ਰਾਸ਼ਟਰੀ
Arvind Kejriwal's Guarantees News: ਦਿੱਲੀ ਵਾਸੀਆਂ ਨੂੰ ਅਰਵਿੰਦ ਕੇਜਰੀਵਾਲ ਦੀਆਂ ਗਾਰੰਟੀਆਂ, ਔਰਤਾਂ ਨੂੰ ਹਰ ਮਹੀਨੇ ਮਿਲਣਗੇ 2100 ਰੁਪਏ
Arvind Kejriwal's Guarantees News: ਪਾਣੀ ਦੇ ਬਿੱਲ ਮੁਆਫ਼ ਹੋਣਗੇ- ਕੇਜਰੀਵਾਲ
Pune News: ਪੁਣੇ ਵਿੱਚ ਗੁਇਲੇਨ-ਬੈਰੇ ਸਿੰਡਰੋਮ ਕਾਰਨ ਹੋਈ ਪਹਿਲੀ ਮੌਤ, 19 ਬੱਚਿਆਂ ਸਮੇਤ 101 ਸਰਗਰਮ ਮਰੀਜ਼
Pune News: ਇਕ ਟੀਕਾ 20 ਹਜ਼ਾਰ ਰੁਪਏ ਦਾ ਲੱਗਦਾ
3 ਦਿਨਾਂ ਬਾਅਦ ਟੁੱਟਿਆ ਵਿਆਹ, ਹੁਣ ਦੇਣਾ ਪਵੇਗਾ ਇੰਨਾ ਮੁਆਵਜ਼ਾ; ਸੁਪਰੀਮ ਕੋਰਟ ਨੇ 19 ਸਾਲਾਂ ਬਾਅਦ ਦਿੱਤਾ ਫ਼ੈਸਲਾ
ਉਸ ਨੂੰ ਤਿੰਨ ਦਿਨਾਂ ਦੇ ਵਿਆਹ ਲਈ 3 ਲੱਖ ਰੁਪਏ ਦਾ ਮੁਆਵਜ਼ਾ ਦੇਣਾ ਪਵੇਗਾ।
ਭਾਰਤ ਸਰਕਾਰ ਨੇ ਤਿਆਰ ਕੀਤਾ ਹੈ ਇੱਕ ਖਰੜਾ, ਹੁਣ ਤੁਹਾਨੂੰ ਇਨ੍ਹਾਂ ਨਿਯਮਾਂ ਦੀ ਕਰਨੀ ਪਵੇਗੀ ਪਾਲਣਾ , ਜਾਣੋ ਕੀ ਹੈ ਵਨ ਨੇਸ਼ਨ, ਵਨ ਟਾਈਮ
ਲੀਗਲ ਮੈਟਰੋਲੋਜੀ (ਇੰਡੀਅਨ ਸਟੈਂਡਰਡ ਟਾਈਮ) ਰੂਲਜ਼ 2024 ਦਾ ਉਦੇਸ਼ ਸਹੀ ਸਮਾਂ-ਨਿਰਧਾਰਨ ਲਈ ਇੱਕ ਕਾਨੂੰਨੀ ਢਾਂਚਾ ਪ੍ਰਦਾਨ ਕਰਨਾ ਹੈ।
UP Accident News: ਲਖਨਊ ਐਕਸਪ੍ਰੈੱਸ ਵੇਅ 'ਤੇ ਭਿਆਨਕ ਹਾਦਸਾ, ਇਕੋ ਪ੍ਰਵਾਰ ਦੇ 4 ਜੀਆਂ ਦੀ ਮੌਤ
ਟਰੱਕ ਨਾਲ ਕਾਰ ਦੇ ਟਕਰਾਉਣ ਕਾਰਨ ਵਾਪਰਿਆ ਹਾਦਸਾ
Mechanical Heart Transplant: ਪਹਿਲੀ ਵਾਰ ਇਨਸਾਨ ਵਿਚ ਧੜਕਿਆ ਮਸ਼ੀਨ ਵਾਲਾ ਦਿਲ, ਜਾਣ ਲਉ ਕਿੱਥੇ ਹੋਇਆ ਚਮਤਕਾਰ
ਮਕੈਨੀਕਲ ਦਿਲ ਦੀ ਸਰਜਰੀ ਤੋਂ ਬਾਅਦ, ਔਰਤ ਮਰੀਜ਼ ਦੀ ਹਾਲਤ ਹੁਣ ਸਥਿਰ ਹੈ
Freedom Fighter: ਲਾਹੌਰ ਵਿੱਚ ਜਜ਼ੀਆ ਟੈਕਸ ਵਿਰੁਧ ਪ੍ਰਦਰਸ਼ਨ ਕਰਨ ਵਾਲੇ ਹਿਸਾਰ ਦੇ 104 ਸਾਲਾ ਆਜ਼ਾਦੀ ਘੁਲਾਟੀਏ ਦੀ ਮੌਤ
ਉਨ੍ਹਾਂ ਨੇ 26 ਜਨਵਰੀ ਨੂੰ ਹਿਸਾਰ ਦੇ ਸਪਰਾ ਹਸਪਤਾਲ ਵਿੱਚ ਆਖ਼ਰੀ ਸਾਹ ਲਏ।
Delhi News: ਜੇਕਰ ਆਮ ਆਦਮੀ ਪਾਰਟੀ ਜਿੱਤਦੀ ਹੈ ਤਾਂ ਮਨੀਸ਼ ਸਿਸੋਦੀਆ ਉਪ ਮੁੱਖ ਮੰਤਰੀ ਬਣਨਗੇ: ਕੇਜਰੀਵਾਲ
ਸਿਸੋਦੀਆ, ਜੋ ਪਟਪੜਗੰਜ ਸੀਟ ਛੱਡ ਕੇ ਜੰਗਪੁਰਾ ਤੋਂ ਚੋਣ ਲੜ ਰਹੇ ਹਨ, ਨੇ ਚੋਣ ਜਿੱਤਣ 'ਤੇ 'ਪਰਿਵਰਤਨਸ਼ੀਲ' ਸ਼ਾਸਨ ਦਾ ਵਾਅਦਾ ਕੀਤਾ।
ਵਿਆਹ ਤੋਂ ਇਨਕਾਰ ਕਰਨਾ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਨਹੀਂ : ਸੁਪਰੀਮ ਕੋਰਟ
ਅਪੀਲਕਰਤਾ ’ਤੇ ਵਿਆਹ ਦਾ ਵਿਰੋਧ ਕਰਨ ਅਤੇ ਨੌਜੁਆਨ ਔਰਤ ਵਿਰੁਧ ਅਪਮਾਨਜਨਕ ਟਿਪਣੀਆਂ ਕਰਨ ਦਾ ਦੋਸ਼ ਲਗਾਇਆ ਗਿਆ ਸੀ
11ਵੀਂ ਜਮਾਤ ਦੀ ਵਿਦਿਆਰਥਣ ਨੂੰ ਸੈਨੇਟਰੀ ਪੈਡ ਮੰਗਣ ’ਤੇ ਮਿਲੀ ਸਜ਼ਾ
ਪ੍ਰਿੰਸੀਪਲ ਨੇ ਜਮਾਤ ਬਾਹਰ ਇਕ ਘੰਟੇ ਤੋਂ ਵੱਧ ਸਮੇਂ ਤਕ ਖੜਾ ਕੀਤਾ