ਰਾਸ਼ਟਰੀ
Telangana Tunnel Acciden: ਤੇਲੰਗਾਨਾ ਸੁਰੰਗ ਹਾਦਸਾ; 16ਵੇਂ ਦਿਨ ਪੰਜਾਬ ਦੇ ਗੁਰਪ੍ਰੀਤ ਸਿੰਘ ਦੀ ਲਾਸ਼ ਬਰਾਮਦ
ਅਜੇ ਵੀ ਫਸੇ ਹੋਏ ਹਨ 7 ਲੋਕ
Budget session: ਸੰਸਦ ਦਾ ਬਜਟ ਇਜਲਾਸ ਅੱਜ ਤੋਂ ਮੁੜ ਸ਼ੁਰੂ ਹੋਵੇਗਾ
ਸੱਤਾਧਾਰੀ ਅਤੇ ਵਿਰੋਧੀ ਧਿਰ ਵਿਚ ਭਾਰੀ ਟਕਰਾਅ ਦੇ ਸੰਕੇਤ
Delhi News : ਆਲ ਇੰਡੀਆ ਪੰਥਕ ਕਨਵੈਨਸ਼ਨ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰਨ ਦਾ ਫ਼ੈਸਲਾ ਮੁੱਢੋਂ ਰੱਦ
Delhi News : ਵਿਸ਼ਵ ਪੱਧਰ ’ਤੇ ਤਾਲਮੇਲ ਕਮੇਟੀ ਬਣਾਉਣ ਲਈ ਮਤਾ ਪਾਸ
Uttar Pradesh News: ਦਿਨ-ਦਿਹਾੜੇ ਪੱਤਰਕਾਰ ਦਾ ਗੋਲੀਆਂ ਮਾਰ ਕੇ ਕਤਲ
ਜਾਂਚ ਦੌਰਾਨ, ਡਾਕਟਰਾਂ ਨੂੰ ਉਸਦੇ ਸਰੀਰ 'ਤੇ ਤਿੰਨ ਗੋਲੀਆਂ ਦੇ ਨਿਸ਼ਾਨ ਮਿਲੇ।
Tanushree-Nana Patekar : 'ਮੀ ਟੂ' ਮਾਮਲੇ 'ਚ ਤਨੁਸ਼੍ਰੀ ਦੱਤਾ ਨੂੰ ਵੱਡਾ ਝਟਕਾ, ਨਾਨਾ ਪਾਟੇਕਰ ਨੂੰ ਅਦਾਲਤ ਤੋਂ ਮਿਲੀ ਰਾਹਤ
Tanushree-Nana Patekar : ਪੁਲਿਸ ਵਲੋਂ ਦਿੱਤੀ ਰਿਪੋਰਟ ਦੇ ਅਧਾਰ ’ਤੇ ਮੁਕੱਦਮਾ ਦਰਜ ਕਰਨ ਤੋਂ ਕੋਰਟ ਨੇ ਕੀਤਾ ਇਨਕਾਰ
Delhi News :SGPC ਨੂੰ ਤਿੰਨ ਜਥੇਦਾਰਾਂ ਨੂੰ ਹਟਾਏ ਜਾਣ ਦੇ ਫ਼ੈਸਲੇ ਦੇ ਕਾਰਨ ਦੱਸੇ : MP ਵਿਕਰਮਜੀਤ ਸਿੰਘ ਸਾਹਨੀ
Delhi News : ਕਿਹਾ - SGPC ਜਥੇਦਾਰਾਂ ਨੂੰ ਲਾਂਭੇ ਕਰਨ ਦਾ ਕਾਰਨ ਦੱਸੇ, ਵਿਸ਼ਵ ਭਰ ਦੀ ਸਿੱਖ ਸੰਗਤ ਜਵਾਬ ਦੀ ਉਡੀਕ ਵਿਚ ਹੈ
Mahila Samridhi Yojana : ਦਿੱਲੀ ਸਰਕਾਰ ਵਲੋਂ ਮਹਿਲਾ ਦਿਵਸ ਸਬੰਧੀ 'ਮਹਿਲਾ ਸਮ੍ਰਿਧੀ ਯੋਜਨਾ' ਦੀ ਸ਼ੁਰੂਆਤ
Mahila Samridhi Yojana : ਦਿੱਲੀ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ ਮਿਲਣਗੇ 2500 ਰੁਪਏ
Delhi News : ਮੋਦੀ ਸਰਕਾਰ ਕਿਸ ਗੱਲ 'ਤੇ ਸਹਿਮਤ ਹੋਈ ਹੈ?" ਜੈਰਾਮ ਰਮੇਸ਼ ਨੇ ਟਰੰਪ ਦੇ ਟੈਰਿਫ਼ ਬਿਆਨ 'ਤੇ ਕੇਂਦਰ ’ਤੇ ਸਵਾਲ ਉਠਾਇਆ
Delhi News :-ਕਿਹਾ ਕਿਸ ਸੌਦੇ ਤਹਿਤ ਟੈਰਿਫ਼ ਘਟਾਉਣ ਲਈ ਕੇਂਦਰ ਹੋਇਆ ਸਹਿਮਤ
Delhi News : ਦਿੱਲੀ ਦੰਗਿਆਂ ਦੌਰਾਨ ਪੁਲਿਸ 'ਤੇ ਬੰਦੂਕ ਤਾਣਨ ਵਾਲੇ ਸ਼ਾਹਰੁਖ ਪਠਾਨ ਨੂੰ 15 ਦਿਨਾਂ ਦੀ ਮਿਲੀ ਅੰਤਰਿਮ ਜ਼ਮਾਨਤ
Delhi News : ਪਠਾਨ ਨੂੰ ਆਪਣੇ ਬਿਮਾਰ ਪਿਤਾ ਦੀ ਦੇਖਭਾਲ ਕਰਨ ਅਤੇ ਪਰਿਵਾਰ ਲਈ ਫ਼ੰਡਾਂ ਦਾ ਪ੍ਰਬੰਧ ਕਰਨ ਲਈ ਦਿੱਤੀ ਰਾਹਤ
ਹਿਮਾਚਲ ਪ੍ਰਦੇਸ਼ 'ਚ ਸ਼ਨੀਵਾਰ ਨੂੰ ਹੋਣ ਵਾਲਾ 12ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਰੱਦ, ਜਾਣੋ ਹੁਣ ਕਦੋਂ ਹੋਵੇਗਾ
ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਪ੍ਰਸ਼ਨ ਪੱਤਰਾਂ ਦੇ ਬੰਡਲ ਖੁੱਲ੍ਹਣ ਕਾਰਨ ਪੇਪਰ ਕੀਤਾ ਰੱਦ