ਰਾਸ਼ਟਰੀ
Rojgar Mela: PM ਨਰਿੰਦਰ ਮੋਦੀ ਨੇ 51000 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਉਜਵਲ ਭਵਿੱਖ ਦੀ ਕੀਤੀ ਕਾਮਨਾ
Rojgar Mela: ਪੀਐਮ ਮੋਦੀ ਨੇ ਨੌਕਰੀ ਪੱਤਰ ਲੈਣ ਵਾਲੇ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਜਨਤਾ ਦੇ ਸੇਵਕ ਹੋ, ਸ਼ਾਸਕ ਨਹੀਂ।
Dhanteras 2024: 10 ਮਿੰਟਾਂ ਵਿੱਚ ਤੁਹਾਡੇ ਘਰ ਪਹੁੰਚਣਗੇ ਸੋਨੇ ਅਤੇ ਚਾਂਦੀ ਦੇ ਸਿੱਕੇ, ਤੁਸੀਂ ਇਨ੍ਹਾਂ ਐਪਾਂ ਤੋਂ ਕਰ ਸਕਦੇ ਹੋ ਆਰਡਰ
ਸਵਿਗੀ ਨੇ ਇੱਕ ਪ੍ਰਚਾਰ ਸੰਦੇਸ਼ ਵਿੱਚ ਕਿਹਾ, '10 ਮਿੰਟਾਂ ਵਿੱਚ ਧਨਤੇਰਸ ਲਈ ਸਾਰੀਆਂ ਜ਼ਰੂਰੀ ਚੀਜ਼ਾਂ ਜਿਵੇਂ ਸਿੱਕੇ, ਬਰਤਨ, ਗਹਿਣੇ ਅਤੇ ਹੋਰ ਬਹੁਤ ਕੁਝ ਪ੍ਰਾਪਤ ਕਰੋ।
Abhinav Arora News: ਲਾਰੈਂਸ ਬਿਸ਼ਨੋਈ ਗੈਂਗ ਨੇ ਦਿੱਤੀ ਅਭਿਨਵ ਅਰੋੜਾ ਨੂੰ ਮਾਰਨ ਦੀ ਧਮਕੀ- ਮਾਂ ਦਾ ਦਾਅਵਾ
Abhinav Arora News: ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੇ ਹਨ ਅਭਿਨਵ ਅਰੋੜਾ
Kerala Fire: ਪਟਾਕਿਆਂ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, 150 ਜ਼ਖਮੀ
Kerala Fire: ਫਿਲਹਾਲ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
Supreme Court: ਪੰਜਾਬ ਨੂੰ 1200 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਬਾਰੇ 2 ਹਫ਼ਤਿਆਂ ’ਚ ਫ਼ੈਸਲਾ ਲਵੇ ਕੇਂਦਰ ਸਰਕਾਰ : ਸੁਪਰੀਮ ਕੋਰਟ
Supreme Court: ਪੰਜਾਬ ਨੂੰ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਪ੍ਰੋਤਸਾਹਨ ਭੁਗਤਾਨ ਲਈ 2,000 ਕਰੋੜ ਰੁਪਏ ਦੀ ਲੋੜ
Census: ਨਵੇਂ ਸਾਲ ਵਿਚ ਮਰਦਮਸ਼ੁਮਾਰੀ ਦਾ ਕੰਮ ਸ਼ੁਰੂ ਹੋਣ ਦੀ ਸੰਭਾਵਨਾ
Census: ਜਾਤੀ ਗਣਨਾ ਬਾਰੇ ਅਜੇ ਕੋਈ ਫ਼ੈਸਲਾ ਨਹੀਂ
ਚੌਲ ਮਿੱਲ ਮਾਲਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਮੋਬਾਈਲ ਐਪ ਜਾਰੀ
ਜੋਸ਼ੀ ਨੇ ਚੌਲ ਮਿੱਲਾਂ ਨੂੰ ਇਕ ਮਹੱਤਵਪੂਰਨ ਹਿੱਸੇਦਾਰ ਅਤੇ ਖੁਰਾਕ ਸੁਰੱਖਿਆ ਪ੍ਰਣਾਲੀ ਦਾ ਅਨਿੱਖੜਵਾਂ ਅੰਗ ਦਸਿਆ
ਬੰਗਲਾਦੇਸ਼ ’ਚ ਸ਼ੇਖ਼ ਹਸੀਨਾ ਦੀ ਪਾਰਟੀ ਦੇ 50,000 ਵਿਦਿਆਰਥੀਆਂ ਦੀ ਜਾਨ ਖ਼ਤਰੇ ’ਚ
ਕਰ ਰਹੇ ਹਨ ਅੰਤਰਿਮ ਸਰਕਾਰ ਦੀ ਕਾਰਵਾਈ ਦਾ ਸਾਹਮਣਾ
ਅਤਿਵਾਦੀਆਂ ਨੇ ਫ਼ੌਜੀ ਦੀ ਐਂਬੂਲੈਂਸ ’ਤੇ ਗੋਲੀਆਂ ਚਲਾਈਆਂ
ਜਵਾਬੀ ਕਾਰਵਾਈ ’ਚ ਇਕ ਅਤਿਵਾਦੀ ਹਲਾਕ, ਹੋਰਨਾਂ ਦੀ ਭਾਲ ਜਾਰੀ
Pappu Yadav Vs Lawrence Bishnoi: ਬਿਸ਼ਨੋਈ ਗੈਂਗ ਨੇ ਪੱਪੂ ਯਾਦਵ ਨੂੰ ਦਿੱਤੀ ਧਮਕੀ, ਸੁਰੱਖਿਆ ਦੀ ਕੀਤੀ ਮੰਗ
ਪੱਪੂ ਯਾਦਵ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਲਾਰੈਂਸ ਬਿਸ਼ਨੋਈ ਗੈਂਗ ਦੀਆਂ ਧਮਕੀਆਂ ਦੇ ਮੱਦੇਨਜ਼ਰ ਸੁਰੱਖਿਆ ਵਧਾਉਣ ਦੀ ਕੀਤੀ ਮੰਗ