ਰਾਸ਼ਟਰੀ
Earthquake: ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਅਸਮ, ਸਹਿਮੇ ਲੋਕ
ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ
Mahakumbh Mela: ਮਹਾਂਕੁੰਭ ਮੇਲਾ 66 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਰਿਕਾਰਡ ਇਸ਼ਨਾਨ ਨਾਲ ਹੋਇਆ ਸਮਾਪਤ
13 ਜਨਵਰੀ ਨੂੰ ਸ਼ੁਰੂ ਹੋਏ ਇਸ ਮੇਲੇ ਵਿੱਚ, ਭਾਰਤ ਅਤੇ ਵਿਦੇਸ਼ਾਂ ਤੋਂ 66.30 ਕਰੋੜ ਸ਼ਰਧਾਲੂਆਂ ਨੇ ਗੰਗਾ ਅਤੇ ਸੰਗਮ ਵਿੱਚ ਡੁਬਕੀ ਲਗਾਈ।
ਦੋਸ਼ੀ ਕਰਾਰ ਦਿਤੇ ਗਏ ਸਿਆਸਤਦਾਨਾਂ ’ਤੇ ਤਾਉਮਰ ਪਾਬੰਦੀ ਲਗਾਉਣ ਸਿਰਫ਼ ਸੰਸਦ ਦੇ ਅਧਿਕਾਰ ਖੇਤਰ ’ਚ: ਕੇਂਦਰ
ਹਲਫਨਾਮੇ ’ਚ ਕਿਹਾ ਗਿਆ ਹੈ, ‘‘ਇਹ ਸਵਾਲ ਪੂਰੀ ਤਰ੍ਹਾਂ ਸੰਸਦ ਦੇ ਅਧਿਕਾਰ ਖੇਤਰ ’ਚ ਹੈ ਕਿ ਉਮਰ ਭਰ ਲਈ ਪਾਬੰਦੀ ਲਗਾਉਣਾ ਉਚਿਤ ਹੋਵੇਗਾ ਜਾਂ ਨਹੀਂ।’’
Himachal Weather Update: ਹਿਮਾਚਲ 'ਚ ਅਗਲੇ 2 ਦਿਨਾਂ ਤੱਕ ਭਾਰੀ ਮੀਂਹ ਨਾਲ ਹੋਵੇਗੀ ਬਰਫ਼ਬਾਰੀ
4 ਜ਼ਿਲਿਆਂ ਲਈ ਆਰੇਂਜ ਅਲਰਟ, ਪਾਰਾ ਪਹੁੰਚਿਆ -3 ਡਿਗਰੀ
ਕੇਂਦਰੀ ਸੜਕ ਆਵਾਜਾਈ ਮੰਤਰਾਲੇ ਨੇ ਜੰਮੂ-ਕਸ਼ਮੀਰ ਨੂੰ ਟੋਲ ਦਰਾਂ ਘਟਾਉਣ ਦੇ ਦਿਤੇ ਹੁਕਮ
ਟੋਲ ਵਸੂਲੀ ਤੋਂ ਛੋਟ ਦੇਣ ਦੀ ਮੰਗ
ਸੀ.ਬੀ.ਐਸ.ਈ. ਸਕੂਲਾਂ ਨੂੰ ਇਕੋ ਨਾਮ ਅਤੇ ਮਾਨਤਾ ਨੰਬਰ ਨਾਲ ਬ੍ਰਾਂਚਾਂ ਖੋਲ੍ਹਣ ਦੀ ਦਿਤੀ ਇਜਾਜ਼ਤ
'ਵਿਦਿਆਰਥੀ ਬ੍ਰਾਂਚ ਸਕੂਲ ਤੋਂ ਮੁੱਖ ਸਕੂਲ ਵਿਚ ਦਾਖਲਾ ਲੈਣਾ ਚਾਹੁੰਦਾ ਹੈ ਤਾਂ ਪ੍ਰਕਿਰਿਆ ਨਿਰਵਿਘਨ ਹੋਵੇਗੀ'
ਰਾਸ਼ਟਰੀ ਮਹਿਲਾ ਕਮਿਸ਼ਨ ਨੇ ਪੁਣੇ ਬੱਸ ਬਲਾਤਕਾਰ ਮਾਮਲੇ ਦਾ ਖੁਦ ਲਿਆ ਨੋਟਿਸ, ਤੁਰੰਤ ਕਾਰਵਾਈ ਦੀ ਕੀਤੀ ਮੰਗ
ਐਫਆਈਆਰ ਦੀ ਕਾਪੀ 3 ਦਿਨਾਂ ਦੇ ਅੰਦਰ ਭੇਜਣ ਲਈ ਕਿਹਾ
Delhi News : ਕਾਂਗਰਸ ਨੇ ਅਸਾਮ ਤੇ ਕੇਰਲ ਦੇ ਸੀਨੀਅਰ ਆਗੂਆਂ ਦੀ ਮੀਟਿੰਗ 27 ਅਤੇ 28 ਫਰਵਰੀ ਨੂੰ ਬੁਲਾਈ
Delhi News : ਦੋਵਾਂ ਰਾਜਾਂ ’ਚ ਸੰਗਠਨ ਦੀ ਸਥਿਤੀ ਅਤੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਕਰਨਗੇ ਚਰਚਾ
ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸ਼ਿਕਾਗੋ ਕੌਂਸਲ ਆਨ ਗਲੋਬਲ ਅਫੇਅਰਜ਼ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਇੱਕ ਵਫ਼ਦ ਨਾਲ ਕੀਤੀ ਮੁਲਾਕਾਤ
ਕੌਂਸਲ ਦੇ ਸੀਈਓ ਅਤੇ ਨਾਟੋ ਵਿੱਚ ਸਾਬਕਾ ਅਮਰੀਕੀ ਰਾਜਦੂਤ ਰਾਜਦੂਤ ਇਵੋ ਐਚ. ਡਾਲਡਰ ਕਰ ਰਹੇ
ਮਹਾਕੁੰਭ 66 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਇਸ਼ਨਾਨ ਨਾਲ ਹੋਇਆ ਸਮਾਪਤ
144 ਸਾਲ ਬਾਅਦ ਬਣਦਾ ਹੈ ਮਹਾਕੁੰਭ ਦਾ ਵਿਸ਼ੇਸ਼ ਯੋਗ