ਰਾਸ਼ਟਰੀ
Delhi News : ਡਾ. ਮਨਮੋਹਨ ਸਿੰਘ ਨੂੰ ਸਾਬਕਾ ਪ੍ਰਧਾਨ ਮੰਤਰੀਆਂ ਵਾਂਗ ਸਨਮਾਨ ਸਹਿਤ ਮਿਲਣੀ ਚਾਹੀਦੀ ਹੈ ਵਿਦਾਈ : ਰੰਧਾਵਾ
Delhi News : ਕਿਹਾ ਕਿ ਡਾ. ਮਨਮੋਹਨ ਸਿੰਘ ਦੋ ਫੀਸਦੀ ਸਿੱਖਾਂ ਦੀ ਕਰਦੇ ਸਨ ਨੁਮਾਇੰਦਗੀ
Delhi News : ਸੋਨੀਆ ਗਾਂਧੀ ਨੇ ਡਾ. ਮਨਮੋਹਨ ਸਿੰਘ ਦੇ ਦੇਹਾਂਤ ’ਤੇ ਪ੍ਰਗਟਾਇਆ ਦੁੱਖ, ਦੇਹਾਂਤ ਨੂੰ ਨਿੱਜੀ ਘਾਟਾ ਦੱਸਿਆ
Delhi News : ਕਾਂਗਰਸ ਨੇ ਮਨਮੋਹਨ ਸਿੰਘ ਦੀ ਮੌਤ 'ਤੇ ਸ਼ੋਕ ਮਤਾ ਪਾਸ ਕੀਤਾ
Mumbai News : ਵਿਦੇਸ਼ੀ ਮੁਦਰਾ ਭੰਡਾਰ 8.48 ਅਰਬ ਡਾਲਰ ਘਟ ਕੇ 644.39 ਅਰਬ ਡਾਲਰ ਰਹਿ ਗਿਆ
Mumbai News : ਰੁਪਏ ਦੀ ਘਟਦੀ ਕੀਮਤ ਨੇ ਪਾਇਆ ਯੋਗਦਾਨ
Delhi News : ਡਾ. ਮਨਮੋਹਨ ਸਿੰਘ ਨੂੰ ਭਾਰਤ ਰਤਨ ਦਿੱਤਾ ਜਾਵੇ : ਸੰਸਦ ਮੈਂਬਰ ਵਿਕਰਮ ਸਾਹਨੀ
Delhi News : ਡਾ. ਸਾਹਨੀ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਆਧੁਨਿਕ ਭਾਰਤ ਦੇ ਅਰਥਚਾਰੇ ਦੇ ਨਿਰਮਾਤਾ ਸਨ
Manmohan Singh: ਮਨਮੋਹਨ ਸਿੰਘ ਨੂੰ ਆਧੁਨਿਕ ਨਿਰਮਾਤਾ ਸੁਧਾਰਕ ਵਜੋਂ ਕੀਤਾ ਜਾਵੇਗਾ ਯਾਦ : ਰਾਮਨਾਥ ਕੋਵਿੰਦ
Manmohan Singh: ਸਾਬਕਾ ਰਾਸ਼ਟਰਪਤੀ ਕੋਵਿੰਦ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਦਿਤੀ ਸ਼ਰਧਾਂਜਲੀ
ਸ਼ਾਇਰੀ ਨਾਲ ਹੀ ਕੀਲ ਲੈਂਦੇ ਸਨ ਮਰਹੂਮ ਡਾ. ਮਨਮੋਹਨ ਸਿੰਘ
ਕੌੜੇ ਸ਼ਬਦਾਂ ਦੀ ਬਜਾਏ ਸ਼ਾਇਰੀ ਨਾਲ ਹੀ ਕਰ ਜਾਂਦੇ ਸਨ ਵਿਰੋਧੀ ਧਿਰ ’ਤੇ ਵਾਰ
Manmohan Singh: ‘ਆਪ’ ਨੇ ਕੀਤੀ ਮਨਮੋਹਨ ਸਿੰਘ ਲਈ ‘ਭਾਰਤ ਰਤਨ’ ਦੀ ਮੰਗ
Manmohan Singh: ਕਿਹਾ, ਉਨ੍ਹਾਂ ਵਰਗਾ ਇਮਾਨਦਾਰ ਨੇਤਾ ਇਸ ਦਾ ਹੱਕਦਾਰ ਹੈ
ਵੰਡ ਵੇਲੇ ਪਾਕਿਸਤਾਨ ਛੱਡ ਕੇ ਪੰਜਾਬ ਆਏ ਮਨਮੋਹਨ ਸਿੰੰਘ
1947 ’ਚ ਦੇਸ਼ ਦੀ ਵੰਡ ਮੌਕੇ ਮਨਮੋਹਨ ਸਿੰਘ ਅਪਣੇ ਪਰਵਾਰ ਸਮੇਤ ਪਾਕਿਸਤਾਨ ਛੱਡ ਕੇ ਭਾਰਤ ਆ ਗਏ, ਉਸ ਸਮੇਂ ਉਨ੍ਹਾਂ ਦੀ ਉਮਰ 15 ਸਾਲ ਦੇ ਕਰੀਬ ਸੀ
ਸੰਸਦ ਨੇੜੇ ਖ਼ੁਦ ਨੂੰ ਅੱਗ ਲਾਉਣ ਵਾਲੇ ਵਿਅਕਤੀ ਦੀ ਇਲਾਜ ਦੌਰਾਨ ਮੌਤ
ਹਸਪਤਾਲ ਦੇ ਅਧਿਕਾਰੀਆਂ ਮੁਤਾਬਕ ਉਹ 95 ਫੀਸਦੀ ਝੁਲਸ ਗਿਆ ਸੀ