ਰਾਸ਼ਟਰੀ
Delhi News: ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਆਤਿਸ਼ੀ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਦਿੱਤੀ ਮਾਨਤਾ
ਇਹ ਫੈਸਲਾ 'ਆਪ' ਵੱਲੋਂ ਆਤਿਸ਼ੀ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਨਿਯੁਕਤ ਕਰਨ ਤੋਂ ਕੁਝ ਦਿਨ ਬਾਅਦ ਆਇਆ ਹੈ।
Bhopal Gas Tragedy : ਸੁਪਰੀਮ ਕੋਰਟ ਨੇ ਯੂਨੀਅਨ ਕਾਰਬਾਈਡ ਕੂੜਾ ਸਾੜਨ ਦੇ ਮਾਮਲੇ ’ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ
Bhopal GasTragedy:1984 ਦੇ ਭੋਪਾਲ ਗੈਸ ਦੁਖਾਂਤ ਦੇ ਜ਼ਹਿਰੀਲੇ ਕੂੜੇ ਨੂੰ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਪੀਥਮਪੁਰ ਖੇਤਰ ’ਚ ਤਬਦੀਲ ਕਰਨ ਦੇ ਦਿੱਤੇ ਸੀ ਨਿਰਦੇਸ਼
Maharashtra News: 14 ਸਾਲਾ ਵਿਦਿਆਰਥੀ ਨੂੰ ਪਿਆ ਦਿਲ ਦਾ ਦੌਰਾ, ਕੁਝ ਹੀ ਸਕਿੰਟਾਂ ਵਿੱਚ ਨਾਬਾਲਗ ਦੀ ਮੌਤ
ਛੋਟੀ ਉਮਰ ਵਿਚ ਦਿਲ ਦਾ ਦੌਰਾ ਪੈਣਾ ਚਿੰਤਾ ਦਾ ਵਿਸ਼ਾ
ਦਿੱਲੀ ਵਿਧਾਨ ਸਭਾ ਸੈਸ਼ਨ 'ਚ 'ਆਪ' ਵਿਧਾਇਕਾਂ ਨੂੰ ਰੋਕੇ ਜਾਣ 'ਤੇ ਭੜਕੀ ਆਤਿਸ਼ੀ, ਬੋਲੇ-''ਇਹ ਤਾਨਾਸ਼ਾਹੀ ਹੈ''
ਸੈਸ਼ਨ ਦੇ ਦੂਜੇ ਦਿਨ ਆਮ ਆਦਮੀ ਪਾਰਟੀ ਦੇ 21 ਵਿਧਾਇਕਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕੀਤਾ ਗਿਆ ਸੀ
56 ਸਾਲਾ ਵਿਅਕਤੀ ਖਜੂਰਾਂ 'ਚ ਛੁਪਾ ਕੇ ਲਿਆਇਆ ਸੀ 13 ਲੱਖ ਦਾ ਸੋਨਾ, ਕਸਟਮ ਵਿਭਾਗ ਨੇ ਇੰਝ ਫੜੀ ਚਲਾਕੀ
ਵਿਅਕਤੀ ਕੋਲੋਂ ਬਰਾਮਦ ਸੋਨੇ ਦਾ ਵਜ਼ਨ 172 ਗ੍ਰਾਮ
Punjab News: ਪਤਨੀ ਦਾ ਕੁਹਾੜੀ ਨਾਲ ਕਰਨ ਵਾਲੇ ਢਕੋਲੀ ਦੇ ਵਿਅਕਤੀ ਨੂੰ ਉਮਰ ਕੈਦ
ਮੁਲਜ਼ਮ ਨੇ ਅਕਤੂਬਰ 2020 ਵਿੱਚ ਪਤਨੀ ਦਾ ਕੀਤਾ ਸੀ ਕਤਲ
ਦਿੱਲੀ IGI ਏਅਰਪੋਰਟ 'ਤੇ 2 ਮਹਿਲਾਵਾਂ ਕੋਲੋਂ 27 ਕਰੋੜ ਦਾ ਗਾਂਜਾ ਬਰਾਮਦ
23.8 ਕਿਲੋ ਗਾਂਜੇ ਦੀ ਤਸਕਰੀ ਕਰ ਰਹੀਆਂ ਸੀ ਔਰਤਾਂ, ਦਿੱਲੀ ਪੁਲਿਸ ਨੇ ਦੋਵਾਂ ਨੂੰ ਕੀਤਾ ਗਿਫ਼ਤਾਰ
Earthquake: ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਅਸਮ, ਸਹਿਮੇ ਲੋਕ
ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ
Mahakumbh Mela: ਮਹਾਂਕੁੰਭ ਮੇਲਾ 66 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਰਿਕਾਰਡ ਇਸ਼ਨਾਨ ਨਾਲ ਹੋਇਆ ਸਮਾਪਤ
13 ਜਨਵਰੀ ਨੂੰ ਸ਼ੁਰੂ ਹੋਏ ਇਸ ਮੇਲੇ ਵਿੱਚ, ਭਾਰਤ ਅਤੇ ਵਿਦੇਸ਼ਾਂ ਤੋਂ 66.30 ਕਰੋੜ ਸ਼ਰਧਾਲੂਆਂ ਨੇ ਗੰਗਾ ਅਤੇ ਸੰਗਮ ਵਿੱਚ ਡੁਬਕੀ ਲਗਾਈ।
ਦੋਸ਼ੀ ਕਰਾਰ ਦਿਤੇ ਗਏ ਸਿਆਸਤਦਾਨਾਂ ’ਤੇ ਤਾਉਮਰ ਪਾਬੰਦੀ ਲਗਾਉਣ ਸਿਰਫ਼ ਸੰਸਦ ਦੇ ਅਧਿਕਾਰ ਖੇਤਰ ’ਚ: ਕੇਂਦਰ
ਹਲਫਨਾਮੇ ’ਚ ਕਿਹਾ ਗਿਆ ਹੈ, ‘‘ਇਹ ਸਵਾਲ ਪੂਰੀ ਤਰ੍ਹਾਂ ਸੰਸਦ ਦੇ ਅਧਿਕਾਰ ਖੇਤਰ ’ਚ ਹੈ ਕਿ ਉਮਰ ਭਰ ਲਈ ਪਾਬੰਦੀ ਲਗਾਉਣਾ ਉਚਿਤ ਹੋਵੇਗਾ ਜਾਂ ਨਹੀਂ।’’