ਰਾਸ਼ਟਰੀ
J&K and Ladakh High Court: ਹਾਈਵੇਅ ਦੀ ਹਾਲਤ ਖ਼ਰਾਬ ਤਾਂ ਟੋਲ ਕਿਉਂ ਦੇਣਾ ਹੈ? ਹਾਈ ਕੋਰਟ ਨੇ 80 ਪ੍ਰਤੀਸ਼ਤ ਕਟੌਤੀ ਕੀਤੀ; ਜਾਣੋ ਮਾਮਲਾ
ਖਸਤਾ ਹਾਲਤ ਵਾਲੀ ਸੜਕ ਤੋਂ ਲੰਘਣ ਵਾਲੇ ਯਾਤਰੀਆਂ ਤੋਂ ਟੋਲ ਨਹੀਂ ਲਿਆ ਜਾ ਸਕਦਾ।
Haryana News: Yamunanagar ’ਚ ਬਦਮਾਸ਼ਾਂ ਨੇ ਘਰ ’ਚ ਦਾਖ਼ਲ ਹੋ ਕੇ ਅੰਨ੍ਹੇਵਾਹ ਚਲਾਈਆਂ ਗੋਲੀਆਂ, ਮਾਂ-ਪੁੱਤ ਜ਼ਖ਼ਮੀ...
ਦੱਸਿਆ ਜਾ ਰਿਹਾ ਹੈ ਕਿ ਇੱਕ ਗੋਲੀ ਅਮਿਤ ਦੀ ਗਰਦਨ ਵਿੱਚੋਂ ਲੰਘ ਕੇ ਉਸ ਦੀ ਬਾਂਹ ਵਿੱਚ ਲੱਗੀ
ਕੇਂਦਰ ਸਰਕਾਰ ਨੇ ਤੁਹਿਨ ਕਾਂਤ ਪਾਂਡੇ ਨੂੰ ਸੇਬੀ ਦਾ ਨਵਾਂ ਮੁਖੀ ਕੀਤਾ ਨਿਯੁਕਤ, 3 ਸਾਲ ਦਾ ਹੋਵੇਗਾ ਕਾਰਜਕਾਲ
ਤੁਹਿਨ ਨੇ PU ਚੰਡੀਗੜ੍ਹ ਤੋਂ MA ਦੀ ਡਿਗਰੀ ਕੀਤੀ ਸੀ ਹਾਸਲ
Bihar and Nepal Earthquake : ਬਿਹਾਰ ਅਤੇ ਨੇਪਾਲ 'ਚ ਕਈ ਥਾਵਾਂ 'ਤੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਪਾਕਿਸਤਾਨ 'ਚ ਵੀ ਹਿੱਲੀ ਧਰਤੀ
Bihar and Nepal Earthquake : ਜਾਨੀ ਮਾਲੀ ਨੁਕਸਾਨ ਤੋਂ ਰਿਹਾ ਬਚਾਅ
Lahaul-Spiti Snowfall: ਲਾਹੌਲ-ਸਪਿਤੀ ਵਿਚ ਭਾਰੀ ਬਰਫ਼ਬਾਰੀ ਜਾਰੀ, ਘਾਟੀ ਦੀਆਂ 165 ਸੜਕਾਂ ਬੰਦ, ਜਨ ਜੀਵਨ ਹੋਇਆ ਪ੍ਰਭਾਵਤ
Lahaul-Spiti Snowfall: ਬਿਜਲੀ ਦੇ 53 ਟਰਾਂਸਫ਼ਾਰਮਰ ਠੱਪ
ਰਾਜਸਥਾਨ ਭਾਜਪਾ ਸੂਬਾ ਪ੍ਰਧਾਨ ਦੇ ਸਾਹਮਣੇ ਇੱਕ ਦੂਜੇ ਨੂੰ ਮਾਰੇ ਥੱਪੜ
ਸਟੇਜ 'ਤੇ ਚੜ੍ਹਨ ਤੋਂ ਰੋਕਣ 'ਤੇ ਦੋ ਅਧਿਕਾਰੀਆਂ ਆਪਸ 'ਚ ਭਿੜੇ
ਦਿੱਲੀ ਹਵਾਈ ਅੱਡੇ 'ਤੇ 1.3 ਕਰੋੜ ਰੁਪਏ ਦਾ ਸੋਨਾ ਜ਼ਬਤ, ਤਸਕਰੀ ਦਾ ਤਰੀਕਾ ਦੇਖ ਕੇ ਅਧਿਕਾਰੀ ਵੀ ਹੈਰਾਨ
1,585 ਗ੍ਰਾਮ ਵਜ਼ਨ ਸੀ ਸੋਨੇ ਦਾ ਭਾਰ
Delhi News : ਦਿੱਲੀ ਸ਼ਰਾਬ ਨੀਤੀ 'ਤੇ ਕੈਗ ਰਿਪੋਰਟ ਸਬੰਧੀ ਸਪੀਕਰ ਦਾ ਹੁਕਮ, 1 ਮਹੀਨੇ ’ਚ ਕਾਰਵਾਈ ਰਿਪੋਰਟ ਕੀਤੀ ਜਾਵੇਗੀ ਪੇਸ਼
Delhi News : ਸਪੀਕਰ ਵੀਰੇਂਦਰ ਗੁਪਤਾ ਨੇ ਕਿਹਾ ਸੀ ਕਿ ਇਸ ਰਿਪੋਰਟ ਨੂੰ ਪਿਛਲੀ ਸਰਕਾਰ ਨੇ ਲੰਬੇ ਸਮੇਂ ਤੱਕ ਲਟਕਾਇਆ ਹੋਇਆ ਸੀ।
MP ਅਨੁਰਾਗ ਠਾਕੁਰ ਪਹੁੰਚਿਆ ਬਠਿੰਡਾ , ਵਿਦਿਆਰਥੀਆ ਨੂੰ ਕੀਤਾ ਸੰਬੋਧਨ
ਅਨੁਰਾਗ ਠਾਕੁਰ ਵਨ ਨੈਸ਼ਨਲ ਅਤੇ ਵਨ ਵੋਟ ਉੱਤੇ ਦਿੱਤਾ ਜ਼ੋਰ
Haryana Paper Leak Today: ਬੋਰਡ ਪ੍ਰੀਖਿਆਵਾਂ ਸ਼ੁਰੂ ਹੁੰਦਿਆਂ ਹੀ 12ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਹੋਇਆ ਲੀਕ
ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ