ਰਾਸ਼ਟਰੀ
ਰਾਹੁਲ ਗਾਂਧੀ ਨੂੰ ਮਾਨਹਾਨੀ ਦੇ ਮਾਮਲੇ ’ਚ ਅਦਾਲਤ ’ਚ ਪੇਸ਼ੀ ਤੋਂ ਸਥਾਈ ਛੋਟ ਮਿਲੀ
ਪਿਛਲੇ ਮਹੀਨੇ ਜ਼ਮਾਨਤ ਮਿਲੀ ਸੀ ਰਾਹੁਲ ਗਾਂਧੀ ਨੂੰ
ਰਾਸ਼ਟਰਪਤੀ ਨੇ ‘ਆਪ’ ਆਗੂ ਸਤੇਂਦਰ ਜੈਨ ਵਿਰੁਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿਤੀ
ਈ.ਡੀ. ਹੁਣ ਇਕ ਨਵੀਂ ਪੂਰਕ ਚਾਰਜਸ਼ੀਟ ਦਾਇਰ ਕਰ ਸਕਦੀ ਹੈ
NIrogi Kaya Abhiyan 2025 :30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸ਼ੂਗਰ ਤੇ ਹਾਈ BP ਦੀ ਹੋਵੇਗੀ ਜਾਂਚ,20 ਫਰਵਰੀ ਤੋਂ 31 ਮਾਰਚ ਤੱਕ ਚੱਲੇਗੀ
ਸਿਹਤ ਮੰਤਰਾਲੇ ਨੇ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਅਪੀਲ ਕੀਤੀ
Srinagar News : ਕਸ਼ਮੀਰ ਵਿੱਚ ਪਾਣੀ ਦਾ ਸੰਕਟ, ਪਹਿਲੀ ਵਾਰ ਸੁੱਕਿਆ ਇੱਛਾਬਲ ਝਰਨਾ, ਕਿਸਾਨ ਚਿੰਤਤ
Srinagar News : ਇਹ ਝਰਨਾ 15 ਪਿੰਡਾਂ ਲਈ ਹੈ ਮੁੱਖ ਸਰੋਤ, 80 ਫੀਸਦੀ ਮੀਂਹ ਪਿਆ ਘੱਟ : ਮੌਸਮ ਵਿਭਾਗ
Kolkata News : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਹਾਂਕੁੰਭ 2025 'ਤੇ ਦਿੱਤਾ ਵਿਵਾਦਪੂਰਨ ਬਿਆਨ
Kolkata News : ਕਿਹਾ, "ਇਹ 'ਮੌਤ ਦਾ ਕੁੰਭ' ਹੈ...ਮੈਂ ਮਹਾਂਕੁੰਭ ਦਾ ਸਤਿਕਾਰ ਕਰਦੀ ਹਾਂ, ਮੈਂ ਪਵਿੱਤਰ ਗੰਗਾ ਮਾਂ ਦਾ ਸਤਿਕਾਰ ਕਰਦੀ ਹਾਂ। ਪਰ ਕੋਈ ਯੋਜਨਾ ਨਹੀਂ ਹੈ।
Ahmedabad News : ਗੁਜਰਾਤ ’ਚ ਅਧਿਆਪਕ ਨੇ ਦਸਵੀਂ ਜਮਾਤ ਦੀ ਵਿਦਿਆਰਥਣ ਨਾਲ ਕੀਤਾ ਜ਼ਬਰ ਜਨਾਹ
Ahmedabad News : ਪੁਲਿਸ ਨੇ ਅਧਿਆਪਕ ਨੂੰ ਕੀਤਾ ਗ੍ਰਿਫ਼ਤਾਰ, ਗਣਤੰਤਰ ਦਿਵਸ 'ਤੇ ਵਿਦਿਆਰਥਣ ਨੂੰ 'ਬੇਟੀ ਬਚਾਓ' ਭਾਸ਼ਣ ਦੇਣ ’ਤੇ ਮਿਲਿਆ ਸੀ ਪੁਰਸਕਾਰ
Supreme Court News : ਸੁਪਰੀਮ ਕੋਰਟ ਨੇ ਸੁਕੇਸ਼ ਚੰਦਰਸ਼ੇਖਰ ਦੀ ਜੇਲ੍ਹ ਟ੍ਰਾਂਸਫਰ ਦੀ ਪਟੀਸ਼ਨ ਕੀਤੀ ਖਾਰਜ
Supreme Court News : ਵਾਰ-ਵਾਰ ਪਟੀਸ਼ਨਾਂ ਦਾਇਰ ਕਰਨ ਲਈ ਲਗਾਈ ਫਟਕਾਰ ਲਗਾਈ
Bangalore Water Crisis Bews: ਬੈਂਗਲੁਰੂ 'ਚ ਪਾਣੀ ਦਾ ਸੰਕਟ, ਗ਼ੈਰ-ਜ਼ਰੂਰੀ ਵਰਤੋਂ 'ਤੇ ਲਗਾਈ ਪਾਬੰਦੀ
Bangalore Water Crisis Bews: ਹੁਕਮਾਂ ਦੀ ਉਲੰਘਣਾ ਕਰਨ 'ਤੇ 5,000 ਰੁਪਏ ਜੁਰਮਾਨਾ ਲਗਾਇਆ ਗਿਆ
ਓਡੀਸ਼ਾ ਦੇ KIIT ਕਾਲਜ ਵਿਚ ਨੇਪਾਲੀ ਵਿਦਿਆਰਥਣ ਦੀ ਖ਼ੁਦਕੁਸ਼ੀ ਦਾ ਮਾਮਲਾ, ਮੁਲਜ਼ਮ ਗ੍ਰਿਫ਼ਤਾਰ
ਘਟਨਾ ਤੋਂ ਬਾਅਦ ਯੂਨੀਵਰਸਿਟੀ ਨੇ 500 ਵਿਦਿਆਰਥੀਆਂ ਨੂੰ ਹੋਸਟਲ ’ਚੋਂ ਕੱਢਿਆ, ਨੇਪਾਲ ਦੇ PM ਆਏ ਵਿਦਿਆਰਥੀਆਂ ਦੇ ਪੱਖ ’ਚ
Delhi News : ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਨੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਇੰਚਾਰਜ ਭੁਪੇਸ਼ ਬਘੇਲ ਨਾਲ ਦਿੱਲੀ ਵਿਖੇ ਕੀਤੀ ਮੁਲਾਕਾਤ
Delhi News : ਉਨ੍ਹਾਂ ਨਾਲ ਕਈ ਅਹਿਮ ਮੁੱਦਿਆਂ ’ਤੇ ਚਰਚਾ ਹੋਈ