ਰਾਸ਼ਟਰੀ
ਗਾਂਦਰਬਲ ਅਤਿਵਾਦੀ ਹਮਲਾ : ਕਰਵਾ ਚੌਥ ਮੌਕੇ ਉਹ ਵੀਡੀਉ ਕਾਲ ਦੀ ਉਡੀਕ ਕਰਦੀ ਰਹੀ ਪਰ...
ਸ਼ਸ਼ੀ ਅਬਰੋਲ ਉਨ੍ਹਾਂ ਸੱਤ ਲੋਕਾਂ ’ਚ ਸ਼ਾਮਲ ਸਨ, ਜਿਨ੍ਹਾਂ ’ਤੇ ਐਤਵਾਰ ਨੂੰ ਸ਼੍ਰੀਨਗਰ-ਲੇਹ ਕੌਮੀ ਰਾਜਮਾਰਗ ’ਤੇ ਸੁਰੰਗ ਨਿਰਮਾਣ ਸਥਾਨ ’ਤੇ ਅਤਿਵਾਦੀਆਂ ਨੇ ਹਮਲਾ ਕੀਤਾ ਸੀ
ਗਾਂਦਰਬਲ ’ਚ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ, ਐਨ.ਆਈ.ਏ. ਨੇ ਮੌਕੇ ਤੋਂ ਇਕੱਠੇ ਕੀਤੇ ਸਬੂਤ
ਗੁੰਡ ਇਲਾਕੇ ’ਚ ਇਕ ਨਿਰਮਾਣ ਅਧੀਨ ਸੁਰੰਗ ’ਚ ਇਕ ਡਾਕਟਰ ਅਤੇ 6 ਪ੍ਰਵਾਸੀ ਮਜ਼ਦੂਰਾਂ ਦੀ ਅਤਿਵਾਦੀ ਹਮਲੇ ’ਚ ਹੋ ਗਈ ਸੀ ਮੌਤ
ਪੂਰਬੀ ਲੱਦਾਖ ’ਚ ਐਲ.ਏ.ਸੀ. ’ਤੇ ਗਸ਼ਤ ਨਾਲ ਜੁੜੇ ਸਮਝੌਤੇ ’ਤੇ ਸਹਿਮਤ ਹੋਏ ਭਾਰਤ ਅਤੇ ਚੀਨ
ਸਮਝੌਤਾ ਵਿਵਾਦਿਤ ਬਿੰਦੂਆਂ ਤੋਂ ਫ਼ੌਜੀਆਂ ਦੀ ਵਾਪਸੀ ਦਾ ਰਾਹ ਪੱਧਰਾ ਕਰੇਗਾ
ਆਰ.ਜੀ. ਕਰ ਹਸਪਤਾਲ ਜਬਰ ਜਨਾਹ ਅਤੇ ਕਤਲ ਮਾਮਲਾ : ਅੰਦੋਲਨਕਾਰੀ ਜੂਨੀਅਰ ਡਾਕਟਰਾਂ ਨੇ 16 ਦਿਨਾਂ ਬਾਅਦ ਮਰਨ ਵਰਤ ਖਤਮ ਕੀਤਾ
ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਜੂਨੀਅਰ ਡਾਕਟਰਾਂ ਨਾਲ ਕੀਤੀ ਦੋ ਘੰਟੇ ਦੀ ਮੀਟਿੰਗ ਮਗਰੋਂ ਕੀਤਾ ਗਿਆ ਐਲਾਨ
ਦਿੱਲੀ ’ਚ ਹਵਾ ਦੀ ਗੁਣਵੱਤਾ ਹੋਈ ‘ਬਹੁਤ ਖ਼ਰਾਬ’, ਕੇਂਦਰ ਨੇ GRAP ਦਾ ਦੂਜਾ ਪੜਾਅ ਲਾਗੂ ਕੀਤਾ
ਕੋਲੇ ਅਤੇ ਲਕੜੀ ਬਾਲਣ ਦੇ ਨਾਲ ਡੀਜ਼ਲ ਜੈਨਰੇਟਰ ਸੈੱਟ ਦੇ ਪ੍ਰਯੋਗ ’ਤੇ ਪਾਬੰਦੀ ਲਗਾ ਦਿਤੀ ਗਈ
ਕਿਉਂ ਵਧ ਰਹੀ ਹੈ ਉੱਤਰ-ਮੱਧ ਭਾਰਤ ’ਚ ਗਰਮੀ, ਜਾਣੋ ਨਵੇਂ ਅਧਿਐਨ ’ਚ ਕੀ ਹੋਇਆ ਪ੍ਰਗਟਾਵਾ
ਗਰਮੀਆਂ ’ਚ ਉੱਤਰ ਵਲ ਹਵਾਵਾਂ ਚਲਣ ਕਾਰਨ ਉੱਤਰ-ਮੱਧ ਭਾਰਤ ’ਚ ਵਿਗੜ ਰਹੀ ਸਥਿਤੀ : IITB
ਸਲਮਾਨ ਖਾਨ ਤੋਂ ਮੁਆਫ਼ੀ ਮੰਗ ਰਿਹਾ ਹੈ 5 ਕਰੋੜ ਰੁਪਏ ਮੰਗਣ ਵਾਲਾ ਵਿਅਕਤੀ, ਜਾਣੋ ਪੂਰਾ ਮਾਮਲਾ
ਸਲਮਾਨ ਖਾਨ ਦੇ ਨਾਂ 'ਤੇ ਧਮਕੀ ਭੇਜਣ ਵਾਲੇ ਵਿਅਕਤੀ ਨੇ ਹੁਣ ਸਲਮਾਨ ਖਾਨ ਤੋਂ ਮੁਆਫੀ ਮੰਗਣ ਵਾਲਾ ਇਕ ਹੋਰ ਸੰਦੇਸ਼ ਭੇਜਿਆ
DCW Contractual Employees: ਦਿੱਲੀ ਮਹਿਲਾ ਕਮਿਸ਼ਨ ਦੇ ਠੇਕਾ ਮੁਲਾਜ਼ਮਾਂ ਨੂੰ ਕੀਤਾ ਬਰਖਾਸਤ, LG ਦੀ ਮਨਜ਼ੂਰੀ 'ਤੇ ਵੱਡੀ ਕਾਰਵਾਈ
LG ਦੀ ਮਨਜ਼ੂਰੀ ਨਾਲ WCD ਮੰਤਰਾਲੇ ਦੇ ਅਪ੍ਰੈਲ 2024 ਦੇ ਆਦੇਸ਼ ਦੀ ਪਾਲਣਾ ਵਿੱਚ ਪਾਸ ਕੀਤਾ
ਬਜਰੰਗ ਅਤੇ ਵਿਨੇਸ਼ ਨੂੰ ਟਰਾਈਲ ਤੋਂ ਛੋਟ ਲੈਣ ਨਾਲ ਪ੍ਰਦਰਸ਼ਨ ਦੀ ਛਵੀ ਨੂੰ ਪ੍ਰਭਾਵਿਤ ਕੀਤਾ: ਸਾਕਸ਼ੀ ਮਲਿਕ
ਹਾਲ ਹੀ ਵਿੱਚ ਰਿਲੀਜ਼ ਹੋਈ ਕਿਤਾਬ 'ਵਿਟਨੈਸ' ਵਿੱਚ ਆਪਣੇ ਕਰੀਅਰ ਦੇ ਸੰਘਰਸ਼ਾਂ ਬਾਰੇ ਵੀ ਲਿਖਿਆ
ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ ਦਿੱਲੀ NCR 'ਚ GRAP-II ਨੂੰ ਲਾਗੂ ਕਰਨ ਦੇ ਦਿੱਤੇ ਹੁਕਮ
ਨਿੱਜੀ ਵਾਹਨਾਂ ਦੀ ਵਰਤੋਂ ਘਟਾਉਣ ਲਈ ਪਾਰਕਿੰਗ ਫੀਸ ਵਧਾਈ ਜਾਵੇਗੀ।