹੋਲੀ ਦੇ ਮੱਦੇਨਜ਼ਰ ਅਯੁੱਧਿਆ ’ਚ ਦੁਪਹਿਰ 2 ਵਜੇ ਤੋਂ ਬਾਅਦ ਹੋਵੇਗੀ ਜੁਮਾ ਦੀ ਨਮਾਜ਼ : ਮੁੱਖ ਮੌਲਵੀ
ਮੁਸਲਮਾਨਾਂ ਨੂੰ ਹੋਲੀ ਦੌਰਾਨ ਸਬਰ ਰੱਖਣ ਦੀ ਅਪੀਲ ਕੀਤੀ
ਸ਼ਾਹਜਹਾਂਪੁਰ ਦੀ ‘ਲਾਟ ਸਾਹਿਬ’ ਹੋਲੀ ਮੌਕੇ ਮਸਜਿਦਾਂ ਨੂੰ ਤਰਪਾਲ ਨਾਲ ਢਕਿਆ
ਹੋਲੀ ਦੇ ਸ਼ਾਂਤੀਪੂਰਨ ਜਸ਼ਨ ਨੂੰ ਯਕੀਨੀ ਬਣਾਉਣ ਲਈ ਸਖਤ ਸੁਰੱਖਿਆ ਪ੍ਰਬੰਧ
Jammu and kashmir News : ਰਾਜੌਰੀ ’ਚ ਸਰਹੱਦ ਪਾਰ ਤੋਂ ਗੋਲੀਬਾਰੀ, ਇੱਕ ਜਵਾਨ ਜ਼ਖ਼ਮੀ
Jammu and kashmir News : ਜ਼ਖ਼ਮੀ ਸਿਪਾਹੀ ਗੋਰਖਾ ਰੈਜੀਮੈਂਟ ਨਾਲ ਹੈ ਸਬੰਧਤ, ਫੌਜ ਨੇ ਇਲਾਕੇ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ
GDP News: ਅਗਲੇ ਵਿੱਤੀ ਸਾਲ ’ਚ 6.5 ਫ਼ੀ ਸਦੀ ਤੋਂ ਵੱਧ ਦੀ ਦਰ ਨਾਲ ਵਧੇਗੀ ਭਾਰਤੀ ਅਰਥਵਿਵਸਥਾ
GDP News: ਮੌਜੂਦਾ ਵਿੱਤੀ ਸਾਲ ’ਚ ਭਾਰਤੀ ਅਰਥਵਿਵਸਥਾ ਦੇ 6.3 ਫ਼ੀ ਸਦੀ ਦੀ ਦਰ ਨਾਲ ਵਧਣ ਦੀ ਉਮੀਦ
Jammu and Kashmir: LoC ’ਤੇ ਫਿਰ ਚੱਲੀਆਂ ਗੋਲੀਆਂ, ਰਾਜੌਰੀ ਵਿਚ ਗੋਲੀਬਾਰੀ ’ਚ ਜਵਾਨ ਜ਼ਖ਼ਮੀ
Jammu and Kashmir: ਜ਼ਖ਼ਮੀ ਫ਼ੌਜੀ ਨੂੰ ਇਲਾਜ ਲਈ ਊਧਮਪੁਰ ਦੇ ਫ਼ੌਜੀ ਹਸਪਤਾਲ ਲਿਜਾਇਆ ਗਿਆ
Passport Rules 2025 : ਕੇਂਦਰ ਸਰਕਾਰ ਨੇ ਪਾਸਪੋਰਟ ਨਿਯਮਾਂ ’ਚ ਕੀਤੇ 5 ਵੱਡੇ ਬਦਲਾਅ, ਜਾਣੋ ਕੀ ਹੋਏ ਬਦਲਾਅ
Passport Rules 2025 : ਪਾਸਪੋਰਟ ਪ੍ਰਾਪਤ ਕਰਨ ਲਈ ਹੁਣ ਜਨਮ ਸਰਟੀਫਿਕੇਟ ਦੇਣਾ ਹੋਵੇਗਾ ਲਾਜ਼ਮੀ
Jagdeep Dhankhar: ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਏਮਜ਼ ਤੋਂ ਛੁੱਟੀ, ਡਾਕਟਰ ਨੇ ਕਿਉਂ ਦਿੱਤੀ ਇਹ ਸਲਾਹ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਪੁੱਛਣ ਲਈ ਏਮਜ਼ ਗਏ
Delhi News : ਬਜਟ ਸੈਸ਼ਨ ਤੋਂ ਪਹਿਲਾਂ ਆਤਿਸ਼ੀ ਨੇ ਸਪੀਕਰ ਵਿਜੇਂਦਰ ਗੁਪਤਾ ਨੂੰ ਲਿਖਿਆ ਪੱਤਰ
Delhi News : ਕਿਹਾ - ਵਿਧਾਇਕਾਂ ਨੂੰ ਵਿਧਾਨ ਸਭਾ ਕੰਪਲੈਕਸ ਤੋਂ ਬਾਹਰ ਕੱਢਣਾ ਗ਼ਲਤ
Fake job scams: ਫ਼ਰਜ਼ੀ ਨੌਕਰੀਆਂ ਦੇ ਚੱਕਰ ’ਚ ਮਿਆਂਮਾਰ ਤੇ ਥਾਈਲੈਂਡ ’ਚ ਫਸੇ 283 ਭਾਰਤੀਆਂ ਨੂੰ ਬਚਾਇਆ
Fake job scams: ਦੋ ਦਿਨਾਂ ’ਚ ਕੁੱਲ 549 ਭਾਰਤੀਆਂ ਨੂੰ ਲਿਆਂਦਾ ਗਿਆ ਭਾਰਤ