ਰਾਸ਼ਟਰੀ
28 ਫ਼ਰਵਰੀ ਨੂੰ ਖ਼ਤਮ ਹੋਵੇਗਾ ਮਾਧਵੀ ਪੁਰੀ ਬੁਚ ਦਾ ਕਾਰਜਕਾਲ
ਸਰਕਾਰ ਨੇ ਸੇਬੀ ਮੁਖੀ ਅਹੁਦੇ ਲਈ ਮੰਗੀਆਂ ਅਰਜ਼ੀਆਂ
Delhi News : ਦਿੱਲੀ ਚੋਣਾਂ ’ਚ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ
Delhi News : ਦਿੱਲੀ ਦੇ 7 ਵਿਧਾਨ ਸਭਾ ਹਲਕਿਆਂ ਦਾ ਬਣਾਇਆ ਇੰਚਾਰਜ
Delhi News: ਦਿੱਲੀ 'ਚ ਲਿਵ-ਇਨ ਪਾਰਟਨਰ ਨੇ ਕੀਤਾ ਕੁੜੀ ਦਾ ਕਤਲ, ਲਾਸ਼ ਨੂੰ ਸੂਟਕੇਸ 'ਚ ਰੱਖ ਕੇ ਸਾੜਿਆ
Delhi News: ਕੁੜੀ ਪਾ ਰਹੀ ਸੀ ਵਿਆਹ ਲਈ ਦਬਾਅ ਪਰ ਚਚੇਰਾ ਭਰਾ ਕਰਨਾ ਚਾਹੁੰਦਾ ਸੀ ਰਿਸ਼ਤਾ ਖ਼ਤਮ
Saif Ali Khan case : ਪੁਲਿਸ ਦੀ ਇਕ ਗ਼ਲਤੀ ਨੇ ਤਬਾਹ ਕੀਤੀ ਨੌਜਵਾਨ ਦੀ ਜ਼ਿਦੰਗੀ, ਵਿਆਹ ਵੀ ਟੁੱਟਿਆ ਤੇ ਨੌਕਰੀ ਤੋਂ ਵੀ ਗਿਆ ਕੱਢਿਆ
Saif Ali Khan case: ਅਪਣੀ ਹੋਣ ਵਾਲੀ ਲਾੜੀ ਨੂੰ ਮਿਲਣ ਜਾਂਦੇ ਸਮੇਂ ਸੈਫ਼ ਦਾ ਹਮਲਾਵਰ ਸਮਝ ਕੇ ਚੁਕਿਆ ਸੀ ਮੁੰਬਈ ਪੁਲਿਸ ਨੇ
Uttarakhand Launch UCC : ਉੱਤਰਾਖੰਡ ਵਿਚ UCC ਤਹਿਤ ਨਵੇਂ ਨਿਯਮ ਤੇ ਪੋਰਟਲ ਜਾਰੀ
Uttarakhand Launch UCC : ਵਿਆਹ, ਤਲਾਕ, ਬੱਚਾ ਗੋਦ ਲੈਣ, ਜਾਇਦਾਦ ਦੀ ਵੰਡ, ਲਿਵ-ਇਨ ਰਿਲੇਸ਼ਨਸ਼ਿਪ ’ਚ ਹਰ ਨਾਗਰਿਕ ਨੂੰ ਮਿਲੇਗਾ ਇਕੋ ਜਿਹਾ ਕਾਨੂੰਨ
Amit Shah News: ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਮਹਾਕੁੰਭ ’ਚ ਲਗਾਈ ਡੁਬਕੀ, ਯੋਗੀ ਤੇ ਰਾਮਦੇਵ ਵੀ ਆਏ ਨਜ਼ਰ
Amit Shah News: ਸੰਤਾਂ ਨਾਲ ਬੈਠ ਕੇ ਕਰਨਗੇ ਗੱਲਬਾਤ
Indonesian President: ਮੇਰਾ DNA ਵੀ ਭਾਰਤੀ ਨਿਕਲਿਆ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਕਹੀ ਅਜਿਹੀ ਗੱਲ; ਹੱਸ ਪਏ ਪੀਐਮ ਮੋਦੀ
Indonesian President: ਕਿਹਾ, ਮੇਰੇ ਜੈਨੇਟਿਕ ਟੈਸਟ ਤੋਂ ਪਤਾ ਲੱਗਿਆ ਮੈਂ ਭਾਰਤੀ ਹਾਂ, ਮੇਰੇ ਪੁਰਖੇ ਵੀ ਭਾਰਤੀ ਸਨ
ਕਾਰ ਜਾਂ ਬਾਈਕ ਦਾ ਬੀਮਾ ਨਹੀਂ ਕਰਵਾਇਆ ਤਾਂ ਤੁਹਾਨੂੰ ਚੁਕਾਉਣੀ ਪਵੇਗੀ ਭਾਰੀ ਕੀਮਤ, ਤੁਹਾਨੂੰ ਪੈਟਰੋਲ ਜਾਂ ਡੀਜ਼ਲ ਵੀ ਨਹੀਂ ਮਿਲੇਗਾ
ਤੁਹਾਨੂੰ ਸਿਰਫ਼ ਬਾਲਣ ਲਈ ਹੀ ਨਹੀਂ ਸਗੋਂ FASTag ਲਈ ਵੀ ਬੀਮਾ ਕਾਗਜ਼ਾਤ ਦਿਖਾਉਣੇ ਪੈਣਗੇ।
ਪਿਤਾ ਦੀ ਦੇਹ ਦਫ਼ਨਾਉਣ ਲਈ ਆਗਿਆ ਲੈਣ ਲਈ ਪੁੱਤਰ ਨੂੰ ਜਾਣਾ ਪਿਆ ਸੁਪਰੀਮ ਕੋਰਟ, ਜਾਣੋ ਸੁਪਰੀਮ ਕੋਰਟ ਨੇ ਕੀ ਕਿਹਾ?
ਜਸਟਿਸ ਬੀ.ਵੀ. ਨਾਗਰਥਨਾ ਨੇ ਅਪੀਲਕਰਤਾ ਨੂੰ ਆਪਣੇ ਪਿਤਾ ਨੂੰ ਉਸ ਦੀ ਨਿੱਜੀ ਜਾਇਦਾਦ ਵਿੱਚ ਦਫ਼ਨਾਉਣ ਦੀ ਇਜਾਜ਼ਤ ਦਿੱਤੀ,
Mamata Kulkarni's : ਕਿਸੇ ਨੂੰ ਵੀ ਫੜ ਕੇ ਮਹਾਂਮੰਡਲੇਸ਼ਵਰ ਬਣਾ ਰਹੇ ਹਨ, ਮਮਤਾ ਕੁਲਕਰਨੀ ਦੇ ਸਨਿਆਸ ’ਤੇ ਭੜਕੇ ਬਾਬਾ ਰਾਮਦੇਵ
Mamata Kulkarni's: ਕਿਹਾ, ਇਕ ਦਿਨ ਵਿਚ ਕੋਈ ਸੰਤ ਨਹੀਂ ਬਣਦਾ