ਰਾਸ਼ਟਰੀ
ਕੁੱਤੇ ਨੇ ਲਿਆ ਬਦਲਾ, ਟੱਕਰ ਮਾਰਨ ਤੋਂ ਬਾਅਦ 12 ਘੰਟਿਆਂ ਅੰਦਰ ਹੀ ਗੱਡੀ ਮਾਲਕ ਦੇ ਘਰ ਪੁੱਜਾ, ਰਾਤ ਵੇਲੇ ਕਾਰ 'ਤੇ ਪਾਈਆਂ ਚਰੀਟਾਂ
ਸੀਸੀਟੀਵੀ ਕੈਮਰੇ ਰਾਹੀਂ ਹੋਇਆ ਖੁਲਾਸਾ
Delhi Assembly Elections 2025: ਦਿੱਲੀ ’ਚ 70 ਵਿਚੋਂ 60 ਵਿਧਾਨ ਸਭਾ ਸੀਟਾਂ ਜਿੱਤੇਗੀ ‘ਆਪ’ : ਸੰਜੇ ਸਿੰਘ ਦਾ ਦਾਅਵਾ
Delhi Assembly Elections 2025: ਕਿਹਾ, ਕੇਂਦਰ ਸਰਕਾਰ ਅਪਣੇ ਹਰ ਵਾਅਦੇ ਨੂੰ ਪੂਰਾ ਕਰਨ ਵਿਚ ਅਸਫ਼ਲ ਰਹੀ ਹੈ
Hyderabad News: ਪਤੀ ਨੇ ਗੁੱਸੇ ’ਚ ਪਤਨੀ ਦਾ ਕੀਤਾ ਕਤਲ, ਲਾਸ਼ ਦੇ ਟੁਕੜੇ ਕਰ ਕੇ ਪ੍ਰੈਸ਼ਰ ਕੁੱਕਰ ਵਿਚ ਉਬਾਲੇ
Hyderabad News: ਮਾਸ ਅਤੇ ਹੱਡੀਆਂ ਨੂੰ ਤਿੰਨ ਦਿਨਾਂ ਤਕ ਪਕਾਉਣ ਤੋਂ ਬਾਅਦ ਨੇੜੇ ਦੀ ਝੀਲ ਵਿਚ ਸੁੱਟਿਆ
Chandigarh grenade attack case: ਚੰਡੀਗੜ੍ਹ ਗ੍ਰਨੇਡ ਹਮਲਾ ਮਾਮਲੇ ’ਚ NIA ਨੇ ਪੰਜਾਬ, ਯੂਪੀ, ਉਤਰਾਖੰਡ ਵਿੱਚ ਕੀਤੀ ਛਾਪੇਮਾਰੀ
ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਸੀ।
ਮਹਾਰਾਸ਼ਟਰ ਦੇ ਜਲਗਾਓਂ 'ਚ ਰੇਲ ਹਾਦਸਾ, ਅੱਗ ਲੱਗਣ ਦੀ ਅਫ਼ਵਾਹ ਤੋਂ ਬਾਅਦ ਯਾਤਰੀਆਂ ਨੇ ਹੇਠਾਂ ਮਾਰੀਆਂ ਛਾਲਾਂ
ਦੂਜੇ ਪਾਸਿਓਂ ਆ ਰਹੀ ਰੇਲਗੱਡੀ ਨੇ ਯਾਤਰੀਆਂ ਨੂੰ ਕੁਚਲਿਆ,ਹਾਦਸੇ ਵਿੱਚ 8 ਲੋਕਾਂ ਦੀ ਮੌਤ
Manipur News: ਨਿਤੀਸ਼ ਕੁਮਾਰ ਦੀ ਜੇਡੀਯੂ ਨੇ ਮਨੀਪੁਰ ਮੁਖੀ ਨੂੰ ਹਟਾਇਆ, ਕਿਹਾ- ਭਾਜਪਾ ਨੂੰ ਰਹੇਗਾ ਸਮਰਥਨ
ਭਾਜਪਾ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈਣ ਦਾ ਅਧਿਕਾਰਤ ਤੌਰ 'ਤੇ ਐਲਾਨ
ਡਾਕਟਰ ਜਬਰ-ਜਨਾਹ ਅਤੇ ਕਤਲ ਮਾਮਲਾ: ਮੌਤ ਦੀ ਸਜ਼ਾ ਲਈ ਅਪੀਲ ਸਾਡਾ ਅਧਿਕਾਰ ਹੈ, ਰਾਜ ਸਰਕਾਰ ਦਾ ਨਹੀਂ: CBI
27 ਜਨਵਰੀ ਨੂੰ ਹੋਵੇਗੀ ਸੁਣਵਾਈ
ਭਾਰਤ ਨੂੰ ਬਾਹਰੋਂ ਨਹੀਂ ਸਗੋਂ ਅੰਦਰੋਂ ਖ਼ਤਰਾ ਹੈ: ਫਾਰੂਕ ਅਬਦੁੱਲਾ
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਲੋਕਾਂ ਦੇ ਵਸੇਬੇ ਬਾਰੇ ਗਲਤ ਜਾਣਕਾਰੀ ਫੈਲਾਈ
Supreme Court News : ਸੁਪਰੀਮ ਕੋਰਟ ਨੇ ਆਰਜੀ ਕਾਰ ਬਲਾਤਕਾਰ-ਕਤਲ ਮਾਮਲੇ ’ਚ ਖ਼ੁਦ ਲਿਆ ਨੋਟਿਸ
Supreme Court News : ਸੁਪਰੀਮ ਕੋਰਟ 29 ਜਨਵਰੀ ਨੂੰ ਇਸ ਮਾਮਲੇ ਦੀ ਕਰੇਗਾ ਸੁਣਵਾਈ
Adani Son Wedding: ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ ਗੌਤਮ ਅਡਾਨੀ ਦੇ ਪੁੱਤਰ ਜੀਤ ਅਡਾਨੀ
ਇਸ ਵਿਆਹ ਵਿੱਚ ਕੋਈ ਵੀ ਮਸ਼ਹੂਰ ਹਸਤੀ ਸ਼ਾਮਲ ਨਹੀਂ ਹੋਵੇਗੀ।