ਰਾਸ਼ਟਰੀ
Supreme Court News : ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਪ੍ਰਕਿਰਿਆ ਜਨਤਕ
ਸੁਪਰੀਮ ਕੋਰਟ ਨੇ ਜਾਇਦਾਦ ਦੇ ਵੇਰਵੇ ਵੀ ਵੈੱਬਸਾਈਟ 'ਤੇ ਕੀਤੇ ਅਪਲੋਡ
NSA Ajit Doval meets PM Modi: ਪਾਕਿਸਤਾਨ ਵਿਰੁਧ ਕਾਰਵਾਈ ਦੀ ਤਿਆਰੀ? 24 ਘੰਟਿਆਂ ਵਿੱਚ ਦੂਜੀ ਵਾਰ PM ਮੋਦੀ ਨੂੰ ਮਿਲੇ NSA ਅਜੀਤ ਡੋਭਾਲ
ਇਹ ਮੁਲਾਕਾਤ ਪ੍ਰਧਾਨ ਮੰਤਰੀ ਦੇ ਨਿਵਾਸ ਸਥਾਨ 'ਤੇ ਹੋਈ।
Kedarnath Yatra: ਕੇਦਾਰਨਾਥ ਪੈਦਲ ਰਸਤੇ ’ਤੇ ਦੋ ਦਿਨਾਂ ’ਚ 14 ਘੋੜੇ ਤੇ ਖੱਚਰਾਂ ਦੀ ਹੋਈ ਮੌਤ
Kedarnath Yatra: ਯਾਤਰਾ ਲਈ ਘੋੜੇ ਤੇ ਖੱਚਰਾਂ ਦੀ ਵਰਤੋਂ ’ਤੇ 24 ਘੰਟਿਆਂ ਲਈ ਲਗਾਈ ਪਾਬੰਦੀ
Pehalgam Attack Case : ਹਿੰਸਾ ਭੜਕਾਉਣ ਵਾਲੀਆਂ ਪੋਸਟਾਂ ਪਾਉਣ ਵਾਲੇ ਵਿਰੁਧ ਹੋਵੇਗੀ ਕਾਰਵਾਈ
Pehalgam Attack Case : ਸੰਸਦ ਦੀ ਇਕ ਸਥਾਈ ਕਮੇਟੀ ਨੇ ਮੰਗੇ ਵੇਰਵੇ
Supreme Court News : 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਮਾਮਲਾ : ਸੁਪਰੀਮ ਕੋਰਟ ਨੇ ਮੁਲਜ਼ਮਾਂ ਨੂੰ ਭੇਜਿਆ ਨੋਟਿਸ
Supreme Court News : ਮੁਲਜ਼ਮਾਂ ਨੂੰ ਬਰੀ ਕਰਨ ਵਿਰੁੱਧ 6 ਅਪੀਲਾਂ 'ਤੇ ਨੋਟਿਸ, 21 ਜੁਲਾਈ ਤੱਕ ਨੋਟਿਸ ਦਾ ਮੰਗਿਆ ਜਵਾਬ
Jammu Kashmir: ਜੰਮੂ-ਕਸ਼ਮੀਰ ’ਚ ਵੱਡਾ ਹਾਦਸਾ, ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ
ਹਾਦਸੇ ਵਿਚ 2 ਲੋਕਾਂ ਦੀ ਮੌਤ ਤੇ 20 ਜ਼ਖ਼ਮੀ
New Delhi News : 7 ਮਈ ਨੂੰ 'ਮੌਕ ਡ੍ਰਿਲ' ਤੋਂ ਪਹਿਲਾਂ ਗ੍ਰਹਿ ਮੰਤਰਾਲੇ ਵਿਚ ਵੱਡੀ ਮੀਟਿੰਗ
New Delhi News : ਸਾਇਰਨ-ਬਲੈਕਆਊਟ-ਨਾਗਰਿਕ ਸਿਖਲਾਈ 'ਤੇ ਚਰਚਾ
Next CJI of the Supreme Court: ਕਿੰਨੇ ਅਮੀਰ ਹਨ ਸੁਪਰੀਮ ਕੋਰਟ ਦੇ ਅਗਲੇ ਸੀਜੇਆਈ ਗਵਈ?
Next CJI of the Supreme Court: 14 ਮਈ ਨੂੰ ਸੀਜੇਆਈ ਦਾ ਅਹੁਦਾ ਸੰਭਾਲਣਗੇ ਜਸਟਿਸ ਗਵਈ
'Anti-Hindu' Parade : ਭਾਰਤ ਨੇ ਕੈਨੇਡਾ ਵਿਚ 'ਹਿੰਦੂ ਵਿਰੋਧੀ' ਪਰੇਡ ਵਿਰੁਧ ਸਖ਼ਤ ਵਿਰੋਧ ਪ੍ਰਗਟ ਕੀਤਾ
'Anti-Hindu' Parade : ਕੈਨੇਡੀਅਨ ਹਾਈ ਕਮਿਸ਼ਨ ਨੂੰ ਧਮਕੀਆਂ 'ਤੇ ਸਖ਼ਤ ਕਾਰਵਾਈ ਕਰਨ ਦੀ ਕੀਤੀ ਮੰਗ
Jharkhand News: ਵਿਆਹ ਤੋਂ 15 ਦਿਨ ਪਹਿਲਾਂ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਦੋਸਤ ਨਾਲ ਵੰਡਣ ਗਿਆ ਸੀ ਆਪਣੇ ਹੀ ਵਿਆਹ ਦੇ ਕਾਰਡ