ਰਾਸ਼ਟਰੀ
PM ਨਰਿੰਦਰ ਮੋਦੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭੇਟ ਕੀਤੀ ਸ਼ਰਧਾਂਜਲੀ
'ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਕਲਪਨਾ ਕੀਤੇ ਸਮਾਜ ਦੇ ਨਿਰਮਾਣ ਲਈ ਪ੍ਰੇਰਿਤ ਕਰਦੀਆਂ ਰਹਿਣ'।
Agra News : ਆਗਰਾ ਵਿਚ ਦਲਿਤ ਲਾੜੇ ਨੂੰ ਘੋੜੇ ਤੋਂ ਉਤਾਰ ਕੇ ਕੁੱਟਿਆ, ਬਾਰਾਤੀਆਂ ਦੇ ਪਾੜੇ ਸਿਰ
Agra News : ਮਾਇਆਵਤੀ ਨੇ ਕਿਹਾ, ਜਗੀਰੂ ਤੱਤਾਂ ਵਲੋਂ ਕੀਤੀ ਹਿੰਸਾ ਚਿੰਤਾਜਨਕ
Delhi News: ਸੀਲਮਪੁਰ ਵਿੱਚ ਨਾਬਾਲਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਪੁਰਾਣੀ ਰੰਜਿਸ਼ ਕਾਰਨ ਕੀਤਾ ਗਿਆ ਹੈ
Delhi News : ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਕਰਨਗੇ ਭਾਰਤ ਦਾ ਦੌਰਾ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਮੁਲਾਕਾਤ
Delhi News : ਦੋਹਾਂ ਦੇਸ਼ਾਂ ਦੇ ਦੁਵੱਲੇ ਮੁੱਦਿਆਂ ’ਤੇ ਹੋਵੇਗੀ ਚਰਚਾ, ਰਾਸ਼ਟਰਪਤੀ ਜੇਡੀ ਵੈਂਸ 18 ਤੋਂ 24 ਅਪ੍ਰੈਲ ਤੱਕ ਇਟਲੀ ਤੇ ਭਾਰਤ ਦੇ ਦੌਰੇ 'ਤੇ ਹੋਣਗੇ
Delhi News : ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੀ ਗ੍ਰਿਫ਼ਤਾਰੀ 'ਤੇ ਵਿਦੇਸ਼ ਮੰਤਰਾਲੇ ਦੀ ਪ੍ਰਤੀਕਿਰਿਆ
Delhi News : ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦਿੱਤੀ ਜਾਣਕਾਰੀ
Hathras News : ਦਾਜ ’ਚ ਕਾਰ ਮੰਗਣ 'ਤੇ ਦੋ ਭੈਣਾਂ ਨੇ ਵਿਆਹ ਦੀ ਬਰਾਤ ਨੂੰ ਮੋੜਿਆ, ਹੋਇਆ ਹੰਗਾਮਾ
Hathras News : ਵਿਆਹ ਦੀਆਂ ਰਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਲਾੜੇ ਦੇ ਪਿਤਾ ਨੇ ਕਾਰ ਦੀ ਕੀਤੀ ਮੰਗ
ਨੈਸ਼ਨਲ ਹੈਰਾਲਡ ਮਾਮਲਾ : ਹਰਦੀਪ ਸਿੰਘ ਪੁਰੀ ਨੇ ਕਾਂਗਰਸ ਨੂੰ ਆਤਮ-ਨਿਰੀਖਣ ਦੀ ਸਲਾਹ ਕਿਉਂ ਦਿੱਤੀ?
ਕਾਂਗਰਸ ਪਾਰਟੀ ਨੇ ਕਿਸੇ ਤਰ੍ਹਾਂ ਮਾਮਲੇ ਨੂੰ ਦੇਰੀ ਨਾਲ ਚਲਾਉਣ ਅਤੇ ਪਟੜੀ ਤੋਂ ਉਤਾਰਨ ਲਈ ਆਪਣੇ ਵਕੀਲਾਂ ਦੀ ਵਰਤੋਂ ਕੀਤੀ ਹੈ।
Supreme Court: ਅਦਾਲਤ ਨੇ ਕੇਂਦਰ ਨੂੰ ਵਕਫ਼ ਐਕਟ ਦੀ ਵੈਧਤਾ 'ਤੇ ਜਵਾਬ ਦੇਣ ਲਈ ਦਿੱਤੇ 7 ਦਿਨ
ਅਦਾਲਤ ਨੇ ਇਹ ਵੀ ਕਿਹਾ ਕਿ ਇਸ ਦੌਰਾਨ ਕੇਂਦਰੀ ਵਕਫ਼ ਕੌਂਸਲ ਅਤੇ ਬੋਰਡਾਂ ਵਿੱਚ ਕੋਈ ਨਿਯੁਕਤੀਆਂ ਨਹੀਂ ਹੋਣੀਆਂ ਚਾਹੀਦੀਆਂ।
Road safety lessons taught in schools : ਸਕੂਲਾਂ ਵਿਚ ਪੜ੍ਹਾਇਆ ਜਾਵੇਗਾ ਸੜਕ ਸੁਰੱਖਿਆ ਦਾ ਪਾਠ
Road safety lessons taught in schools : ਦਸ ਹਜ਼ਾਰ ਬੱਚਿਆਂ ਦੀ ਮੌਤ ਤੋਂ ਬਾਅਦ ਟੁੱਟੀ ਨੀਂਦ
ਕੈਨੇਡਾ ਜਾਣ ਲਈ ਲਾਇਆ ਨਵਾਂ ਜੁਗਾੜ, ਕਿਸੇ ਹੋਰ ਦੇ ਪਾਸਪੋਰਟ 'ਤੇ ਜਾਣ ਦੀ ਕਰ ਰਿਹਾ ਸੀ ਕੋਸ਼ਿਸ਼
ਏਅਰਪੋਰਟ 'ਤੇ ਪੰਜਾਬੀ ਨੌਜਵਾਨ ਸਮੇਤ ਏਜੰਟ ਤੇ ਉਸ ਦੇ ਦੋ ਸਾਥੀ ਕਾਬੂ