ਰਾਸ਼ਟਰੀ
Prayagraj News: ਮਹਾਕੁੰਭ 'ਚ ਫਿਰ ਲੱਗੀ ਅੱਗ, ਕਈ ਟੈਂਟ ਸੜ ਕੇ ਸੁਆਹ
ਮਹਾਕੁੰਭ 'ਚ ਫਿਰ ਲੱਗੀ ਅੱਗ
Philippines Plane Crash: ਫਿਲੀਪੀਨਜ਼ 'ਚ ਕਰੈਸ਼ ਹੋਣ ਤੋਂ ਬਾਅਦ ਜਹਾਜ਼ ਦੇ ਹੋਏ ਟੁਕੜੇ-ਟੁਕੜੇ, 4 ਦੀ ਮੌਤ
Philippines Plane Crash: ਜਹਾਜ਼ ਦੁਰਘਟਨਾਵਾਂ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
RG Car Case: ਹਾਈ ਕੋਰਟ ਨੇ ਦੋਸ਼ੀ ਦੀ ਸਜ਼ਾ ਵਿਰੁੱਧ ਸੀਬੀਆਈ ਦੀ ਪਟੀਸ਼ਨ ਸਵੀਕਾਰ ਕਰ ਲਈ
ਸੀਬੀਆਈ ਅਤੇ ਰਾਜ ਸਰਕਾਰ ਦੋਵਾਂ ਨੇ ਰਾਏ ਲਈ ਮੌਤ ਦੀ ਸਜ਼ਾ ਦੀ ਮੰਗ ਕਰਦੇ ਹੋਏ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ।
ਦਿੱਲੀ 'ਚ ਸ਼ਾਹਬਾਦ ਡੇਅਰੀ ਦੀਆਂ ਝੁੱਗੀਆਂ 'ਚ ਲੱਗੀ ਭਿਆਨਕ ਅੱਗ, 80 ਝੁੱਗੀਆਂ ਸੜ ਕੇ ਸੁਆਹ, ਬਹੁਤ ਸਾਰੇ ਪਰਿਵਾਰ ਹੋਏ ਬੇਘਰ
ਮੌਕੇ 'ਤੇ ਪਹੁੰਚੀਆਂ ਫ਼ਾਇਰ ਬ੍ਰਿਗੇਡ ਦੀਆਂ 10 ਗੱਡੀਆਂ ਨੇ ਕਰੀਬ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ
1984 anti-Sikh riots: ਸੱਜਣ ਕੁਮਾਰ ਵਿਰੁਧ ਕਤਲ ਕੇਸ ਦਾ ਫੈਸਲਾ ਦਿੱਲੀ ਦੀ ਅਦਾਲਤ ਨੇ ਟਾਲਿਆ
ਇਹ ਮਾਮਲਾ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਇੱਥੋਂ ਦੇ ਸਰਸਵਤੀ ਵਿਹਾਰ ਇਲਾਕੇ ਵਿੱਚ ਦੋ ਵਿਅਕਤੀਆਂ ਦੇ ਕਤਲ ਨਾਲ ਸਬੰਧਤ ਹੈ।
RBI Monetary Policy: 5 ਸਾਲਾਂ ਬਾਅਦ ਖੁਸ਼ਖਬਰੀ, ਰੈਪੋ ਰੇਟ ਵਿੱਚ 0.20 ਫ਼ੀ ਸਦ ਕਟੌਤੀ
ਅੱਜ RBI ਨੇ 2020 ਵਿੱਚ COVID-19 ਤੋਂ ਬਾਅਦ ਰੈਪੋ ਰੇਟ ਵਿੱਚ 25bps ਦੀ ਕਟੌਤੀ ਕੀਤੀ ਹੈ।
Railway News: ਵੰਦੇ ਭਾਰਤ ਸਲੀਪਰ ਟਰੇਨ ਦਾ ਟ੍ਰਾਇਲ ਪੂਰਾ, ਹੁਣ ਫਾਈਨਲ ਸਰਟੀਫਿਕੇਟ ਮਿਲਣ ਦੀ ਉਡੀਕ
Railway News:: ਪਹਿਲੀ 16 ਕੋਚ ਵਾਲੀ ਵੰਦੇ ਭਾਰਤ ਸਲੀਪਰ ਟ੍ਰੇਨ ਨੇ 15 ਜਨਵਰੀ ਨੂੰ ਲੰਬੀ ਦੂਰੀ ਦੇ ਟਰਾਇਲਾਂ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ
Schools Bomb Threat: ਇੱਕ ਵਾਰ ਫਿਰ ਦਿੱਲੀ-NCR ਦੇ ਸਕੂਲਾਂ ਵਿੱਚ ਬੰਬ ਹੋਣ ਦੀ ਸੂਚਨਾ, ਪੁਲਿਸ ਨੇ ਸ਼ੁਰੂ ਕੀਤੀ ਜਾਂਚ
Schools Bomb Threat: ਸਾਵਧਾਨੀ ਦੇ ਤੌਰ 'ਤੇ ਪੁਲਿਸ ਨੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਅਤੇ ਪੂਰੀ ਜਾਂਚ ਕੀਤੀ।
ਬੱਸ ਦਾ ਇੰਤਜ਼ਾਰ ਕਰ ਰਹੀ 18 ਸਾਲਾ ਲੜਕੀ ਦਾ ਜ਼ਬਰਦਸਤੀ ਆਟੋ ਵਿਚ ਬਿਠਾਇਆ, ਕੀਤਾ ਜਿਨਸ਼ੀ ਸ਼ੋਸ਼ਣ
ਪੁਲਿਸ ਨੇ ਆਟੋ ਰਿਕਸ਼ਾ ਚਾਲਕ ਅਤੇ ਉਸ ਦੇ ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ
''ਕਈ ਦਿਨ ਭੁੱਖੇ ਰਹੇ, ਲੋਕਾਂ ਦੀਆਂ ਸੜੀਆਂ ਲਾਸ਼ਾਂ ਦੇਖੀਆਂ''... 45 ਲੱਖ ਰੁਪਏ ਲਗਾ ਕੇ ਅਮਰੀਕਾ ਗਏ ਰੋਬਿਨ ਦੀ ਕਹਾਣੀ
ਪਿਤਾ ਨੇ ਦੱਸਿਆ ਕਿ ਜੋ ਸੁਪਨਾ ਉਸ ਨੇ ਪਾਲਿਆ ਸੀ ਅਤੇ ਆਪਣੇ ਪੁੱਤਰ ਨੂੰ ਅਮਰੀਕਾ ਭੇਜਿਆ ਸੀ, ਉਹ ਅਧੂਰਾ ਹੀ ਰਹਿ ਗਿਆ ਹੈ।