ਰਾਸ਼ਟਰੀ
Delhi News : ਸਟਾਰਲਿੰਕ ਨੇ ਏਅਰਟੈੱਲ ਨਾਲ ਹੱਥ ਮਿਲਾਇਆ, ਸੈਟੇਲਾਈਟ ਇੰਟਰਨੈੱਟ ਜਲਦੀ ਹੀ ਭਾਰਤ ’ਚ ਆਵੇਗਾ
Delhi News : ਦੂਰ-ਦੁਰਾਡੇ ਸਥਿਤ ਇਲਾਕਿਆਂ ਨੂੰ ਵੀ ਮਿਲ ਸਕੇਗਾ ਤੇਜ਼ ਰਫ਼ਤਾਰ ਇੰਟਰਨੈੱਟ
Hyderabad News: ਹੈਦਰਾਬਾਦ 'ਚ 2 ਬੱਚਿਆਂ ਦੇ ਕਤਲ ਤੋਂ ਬਾਅਦ ਜੋੜੇ ਨੇ ਕੀਤੀ ਖ਼ੁਦਕੁਸ਼ੀ
ਸੁਸਾਈਡ ਨੋਟ 'ਚ ਆਰਥਿਕ ਤੰਗੀ ਦਾ ਕੀਤਾ ਜ਼ਿਕਰ
Accident News: ਬੱਸ ਨੇ 2 ਮੋਟਰਸਾਈਕਲਾਂ ਨੂੰ ਮਾਰੀ ਟੱਕਰ, ਹਾਦਸੇ ਵਿੱਚ 4 ਨੌਜਵਾਨਾਂ ਦੀ ਮੌਤ
ਦੋ ਮੋਟਰਸਾਈਕਲਾਂ ਵਿੱਚੋਂ ਇੱਕ 'ਤੇ ਦੋ ਵਿਅਕਤੀ ਅਤੇ ਦੂਜੇ 'ਤੇ ਤਿੰਨ ਨੌਜਵਾਨ ਸਵਾਰ ਸਨ।
Delhi News : ਦਿੱਲੀ ਪੁਲਿਸ ਨੇ 5 ਬੰਗਲਾਦੇਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ, ਜੋ ਗੈਰ-ਕਾਨੂੰਨੀ ਢੰਗ ਨਾਲ ਭਾਰਤ ’ਚ ਹੋਏ ਦਾਖ਼ਲ
Delhi News : ਇਹ ਬੰਗਲਾਦੇਸ਼ੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ’ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਸਨ
ਦੁਨੀਆਂ ਦੇ 20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ’ਚੋਂ ਭਾਰਤ ਦੇ 13 ਸ਼ਹਿਰ ਸ਼ਾਮਲ
ਦਿੱਲੀ ਦੁਨੀਆਂ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ, ਪਰ ਬਰਨੀਹਾਟ ਪਹਿਲੇ ਨੰਬਰ ’ਤੇ ਹੈ
Jharkhand Police Encounter: ਪੁਲਿਸ ਨੇ ਪਲਾਮੂ ਵਿੱਚ ਇੱਕ ਮੁਕਾਬਲੇ ਦੌਰਾਨ ਗੈਂਗਸਟਰ ਅਮਨ ਸਾਅ ਨੂੰ ਮਾਰ ਦਿੱਤਾ
ਇਹ ਮੁਕਾਬਲਾ ਉਸ ਸਮੇਂ ਹੋਇਆ ਜਦੋਂ ਗੈਂਗਸਟਰ ਅਮਨ ਸਾਵ ਦੇ ਗੈਂਗ ਮੈਂਬਰ ਉਸ ਨੂੰ ਪੁਲਿਸ ਹਿਰਾਸਤ ਵਿੱਚੋਂ ਛੁਡਾਉਣ ਦੀ ਕੋਸ਼ਿਸ਼ ਕਰ ਰਹੇ ਸਨ।
Reasi Accident News: ਜੰਮੂ-ਕਸ਼ਮੀਰ ਦੇ ਰਿਆਸੀ 'ਚ ਵੱਡਾ ਹਾਦਸਾ, ਖੱਡ ਵਿਚ ਡਿੱਗਿਆ ਟੈਂਪੂ ਟਰੈਵਲਰ, 4 ਦੀ ਮੌਤ
Reasi Accident News: 8 ਲੋਕ ਹੋਏ ਜ਼ਖ਼ਮੀ
ਦਿੱਲੀ 'ਚ ਦਰਦਨਾਕ ਹਾਦਸਾ, ਝੁੱਗੀ 'ਚ ਭਿਆਨਕ ਅੱਗ ਲੱਗਣ ਕਾਰਨ 3 ਲੋਕ ਜ਼ਿੰਦਾ ਸੜੇ
ਪੁਲਿਸ ਅੱਗ ਲੱਗਣ ਦੇ ਕਾਰਨਾਂ ਦਾ ਲਗਾ ਰਹੀ ਪਤਾ
ਵਿਰੋਧੀ ਧਿਰ ਨੇ ਵੋਟਰ ਸੂਚੀਆਂ ’ਚ ਕਥਿਤ ਗੜਬੜੀਆਂ ’ਤੇ ਸੰਸਦ ’ਚ ਚਰਚਾ ਦੀ ਮੰਗ ਕੀਤੀ
ਰਾਜ ਸਭਾ ’ਚ ਵੀ ਇਸ ਮੁੱਦੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿਤੀ ਗਈ, ਜਿਸ ਕਾਰਨ ਵਿਰੋਧੀ ਸੰਸਦ ਮੈਂਬਰਾਂ ਨੇ ਵਾਕਆਊਟ ਕੀਤਾ
ਉਦਯੋਗ ਲਗਾਤਾਰ ਟੈਕਸ ਕਟੌਤੀ ਦੀ ਮੰਗ ਨਾ ਕਰਨ : ਕੇਂਦਰੀ ਮੰਤਰੀ ਗਡਕਰੀ
ਕਿਹਾ, ਸਰਕਾਰ ਨੂੰ ਭਲਾਈ ਯੋਜਨਾਵਾਂ ਲਈ ਫੰਡਾਂ ਦੀ ਜ਼ਰੂਰਤ ਹੈ।