ਰਾਸ਼ਟਰੀ
ਵਿਰੋਧੀ ਧਿਰ ਨੇ ਵੋਟਰ ਸੂਚੀਆਂ ’ਚ ਕਥਿਤ ਗੜਬੜੀਆਂ ’ਤੇ ਸੰਸਦ ’ਚ ਚਰਚਾ ਦੀ ਮੰਗ ਕੀਤੀ
ਰਾਜ ਸਭਾ ’ਚ ਵੀ ਇਸ ਮੁੱਦੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿਤੀ ਗਈ, ਜਿਸ ਕਾਰਨ ਵਿਰੋਧੀ ਸੰਸਦ ਮੈਂਬਰਾਂ ਨੇ ਵਾਕਆਊਟ ਕੀਤਾ
ਉਦਯੋਗ ਲਗਾਤਾਰ ਟੈਕਸ ਕਟੌਤੀ ਦੀ ਮੰਗ ਨਾ ਕਰਨ : ਕੇਂਦਰੀ ਮੰਤਰੀ ਗਡਕਰੀ
ਕਿਹਾ, ਸਰਕਾਰ ਨੂੰ ਭਲਾਈ ਯੋਜਨਾਵਾਂ ਲਈ ਫੰਡਾਂ ਦੀ ਜ਼ਰੂਰਤ ਹੈ।
Rashid Parole Application: ਅਦਾਲਤ ਨੇ ਸੰਸਦ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਇੰਜੀਨੀਅਰ ਰਾਸ਼ਿਦ ਦੀ ਪੈਰੋਲ ਦੀ ਅਰਜ਼ੀ ਕੀਤੀ ਰੱਦ
ਦਿੱਲੀ ਹਾਈ ਕੋਰਟ ਨੇ 24 ਫ਼ਰਵਰੀ ਨੂੰ ਸੈਸ਼ਨ ਜੱਜ ਨੂੰ ਮਾਮਲੇ ਵਿੱਚ ਰਾਸ਼ਿਦ ਦੀ ਜ਼ਮਾਨਤ ਪਟੀਸ਼ਨ 'ਤੇ ਜਲਦੀ ਫ਼ੈਸਲਾ ਲੈਣ ਦਾ ਨਿਰਦੇਸ਼ ਦਿੱਤਾ ਸੀ।
Supreme Court News: ਇਮਤਿਹਾਨ ’ਚ ਡੰਮੀ ਉਮੀਦਵਾਰਾਂ ਦੀ ਵਰਤੋਂ ਕਰਨ ਦੇ ਮਾਮਲੇ ’ਚ ਸੁਪਰੀਮ ਕੋਰਟ ਸਖ਼ਤ
ਕਿਹਾ, ਭਾਰਤ ’ਚ ਸਰਕਾਰੀ ਨੌਕਰੀਆਂ ਦੀ ਮੰਗ ਉਪਲਬਧ ਅਸਾਮੀਆਂ ਨਾਲੋਂ ਕਿਤੇ ਜ਼ਿਆਦਾ ਹੈ, ਚੋਣ ਪ੍ਰਕਿਰਿਆ ਵਿੱਚ ਪੂਰੀ ਇਮਾਨਦਾਰੀ ਜ਼ਰੂਰੀ
Air India Flight: ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਨਿਊਯਾਰਕ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਵਾਪਸ ਪਰਤੀ ਮੁੰਬਈ
ਉਡਾਣ ਦਾ ਸਮਾਂ 11 ਮਾਰਚ ਨੂੰ ਸਵੇਰੇ 5 ਵਜੇ ਕਰ ਦਿੱਤਾ ਗਿਆ ਹੈ।
Lalit Modi: ਲਲਿਤ ਮੋਦੀ ਨੂੰ ਵੱਡਾ ਝਟਕਾ, Vanuatu ਦੇ PM ਨੇ ਸਾਬਕਾ IPL ਮੁਖੀ ਦਾ ਪਾਸਪੋਰਟ ਕੀਤਾ ਰੱਦ
ਲਲਿਤ ਮੋਦੀ ਨੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰ ਕੇ ਭਾਰਤੀ ਅਧਿਕਾਰੀਆਂ ਤੋਂ ਬਚਣ ਦੀ ਯੋਜਨਾ ਬਣਾਈ ਸੀ
MP Sanjay Singh ਨੇ ਰਾਜ ਸਭਾ ਵਿਚ ਦਿਤਾ ਮੁਲਤਵੀ ਪ੍ਰਸਤਾਵ ਨੋਟਿਸ
MP Sanjay Singh News : ਸ਼ੇਅਰ ਬਾਜ਼ਾਰ ਵਿਚ ਤੇਜ਼ ਗਿਰਾਵਟ ਕਾਰਨ ਪ੍ਰਚੂਨ ਨਿਵੇਸ਼ਕਾਂ ਨੂੰ ਹੋਏ ਨੁਕਸਾਨ ਸਬੰਧੀ ਹੋਵੇ ਚਰਚਾ
Chhatisgarh News : ਈਡੀ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੇ ਘਰ ਮਾਰਿਆ ਛਾਪਾ
Chhatisgarh News : ਪੁੱਤਰ ਚੈਤਨਿਆ ਦੇ ਟਿਕਾਣਿਆਂ ਸਮੇਤ ਸਵੇਰ ਤੋਂ ਕਈ ਥਾਵਾਂ 'ਤੇ ਛਾਪੇਮਾਰੀ ਜਾਰੀ
Madhya Pradesh Accident News: ਮੱਧ ਪ੍ਰਦੇਸ਼ ਵਿਚ ਦਰਦਨਾਕ ਹਾਦਸਾ , ਟਰੱਕ ਕਾਰ ਦੀ ਟੱਕਰ 'ਚ 8 ਲੋਕਾਂ ਦੀ ਮੌਤ
ਇੱਕ ਟਰੱਕ ਅਤੇ ਇੱਕ ਐਸਯੂਵੀ ਵਿਚਾਲੇ ਹੋਈ ਟੱਕਰ ਕਾਰਨ ਵਾਪਰਿਆ ਹਾਦਸਾ
Basti Accident News: ਹੋਲੀ ਮਨਾਉਣ ਲਈ ਘਰ ਆ ਰਹੇ 5 ਦੋਸਤਾਂ ਦੀ ਹੋਈ ਮੌਤ, 3 ਦੀ ਹਾਲਤ ਗੰਭੀਰ
Basti Accident News: ਕਾਰ ਅਤੇ ਕੰਟੇਨਰ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ