ਰਾਸ਼ਟਰੀ
Supreme Court: ਸੁਪਰੀਮ ਕੋਰਟ ਦੇ ਜੱਜ ਆਪਣੀ ਜਾਇਦਾਦ ਦਾ ਵੇਰਵਾ ਕਰਨਗੇ ਜਨਤਕ
ਵੈੱਬਸਾਈਟ ’ਤੇ ਲਿਖਿਆ ਗਿਆ ਹੈ,‘‘ਇਸ ’ਚ ਭਾਰਤ ਦੇ ਚੀਫ਼ ਜਸਟਿਵ ਵਲੋਂ ਕੀਤੇ ਗਏ ਐਲਾਨ ਵੀ ਸ਼ਾਮਲ ਹਨ।
Rajya Sabha : ਰਾਜ ਸਭਾ ਨੇ ਵਕਫ਼ ਸੋਧ ਬਿੱਲ 2025 ਨੂੰ ਦਿੱਤੀ ਪ੍ਰਵਾਨਗੀ
ਲੋਕ ਸਭਾ ਨੇ ਬੁੱਧਵਾਰ ਦੇਰ ਰਾਤ ਲਗਭਗ 2 ਵਜੇ ਇਨ੍ਹਾਂ ਨੂੰ ਪਾਸ ਕਰ ਦਿੱਤਾ।
ਖੂਹ ਵਿੱਚ ਜ਼ਹਿਰੀਲੀ ਗੈਸ ਕਾਰਨ 8 ਦੀ ਮੌਤ
ਖੂਹ ਸਾਫ਼ ਕਰਨ ਗਿਆ ਵਿਅਕਤੀ ਡੁੱਬਿਆ
Bihar News : ਵਕਫ਼ ਬਿੱਲ ਜੇਡੀਯੂ ’ਚ ਬਗਾਵਤ ਦੀ ਪਹਿਲੀ ਚੰਗਿਆੜੀ, ਸੀਨੀਅਰ ਨੇਤਾ ਕਾਸਿਮ ਅੰਸਾਰੀ ਨੇ ਦਿੱਤਾ ਅਸਤੀਫ਼ਾ
Bihar News :ਡਾ. ਮੁਹੰਮਦ ਕਾਸਿਮ ਅੰਸਾਰੀ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ
Jodhpur News : ਪਤਨੀ ਦੇ ਪ੍ਰੇਮ ਸਬੰਧਾਂ ਤੋਂ ਨਾਰਾਜ਼ ਪਤੀ ਨੇ ਕੀਤਾ ਭਿਆਨਕ ਅਪਰਾਧ, ਪ੍ਰੇਮੀ 'ਤੇ ਚਲਾਈ ਗੋਲੀ
Jodhpur News : ਉਸਨੇ ਨਾ ਸਿਰਫ਼ ਗੋਲੀ ਚਲਾਈ ਸਗੋਂ ਪੀੜਤ ਦੇ ਦੋਵੇਂ ਕੰਨ ਵੀ ਵੱਢ ਦਿੱਤੇ।
Delhi News : ਮੀਤ ਹੇਅਰ ਨੇ ਪਾਰਲੀਮੈਂਟ ’ਚ ਆੜ੍ਹਤੀਆਂ ਦੇ ਕਮਿਸ਼ਨ ਬਣਾਉਣ ਦਾ ਚੁੱਕਿਆ ਮੁੱਦਾ
Delhi News : ਲੋਕ ਸਭਾ ਮੈਂਬਰ ਨੇ ਸਿਫ਼ਰ ਕਾਲ ਵਿੱਚ ਫਸਲ ਦੀ ਖ਼ਰੀਦ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਮਸਲੇ ਦੇ ਤੁਰੰਤ ਹੱਲ ਦੀ ਮੰਗ ਰੱਖੀ
UP News : ਫਿਰੋਜ਼ਾਬਾਦ ’ਚ ਬੁਲੇਟ 'ਤੇ ਸਵਾਰ ਲੜਕੀ ਨੂੰ ਸਟੰਟ ਅਤੇ ਡਾਂਸ ਕਰਨਾ ਪਿਆ ਭਾਰੀ, 22 ਹਜ਼ਾਰ ਰੁਪਏ ਦਾ ਹੋਇਆ ਚਲਾਨ
UP News : ਟ੍ਰੈਫਿਕ ਪੁਲਿਸ ਨੇ ਇਸ ਮਾਮਲੇ ’ਚ 22 ਹਜ਼ਾਰ ਰੁਪਏ ਦਾ ਕੀਤਾ ਚਲਾਨ
ਅਮਰੀਕਾ ਦੀ ਟੈਰਿਫ਼ ਨੀਤੀ ਨੂੰ ਲੈ ਕੇ ਬੋਲੇ ਰਾਹੁਲ ਗਾਂਧੀ
ਚੀਨ ਨੇ ਸਾਡੀ 4 ਹਜ਼ਾਰ ਵਰਗ ਕਿਲੋਮੀਟਰ ਜ਼ਮੀਨ ਉੱਤੇ ਕੀਤਾ ਕਬਜ਼ਾ- ਰਾਹੁਲ ਗਾਂਧੀ
Delhi News : ਅਦਾਲਤ ਨੇ ਆਤਿਸ਼ੀ ਮਾਰਲੇਨਾ ਅਤੇ ਸੰਜੇ ਸਿੰਘ ਵਿਰੁੱਧ ਮਾਣਹਾਨੀ ਦੀ ਸ਼ਿਕਾਇਤ ਦਾ ਨੋਟਿਸ ਲੈਣ ਤੋਂ ਕੀਤਾ ਇਨਕਾਰ
Delhi News : ਹੁਕਮ ਸੁਣਾਉਂਦੇ ਹੋਏ, ਅਦਾਲਤ ਨੇ ਕਿਹਾ ਕਿ ਮਾਣਹਾਨੀ ਦਾ ਕੋਈ ਮਾਮਲਾ ਨਹੀਂ ਬਣਦਾ।
ਸੁਪਰੀਮ ਕੋਰਟ ਨੇ ਪਟਾਕਿਆਂ 'ਤੇ ਪਾਬੰਦੀ 'ਚ ਢਿੱਲ ਦੇਣ ਤੋਂ ਕੀਤਾ ਇਨਕਾਰ
ਪ੍ਰਦੂਸ਼ਣ ਮੁਕਤ ਵਾਤਾਵਰਣ ਵਿੱਚ ਰਹਿਣ ਦਾ ਅਧਿਕਾਰ ਵੀ ਸੰਵਿਧਾਨ ਦਾ ਜ਼ਰੂਰੀ ਹਿੱਸਾ