ਰਾਸ਼ਟਰੀ
ਸੁਪਰੀਮ ਕੋਰਟ ਨੇ ਭਾਰਤ ਦੀਆਂ ਖੇਡ ਫੈਡਰੇਸ਼ਨਾਂ ਨੂੰ ‘ਬਿਮਾਰ ਸੰਸਥਾਵਾਂ’ ਆਖਿਆ
ਸੁਪਰੀਮ ਕੋਰਟ ਨੇ 15 ਜਨਵਰੀ ਨੂੰ ਮਹਾਰਾਸ਼ਟਰ ਕੁਸ਼ਤੀ ਸੰਘ ਵਲੋਂ ਦਾਇਰ ਪਟੀਸ਼ਨ ’ਤੇ ਕੇਂਦਰ ਅਤੇ ਡਬਲਿਊ.ਐੱਫ.ਆਈ. ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਸੀ।
ਰਾਜਨਾਥ ਸਿੰਘ ਨੇ ਅਮਰੀਕੀ ਖੁਫ਼ੀਆ ਏਜੰਸੀ ਮੁਖੀ ਗਬਾਰਡ ਨਾਲ ਮੁਲਾਕਾਤ ਦੌਰਾਨ ਅਮਰੀਕਾ ਅੰਦਰ SFJ ਦੀਆਂ ਗਤੀਵਿਧੀਆਂ ’ਤੇ ਚਿੰਤਾ ਪ੍ਰਗਟਾਈ
ਹਿੰਦੂ ਧਾਰਮਕ ਸਥਾਨਾਂ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਚਿੰਤਾ ਜ਼ਾਹਰ ਕੀਤੀ, ਉਸ ਵਿਰੁਧ ਕਾਰਵਾਈ ਕਰਨ ਲਈ ਦਬਾਅ ਪਾਇਆ
ਮੋਦੀ ਨੇ ਨਿਊਜ਼ੀਲੈਂਡ ’ਚ ਭਾਰਤ ਵਿਰੋਧੀ ਗਤੀਵਿਧੀਆਂ ’ਤੇ ਪ੍ਰਧਾਨ ਮੰਤਰੀ ਲਕਸਨ ਨੂੰ ਚਿੰਤਾ ਤੋਂ ਜਾਣੂ ਕਰਵਾਇਆ
ਭਾਰਤ ਤੇ ਨਿਊਜ਼ੀਲੈਂਡ ਨੇ ਰੱਖਿਆ ਸਮਝੌਤੇ ’ਤੇ ਕੀਤੇ ਹਸਤਾਖਰ
ਭਾਰਤ ’ਚ ਗ਼ਰੀਬੀ ਦਾ ਅੰਤ, ਸਰਕਾਰ ਦੇ ਹੈਰਾਨ ਕਰਨ ਵਾਲੇ ਦਾਅਵੇ, ਪਰ ਸੱਚ ਕੀ?
ਸਰਕਾਰੀ ਦਾਅਵਿਆਂ ਅਨੁਸਾਰ, ਕਈ ਰਾਜਾਂ ਵਿਚ ਗ਼ਰੀਬੀ ਤੇਜ਼ੀ ਨਾਲ ਘਟੀ
ਤੁਲਸੀ ਗਬਾਰਡ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ, ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਬੰਧਾਂ 'ਤੇ ਕੀਤੀ ਚਰਚਾ
ਗਬਾਰਡ ਇਸ ਸਮੇਂ ਭਾਰਤ ਦੇ ਢਾਈ ਦਿਨਾਂ ਦੌਰੇ 'ਤੇ ਹਨ
ਝਾਰਖੰਡ ਦੇ ਜਗਨਨਾਥਪੁਰ 'ਚ ਤੂੜੀ ਦੇ ਢੇਰ ਨੂੰ ਲੱਗੀ ਅੱਗ, ਚਾਰ ਬੱਚੇ ਜ਼ਿੰਦਾ ਸੜੇ
ਅੱਗ ਲੱਗਣ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ
Bill Gates Meets Shivraj Singh Chouhan: ਖੇਤੀਬਾੜੀ ਅਤੇ ਪੇਂਡੂ ਵਿਕਾਸ ਦੇ ਵੱਖ-ਵੱਖ ਵਿਸ਼ਿਆਂ 'ਤੇ ਅਰਥਪੂਰਨ ਚਰਚਾ
ਡਿਜੀਟਲ ਖੇਤੀਬਾੜੀ, ਆਰਟੀਫੀਸ਼ੀਅਲ ਇੰਟੈਲੀਜੈਂਸ, ਬਾਇਓਟੈਕਨਾਲੋਜੀ ਅਤੇ ਜਲਵਾਯੂ-ਅਨੁਕੂਲ ਖੇਤੀਬਾੜੀ ਤਕਨੀਕਾਂ ਦੇ ਖੇਤਰਾਂ ਵਿੱਚ।
Dr.Devendra Pradhan Death News: ਸਾਬਕਾ ਕੇਂਦਰੀ ਮੰਤਰੀ ਡਾ. ਦੇਵੇਂਦਰ ਪ੍ਰਧਾਨ ਦਾ ਦਿਹਾਂਤ, PM ਮੋਦੀ ਨੇ ਦਿੱਤੀ ਸ਼ਰਧਾਂਜਲੀ
Dr.Devendra Pradhan Death News: ਅਟਲ ਬਿਹਾਰ ਵਾਜਪਾਈ ਦੀ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਸਨ
HP News : ਸੋਸ਼ਲ ਮੀਡੀਆ 'ਤੇ ਨਫ਼ਰਤ ਭਰੀ ਪੋਸਟ ਸ਼ੇਅਰ ਕਰਨ ’ਤੇ ਪੀਕੇ ਪਵਨ ਕੁਮਾਰ ’ਤੇ ਮਾਮਲਾ ਦਰਜ
HP News : ਅੰਮ੍ਰਿਤਸਰ ਦੇ ਨੌਜਵਾਨ ਨੇ ਹਿਮਾਚਲ ਪੁਲਿਸ ਨੂੰ ਦਿਤੀ ਸ਼ਿਕਾਇਤ
Banks will remain closed for four days: ਛੇਤੀ ਨਿਬੇੜ ਲਉ ਬੈਂਕਾਂ ਦੇ ਕੰਮ, ਕਰਮਚਾਰੀ ਚੱਲੇ ਹੜਤਾਲ ’ਤੇ
Banks will remain closed for four days: 24-25 ਮਾਰਚ ਨੂੰ ਹੜਤਾਲ ਤੇ ਸਨਿਚਰਵਾਰ-ਐਤਵਾਰ ਦੀ ਛੁੱਟੀ