ਰਾਸ਼ਟਰੀ
Uttarakhand Rain News: ਉਤਰਾਖੰਡ ਵਿੱਚ ਮੀਂਹ ਨੇ ਮਚਾਈ ਤਬਾਹੀ, ਚਮੋਲੀ ਵਿੱਚ ਮਲਬੇ ਹੇਠ ਦੱਬੇ ਵਾਹਨ
Uttarakhand Rain News: ਚਮੋਲੀ ਵਿੱਚ ਭਾਰੀ ਮੀਂਹ ਕਾਰਨ ਕਈ ਸੜਕਾਂ ਨੁਕਸਾਨੀਆਂ ਗਈਆਂ
Hemkund Sahib Yatra: ਹੇਮਕੁੰਟ ਸਾਹਿਬ ਯਾਤਰਾ ਤੋਂ ਪਹਿਲਾਂ ਵੱਡਾ ਹਾਦਸਾ, ਨਿਰਮਾਣ ਅਧੀਨ ਬੇਲੀ ਪੁਲ ਟੁੱਟਿਆ
Hemkund Sahib Yatra: ਵਾਲ-ਵਾਲ ਬਚੇ ਮਜ਼ਦੂਰ
Delhi Weather Update News: ਦਿੱਲੀ ਵਿੱਚ ਗਰਮੀ ਨੇ ਮਚਾਇਆ ਕਹਿਰ, ਰਾਜਸਥਾਨ ਵਿੱਚ ਵੀ ਪਾਰਾ 46 ਤੋਂ ਪਹੁੰਚਿਆ ਪਾਰ
Delhi Weather Update News: ਯੂਪੀ ਦੇ ਕਈ ਜ਼ਿਲ੍ਹਿਆਂ ਵਿੱਚ ਰਿਹਾ ਭਾਰੀ ਮੀਂਹ
NIA ਨੂੰ ਤਹੱਵੁਰ ਰਾਣਾ 'ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਮਿਲੀ, ਨਰਿੰਦਰ ਮਾਨ ਅਦਾਲਤ ਵਿੱਚ ਜਾਂਚ ਏਜੰਸੀ ਦਾ ਪੱਖ ਕਰਨਗੇ ਪੇਸ਼
ਰਾਣਾ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਐਨਆਈਏ ਆਪਣੀ ਚਾਰਜਸ਼ੀਟ ਦਾਇਰ ਕਰੇਗੀ।
Delhi News: ਮਰੀਜ਼ ਦੀ ਮੌਤ ਦੇ ਮਾਮਲੇ ’ਚ ਨਕਲੀ ਡਾਕਟਰ 9 ਸਾਲ ਬਾਅਦ ਗ੍ਰਿਫ਼ਤਾਰ
ਔਰਤ ਨੇ ਕਥਿਤ ਤੌਰ ’ਤੇ ਬਿਹਾਰ ਤੋਂ ਜਾਅਲੀ ਬੀ.ਏ.ਐਮ.ਐਸ. ਦੀ ਡਿਗਰੀ ਪ੍ਰਾਪਤ ਕੀਤੀ ਸੀ ਅਤੇ 2008 ਵਿਚ ਰਣਹੋਲਾ ਦੇ ਵਿਕਾਸ ਨਗਰ ਵਿਚ ਇਕ ਕਲੀਨਿਕ ਖੋਲ੍ਹਿਆ ਸੀ
Patna News : ਬਿਹਾਰ ਵਿੱਚ ਬਿਜਲੀ ਡਿੱਗਣ ਨਾਲ 13 ਲੋਕਾਂ ਦੀ ਮੌਤ
Patna News : ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੌਤਾਂ 'ਤੇ ਦੁੱਖ ਪ੍ਰਗਟ ਕੀਤਾ, ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 4-4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਕੀਤਾ ਐਲਾਨ
Delhi News : NIA ਨੇ ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮਾਮਲੇ ’ਚ 6ਵੇਂ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
Delhi News : ਗਰਮਖ਼ਿਆਲੀ ਰਿੰਦਾ ਅਤੇ ਹੈਪੀ ਦਾ ਸਾਥੀ ਹੈ ਮੁਲਜ਼ਮ ਅਭਿਜੋਤ ਸਿੰਘ
Delhi Riots case : ਕਪਿਲ ਮਿਸ਼ਰਾ ਨੂੰ ਵੱਡੀ ਰਾਹਤ, ਅਦਾਲਤ ਨੇ ਜਾਂਚ ਦੇ ਹੁਕਮਾਂ 'ਤੇ ਲਗਾਈ ਰੋਕ
Delhi Riots case : ਹੇਠਲੀ ਅਦਾਲਤ ਨੇ ਮਿਸ਼ਰਾ ਵਿਰੁੱਧ ਜਾਂਚ ਦੇ ਦਿੱਤੇ ਸੀ ਆਦੇਸ਼, 21 ਅਪ੍ਰੈਲ ਨੂੰ ਹੋਵੇਗੀ ਕੇਸ ਦੀ ਅਗਲੀ ਸੁਣਵਾਈ
Jammu Kashmir News: ਊਧਮਪੁਰ ਵਿੱਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਜਾਰੀ ਮੁਕਾਬਲਾ
ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਜਾਰੀ ਹੈ।
Supreme Court : ਜੇਕਰ ED ਮੌਲਿਕ ਅਧਿਕਾਰਾਂ ਦਾ ਦਾਅਵਾ ਕਰਦੀ ਹੈ, ਤਾਂ ਉਹ ਦੂਜਿਆਂ ਦੇ ਮੌਲਿਕ ਅਧਿਕਾਰਾਂ ਬਾਰੇ ਵੀ ਚਿੰਤਾ ਕਰੇ: ਸੁਪਰੀਮ ਕੋਰਟ
Supreme Court : ਧਾਰਾ 32 ਦੇ ਤਹਿਤ, ਕੋਈ ਵਿਅਕਤੀ ਆਪਣੇ ਮੌਲਿਕ ਅਧਿਕਾਰਾਂ ਦੀ ਪਾਲਣਾ ਲਈ ਸੁਪਰੀਮ ਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕਰ ਸਕਦਾ ਹੈ।