ਰਾਸ਼ਟਰੀ
New FASTag Rules: ਅੱਜ ਤੋਂ FASTag ਦਾ ਨਵਾਂ ਨਿਯਮ ਲਾਗੂ, ਜਾਣ ਲਉ ਕੀ-ਕੀ ਹੋਇਆ ਬਦਲਾਅ ਨਹੀਂ ਤਾਂ ਦੇਣਾ ਪੈ ਸਕਦਾ ਹੈ ਦੁੱਗਣਾ ਟੋਲ
ਜਾਣੋ ਨਵੇਂ ਨਿਯਮਾਂ ਦਾ ਕੀ ਪ੍ਰਭਾਵ ਪਵੇਗਾ?
ਭਾਜੜ ਤੋਂ ਬਾਅਦ ਵੱਡਾ ਫ਼ੈਸਲਾ, ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਪਲੇਟਫ਼ਾਰਮ ਟਿਕਟਾਂ ਦੀ ਵਿਕਰੀ ਕੀਤੀ ਬੰਦ
ਪਲੇਟਫ਼ਾਰਮ ਟਿਕਟ ਕਾਊਂਟਰ ਨੂੰ 26 ਫ਼ਰਵਰੀ ਤੱਕ ਕੀਤਾ ਬੰਦ
Bihar Earthquake: ਦਿੱਲੀ ਤੋਂ ਬਾਅਦ, ਬਿਹਾਰ ਦੇ ਸੀਵਾਨ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਐਨਸੀਐਸ ਦੇ ਅੰਕੜਿਆਂ ਅਨੁਸਾਰ, ਭੂਚਾਲ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ।
Delhi News: ਦਿੱਲੀ ਹਵਾਈ ਅੱਡੇ ’ਤੇ ਹੀਰਿਆਂ ਨਾਲ ਜੜੇ ਸੋਨੇ ਦੇ ਹਾਰ ਸਮੇਤ 1 ਯਾਤਰੀ ਨੂੰ ਕੀਤਾ ਕਾਬੂ
ਇੱਕ ਕਸਟਮ ਅਧਿਕਾਰੀ ਨੇ ਦੱਸਿਆ ਕਿ ਵਿਅਕਤੀ ਨੂੰ ਕਸਟਮ ਐਕਟ, 1962 ਦੀ ਧਾਰਾ 104 ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Weather News: 7 ਦਿਨ ਲਗਾਤਾਰ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ
ਉੱਤਰ-ਪੂਰਬੀ ਹਿੱਸੇ ਵਿਚ ਬਣ ਰਹੇ ਚੱਕਰਵਾਤ ਕਾਰਨ ਬਦਲੇਗਾ ਮੌਸਮ
Earthquake In Delhi: ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਦਿੱਲੀ, ਲੋਕ ਘਰਾਂ ਤੋਂ ਨਿਕਲੇ ਬਾਹਰ
ਸ਼ੁਰੂਆਤੀ ਜਾਣਕਾਰੀ ਅਨੁਸਾਰ ਭੂਚਾਲ ਦਾ ਕੇਂਦਰ ਦਿੱਲੀ ਹੀ ਸੀ
Rashtrapati Bhavan: ਨਵੇਂ ਫਾਰਮੈਟ ਵਿੱਚ ਗਾਰਡ ਬਦਲਾਅ ਸਮਾਰੋਹ, ਰਾਸ਼ਟਰਪਤੀ ਮੁਰਮੂ ਨੇ ਕੀਤੀ ਸ਼ਿਰਕਤ
ਗਾਰਡ ਤਬਦੀਲੀ ਸਮਾਰੋਹ 22 ਫਰਵਰੀ 2025 ਤੋਂ ਵੱਡੀ ਗਿਣਤੀ ਵਿੱਚ ਦਰਸ਼ਕਾਂ ਲਈ ਖੁੱਲ੍ਹਾ ਰਹੇਗਾ
ਭਾਰਤ ’ਚ ਅਮਰੀਕਾ ਦੇ ‘ਵੋਟਰ ਟਰਨਆਊਟ’ ਪ੍ਰੋਗਰਾਮ ਰੱਦ ਮਗਰੋਂ ਭਖਿਆ ਸਿਆਸੀ ਵਿਵਾਦ
ਭਾਜਪਾ ਨੇ ਕਾਂਗਰਸ ’ਤੇ ਵਿੰਨ੍ਹਿਆ ਨਿਸ਼ਾਨਾ
ਅਮਰੀਕਾ ਨੇ ਭਾਰਤ ਦੀ 182 ਕਰੋੜ ਰੁਪਏ ਦੀ ਸਹਾਇਤਾ 'ਤੇ ਲਗਾਈ ਰੋਕ
ਭਾਜਪਾ ਨੇ ਚੁੱਕੇ ਸਾਬਕਾ ਯੂਪੀਏ ਸਰਕਾਰ ਉੱਤੇ ਸਵਾਲ
Himachal Pradesh News : ਅਮਰੀਕਾ ਤੋਂ ਦੇਸ਼ ਨਿਕਾਲਾ ਹੋ ਕੇ ਆਉਣ ਵਾਲੇ ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਦੇ ਪਰਿਵਾਰ ਨੇ ਕੀਤਾ ਦੁੱਖ ਸਾਂਝਾ
Himachal Pradesh News : ਮਾਪਿਆਂ ਨੇ 45 ਲੱਖ ਰੁਪਏ ਖਰਚ ਕੇ ਭੇਜਿਆ ਸੀ ਅਮਰੀਕਾ, ਪਰਿਵਾਰ ਨੇ ਹਿਮਾਚਲ ਅਤੇ ਕੇਂਦਰ ਸਰਕਾਰ ਤੋਂ ਮੰਗੀ ਮਦਦ