ਰਾਸ਼ਟਰੀ
Parliament News: ਵਿਰੋਧੀ ਧਿਰ ਦੇ ਆਗੂਆਂ ਨੇ ਹਥਕੜੀਆਂ ਪਾ ਕੇ ਸੰਸਦ ਕੰਪਲੈਕਸ ’ਚ ਕੀਤਾ ਪ੍ਰਦਰਸ਼ਨ
Parliament News: ਅਮਰੀਕਾ ਤੋਂ ਕਥਿਤ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਵਾਪਸ ਭੇਜਣ ਦੇ ਮੁੱਦੇ ’ਤੇ ਨੂੰ ਲੈ ਕੇ ਕੀਤਾ ਪ੍ਰਦਰਸ਼ਨ
ਵਿਰੋਧੀ ਧਿਰ ਦੇ ਆਗੂਆਂ ਨੇ ਹੱਥਾਂ ਵਿੱਚ ਹੱਥਕੜੀਆਂ ਪਾ ਕੇ ਸੰਸਦ ਕੰਪਲੈਕਸ ਵਿੱਚ ਵਿਰੋਧ ਕੀਤਾ ਪ੍ਰਦਰਸ਼ਨ
104 ਭਾਰਤੀਆਂ ਦੀ ਡਿਪੋਰਟੇਸ਼ਨ ’ਤੇ ਵਿਦੇਸ਼ ਮੰਤਰੀ ਤੋਂ ਮੰਗਿਆ ਜਵਾਬ
Chhattisgarh News: ਟਰੈਕਟਰ ਪਲਟਣ ਨਾਲ ਤਿੰਨ ਸਕੂਲੀ ਵਿਦਿਆਰਥੀਆਂ ਦੀ ਮੌਤ, ਇਕ ਜ਼ਖ਼ਮੀ
Chhattisgarh News: ਸਕੂਲ ਜਾਣ ਦੀ ਬਜਾਏ ਟਰੈਕਟਰ ’ਤੇ ਘੁੰਮਣ ਜਾ ਰਹੇ ਸੀ ਵਿਦਿਆਰਥੀ
Lok Sabha: ਹਰ ਰੋਜ਼ ਪ੍ਰਸ਼ਨ ਕਾਲ ਵਿੱਚ ਵਿਘਨ ਪਾਉਣਾ ਵੋਟਰਾਂ ਦਾ ਅਪਮਾਨ ਹੈ: ਬਿਰਲਾ
ਅਮਰੀਕਾ ਤੋਂ "ਗੈਰ-ਕਾਨੂੰਨੀ" ਭਾਰਤੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਮੁੱਦੇ 'ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਦਨ ਵਿੱਚ ਹੰਗਾਮਾ ਕੀਤਾ।
Rajasthan News : ਜੈਪੁਰ ਪੁਲਿਸ ਨੇ ਬਿਸ਼ਨੋਈ ਇੰਟਰਵਿਊ ’ਚ ਵਰਤਿਆ ਸਿਮ ਕਾਰਡ ਕੀਤਾ ਟਰੇਸ
Rajasthan News : ਅੱਧੀ ਰਾਤ ਨੂੰ ਜੈਪੁਰ ਸੈਂਟਰਲ ਜੇਲ ਵਿਚ ਲਿਆ ਗਿਆ ਸੀ ਇੰਟਰਵਿਊ
Rajya Sabha: ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀ ਪ੍ਰਵਾਸੀਆਂ ਦੇ ਮੁੱਦੇ 'ਤੇ ਰਾਜ ਸਭਾ ਵਿੱਚ ਹੰਗਾਮਾ
ਹੰਗਾਮਾ ਜਾਰੀ ਦੇਖ ਕੇ, ਉਨ੍ਹਾਂ ਨੇ ਸਵੇਰੇ 11:05 ਵਜੇ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤਕ ਮੁਲਤਵੀ ਕਰ ਦਿੱਤੀ।
Supreme Court: ਪਹਿਲੇ ਪਤੀ ਤੋਂ ਵੱਖ ਹੋਈ ਔਰਤ ਅਪਣੇ ਦੂਜੇ ਪਤੀ ਤੋਂ ਮੰਗ ਸਕਦੀ ਹੈ ਗੁਜ਼ਾਰਾ
Supreme Court: ਸਿਖਰਲੀ ਅਦਾਲਤ ਨੇ ਤੇਲੰਗਾਨਾ ਹਾਈ ਕੋਰਟ ਦਾ ਫ਼ੈਸਲਾ ਪਲਟਿਆ
Bangladesh Violence News: ਬੰਗਲਾਦੇਸ਼ 'ਚ ਫਿਰ ਭੜਕੀ ਹਿੰਸਾ, ਸ਼ੇਖ ਹਸੀਨਾ ਦੇ ਪਿਤਾ ਦੇ ਘਰ 'ਚ ਵੜੇ ਲੋਕ, ਕੀਤੀ ਭੰਨਤੋੜ
Bangladesh Violence News: ਚਾਚੇ ਦਾ ਘਰ ਵੀ ਬੁਲਡੋਜ਼ਰ ਨਾਲ ਢਾਹਿਆ
Jammu Kashmir: ਬਾਰਾਮੂਲਾ 'ਚ ਅਤਿਵਾਦੀ ਟਿਕਾਣੇ ਦਾ ਪਰਦਾਫਾਸ਼, ਹਥਿਆਰਾਂ ਦਾ ਭੰਡਾਰ ਬਰਾਮਦ
Jammu Kashmir: ਪੁਲਿਸ ਨੇ ਖੁਫ਼ੀਆ ਸੂਚਨਾ ਦੇ ਆਧਾਰ 'ਤੇ ਕੀਤੀ ਹੈ।
Wayanad News: ਵਾਇਨਾਡ ਵਿੱਚ ਤਿੰਨ ਬਾਘ ਮਰੇ ਹੋਏ ਮਿਲੇ, ਜੰਗਲਾਤ ਵਿਭਾਗ ਨੇ ਜਾਂਚ ਦੇ ਦਿੱਤੇ ਹੁਕਮ
ਮੰਤਰੀ ਨੇ ਇਹ ਵੀ ਹਦਾਇਤ ਕੀਤੀ ਕਿ ਜਾਂਚ ਰਿਪੋਰਟ ਇੱਕ ਮਹੀਨੇ ਦੇ ਅੰਦਰ-ਅੰਦਰ ਪੇਸ਼ ਕੀਤੀ ਜਾਵੇ।