ਰਾਸ਼ਟਰੀ
ਅੰਬੇਦਕਰ ਦੀ ਜੈਯੰਤੀ ਮੌਕੇ ਭਾਜਪਾ ਅਤੇ ਵਿਰੋਧੀ ਪਾਰਟੀਆਂ ਵਿਚਕਾਰ ਰੱਜ ਕੇ ਹੋਈ ਸਿਆਸੀ ਤੁਹਮਤਬਾਜ਼ੀ
ਕਾਂਗਰਸ ਨੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ, ਹੋਰ ਪਿਛੜੇ ਵਰਗਾਂ ਨੂੰ ‘ਦੂਜੇ ਦਰਜੇ ਦੇ ਨਾਗਰਿਕ’ ਬਣਾ ਦਿਤਾ : ਪ੍ਰਧਾਨ ਮੰਤਰੀ ਮੋਦੀ
ਮਸ਼ਹੂਰ ਪੋਪ ਗਾਇਕ ਕੈਟੀ ਪੈਰੀ ਸਮੇਤ 6 ਔਰਤਾਂ ਨੇ ਰਚਿਆ ਇਤਿਹਾਸ
14 ਮਿੰਟਾਂ ਅੰਦਰ ਪੁਲਾੜ ਦੀ ਯਾਤਰਾ ਕਰ ਕੇ ਪਰਤੀਆਂ ਵਾਪਸ
ਨਵੀਂ ਦਿੱਲੀ ’ਚ ਵੀ 26/11 ਵਰਗਾ ਅਤਿਵਾਦੀ ਹਮਲਾ ਕਰਨ ਵਾਲਾ ਸੀ ਤਹੱਵੁਰ ਰਾਣਾ : ਅਦਾਲਤ
ਜੱਜ ਨੇ ਕੌਮੀ ਸੁਰੱਖਿਆ ਚਿੰਤਾਵਾਂ ਨੂੰ ਵੀ ਉਜਾਗਰ ਕੀਤਾ ਅਤੇ ਰਾਣਾ ਲਈ ਉਚਿਤ ਡਾਕਟਰੀ ਦੇਖਭਾਲ ਦੇ ਹੁਕਮ ਦਿਤੇ
ਬੰਗਾਲ ’ਚ ਵਕਫ ਪ੍ਰਦਰਸ਼ਨ ਦੌਰਾਨ ਆਈ.ਐਸ.ਐਫ. ਵਰਕਰਾਂ ਦੀ ਪੁਲਿਸ ਨਾਲ ਝੜਪ
ਕਈ ਜ਼ਖਮੀ, ਪੁਲਿਸ ਦੀਆਂ ਗੱਡੀਆਂ ਨੂੰ ਲਾਈ ਅੱਗ
PNB ਕਰਜ਼ਾ ਘੁਟਾਲੇ ਦਾ ਮੁਲਜ਼ਮ ਮੇਹੁਲ ਚੋਕਸੀ ਬੈਲਜੀਅਮ ਵਿੱਚ ਗ੍ਰਿਫ਼ਤਾਰ
ਚੋਕਸੀ ਨੇ ਜ਼ਮਾਨਤ ਦੀ ਕੀਤੀ ਮੰਗ
Delhi News : ਪ੍ਰਿੰਸੀਪਲ ਨੇ ਕਲਾਸਰੂਮ ਦੀਆਂ ਕੰਧਾਂ 'ਤੇ ਗਾਂ ਦਾ ਗੋਬਰ ਲਿੱਪਿਆ, ਇਸਨੂੰ ਦੱਸਿਆ ਖੋਜ ਦਾ ਹਿੱਸਾ
Delhi News : ਪ੍ਰਿੰਸੀਪਲ ਪ੍ਰਤਿਯੂਸ਼ ਵਤਸਲਾ ਨੇ ਦੱਸਿਆ ਕਿ ਇਹ ਕਾਰਵਾਈ ਇੱਕ ਫੈਕਲਟੀ ਮੈਂਬਰ ਦੁਆਰਾ ਕੀਤੀ ਜਾ ਰਹੀ ਖੋਜ ਦਾ ਹਿੱਸਾ ਸੀ
ਯੂਟਿਊਬ ਦੇਖਣ ਤੋਂ ਬਾਅਦ BPSC ਵਿੱਚ ਅਪੀਅਰ ਹੋਣ ਦਾ ਆਇਆ ਵਿਚਾਰ
18 ਸਾਲਾਂ ਬਾਅਦ ਪੜ੍ਹਾਈ ਸ਼ੁਰੂ ਕੀਤੀ ਅਤੇ BPSC ਕੀਤੀ ਪਾਸ
Telangana News: ਅਨੁਸੂਚਿਤ ਜਾਤੀ ਵਰਗੀਕਰਨ ਲਾਗੂ ਕਰਨ ਵਾਲਾ ਪਹਿਲਾ ਰਾਜ ਬਣਿਆ ਤੇਲੰਗਾਨਾ
Telangana News: ਅੰਬੇਦਕਰ ਜੈਯੰਤੀ ਮੌਕੇ ਰਾਜ ਦੇ ਸਿੰਚਾਈ ਮੰਤਰੀ ਐਨ. ਉੱਤਮ ਕੁਮਾਰ ਰੈਡੀ ਨੇ ਕੀਤਾ ਐਲਾਨ
ਦਾਜ ’ਚ ਮੱਝ ਨਾ ਦੇਣ ’ਤੇ ਨਵਵਿਆਹੁਤਾ ਦਾ ਕਤਲ, ਸਹੁਰਾ ਪਰਿਵਾਰ ਫ਼ਰਾਰ
ਪੁਲਿਸ ਨੇ ਲਾਸ਼ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜੀ
Noida Thar viral video: ਚੱਲਦੀ ਥਾਰ ਦੀ ਛੱਤ ’ਤੇ ਨੌਜਵਾਨ ਨੂੰ ਨੱਚਣਾ ਪਿਆ ਭਾਰੀ, ਕੱਟਿਆ 38 ਹਜ਼ਾਰ ਦਾ ਚਲਾਨ
Noida Thar viral video: ਨੋਇਡਾ ਦੇ ਸੈਕਟਰ-33 ਸਥਿਤ ਐਲੀਵੇਟਿਡ ਰੋਡ ਦੀ ਦੱਸੀ ਜਾ ਰਹੀ ਵੀਡੀਓ