ਰਾਸ਼ਟਰੀ
ਰਾਜੋਆਣਾ ਦੀ ਰਹਿਮ ਅਪੀਲ ’ਤੇ ਹੁਣ ਅਗਲੇ ਸੋਮਵਾਰ ਨੂੰ ਹੋਵੇਗੀ ਅਗਲੀ ਸੁਣਵਾਈ, ਸਵੇਰੇ ਜਾਰੀ ਹੁਕਮ ਸ਼ਾਮ ਨੂੰ ਕੀਤੇ ਰੱਦ
ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਦੀ ਅਪੀਲ ’ਤੇ ਸੁਪਰੀਮ ਕੋਰਟ ਦੇ ਬੈਂਚ ਨੇ ਸਵੇਰੇ ਜਾਰੀ ਹੁਕਮਾਂ ’ਤੇ ਰੋਕ ਲਾਈ
ਦਿੱਲੀ ਦੀ ਹਵਾ ਹੋਈ ਜ਼ਹਿਰੀਲੀ, ਇਕ ਦਿਨ ਵਿਚ 30 ਤੋਂ 40 ਸਿਗਰਟ ਪੀਣ ਦੇ ਬਰਾਬਰ
ਅੱਜ ਰਾਜਧਾਨੀ ਦੇ ਜ਼ਿਆਦਾਤਰ ਖੇਤਰਾਂ ਦਾ AQI 500 ਦੇ ਨੇੜੇ ਪਹੁੰਚ ਗਿਆ ਹੈ।
Delhi News :ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਧੀਆਂ, ਮਾੜੀ ਹਾਲਤ ਲਈ ਮੋਦੀ ਸਰਕਾਰ ਜ਼ਿੰਮੇਵਾਰ : ਆਤਿਸ਼ੀ
Delhi News : ਕਿਹਾ ਕਿ ਦੇਸ਼ ਭਰ 'ਚ ਵੱਖ-ਵੱਖ ਸੂਬਿਆਂ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਇਸ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ
ਖਤਰਨਾਕ ਪੱਧਰ 'ਤੇ ਪ੍ਰਦੂਸ਼ਣ, ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਲਗਾਈ ਫਟਕਾਰ, ਪੁੱਛਿਆ- GRAP ਲਾਗੂ ਕਰਨ 'ਚ ਦੇਰੀ ਕਿਉਂ?
ਦੱਸ ਦੇਈਏ ਕਿ ਦਿੱਲੀ 'ਚ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ।
Kailash Gehlot joined BJP: ਭਾਜਪਾ ਵਿਚ ਸ਼ਾਮਲ ਹੋਏ ਕੈਲਾਸ਼ ਗਹਿਲੋਤ ,ਬੀਤੇ ਦਿਨੀਂ 'ਆਪ' ਤੋਂ ਦਿੱਤਾ ਸੀ ਅਸਤੀਫ਼ਾ
Kailash Gehlot joined BJP: ਭਾਜਪਾ ਵਿਚ ਸ਼ਾਮਲ ਹੋਏ ਕੈਲਾਸ਼ ਗਹਿਲੋਤ ,ਬੀਤੇ ਦਿਨੀਂ 'ਆਪ' ਤੋਂ ਦਿੱਤਾ ਸੀ ਅਸਤੀਫ਼ਾ
Delhi News: ਸੁਪਰੀਮ ਕੋਰਟ ਨੇ ਰਾਸ਼ਟਰਪਤੀ ਦੇ ਸਕੱਤਰ ਨੂੰ ਰਾਜੋਆਣਾ ਦੀ ਰਹਿਮ ਅਪੀਲ ਰਾਸ਼ਟਰਪਤੀ ਦੇ ਸਾਹਮਣੇ ਰੱਖਣ ਦੇ ਦਿੱਤੇ ਨਿਰਦੇਸ਼
Delhi News:ਰਾਜੋਆਣਾ ਦੀ ਅਪੀਲ 'ਤੇ ਦੋ ਹਫ਼ਤਿਆਂ 'ਚ ਫ਼ੈਸਲਾ ਲੈਣ ਲਈ ਕਿਹਾ
Delhi News: ਧੁੰਦ ਕਾਰਨ ਵਧੀਆਂ ਯਾਤਰੀਆਂ ਦੀਆਂ ਮੁਸ਼ਕਿਲਾਂ, ਇੰਡੀਗੋ ਨੇ ਜਾਰੀ ਕੀਤੀ ਐਡਵਾਈਜ਼ਰੀ
Delhi News: ਧੁੰਦ ਅਤੇ ਧੂੰਏਂ ਨੇ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ
Delhi News: ਦਿੱਲੀ ’ਚ ਜੀ.ਆਰ.ਏ.ਪੀ. ਪਾਬੰਦੀਆਂ ਦਾ ਚੌਥਾ ਪੜਾਅ ਅੱਜ ਤੋਂ ਲਾਗੂ ਹੋਵੇਗਾ
Delhi News: ਜੀ.ਆਰ.ਏ.ਪੀ. ਦੇ ਚੌਥੇ ਪੜਾਅ ’ਚ ਟਰੱਕਾਂ ਦੇ ਦਾਖਲੇ ’ਤੇ ਪਾਬੰਦੀ ਅਤੇ ਲੋਕ ਨਿਰਮਾਣ ਪ੍ਰਾਜੈਕਟਾਂ ’ਤੇ ਅਸਥਾਈ ਪਾਬੰਦੀ ਸ਼ਾਮਲ ਹੈ।
ਲੰਮੀ ਦੂਰੀ ਦੀ ਹਾਈਪਰਸੋਨਿਕ ਮਿਜ਼ਾਈਲ ਦੀ ਸਫ਼ਲ ਪਰਖ ਕਰ ਕੇ ਚੋਣਵੇਂ ਦੇਸ਼ਾਂ ’ਚ ਸ਼ਾਮਲ ਹੋਇਆ ਭਾਰਤ
ਰਖਿਆ ਮੰਤਰੀ ਰਾਜਨਾਥ ਨੇ ਇਸ ਨੂੰ ਇਤਿਹਾਸਕ ਪ੍ਰਾਪਤੀ ਦਸਿਆ
ਦਿੱਲੀ ’ਚ ਜੀ.ਆਰ.ਏ.ਪੀ. ਪਾਬੰਦੀਆਂ ਦਾ ਚੌਥਾ ਪੜਾਅ ਭਲਕੇ ਤੋਂ ਲਾਗੂ ਹੋਵੇਗਾ
ਸਾਰੇ ਸਕੂਲਾਂ ’ਚ ਆਨਲਾਈਨ ਜਮਾਤਾਂ ਚਲਾਉਣ ਦੇ ਹੁਕਮ, ਡੀਜ਼ਲ ਵਾਲੇ ਟਰੱਕਾਂ ਦੀ ਆਮਦ ਹੋਵੇਗੀ ਬੰਦ