ਰਾਸ਼ਟਰੀ
Earthquake: ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਲੱਗੇ ਭੂਚਾਲ ਦੇ ਝਟਕੇ, ਲੋਕ ਘਰਾਂ 'ਚੋਂ ਭੱਜੇ ਬਾਹਰ
Earthquake: ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਸੀ।
School Bus Accident: ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਬੱਸ ਹਾਦਸਾਗ੍ਰਸਤ, 12 ਦੀ ਮੌਤ, 33 ਜ਼ਖ਼ਮੀ
School Bus Accident: ਵਿਦਿਆਰਥੀ ਯੂਨੀਵਰਸਿਟੀ ਦੀ ਬੱਸ ਰਾਹੀਂ ਘਰ ਪਰਤ ਰਹੇ ਸਨ
ਭਾਰਤ ਨੇ ਕੈਨੇਡਾ ਦੇ 6 ਡਿਪਲੋਮੈਟਾਂ ਨੂੰ ਕਢਿਆ
19 ਅਕਤੂਬਰ ਨੂੰ ਰਾਤ 11:59 ਵਜੇ ਜਾਂ ਇਸ ਤੋਂ ਪਹਿਲਾਂ ਭਾਰਤ ਛੱਡਣ ਲਈ ਕਿਹਾ ਗਿਆ
ਪੰਜਾਬ ’ਚ ਝੋਨੇ ਦੀ ਖਰੀਦ ’ਚ ਦੇਰੀ ਨੂੰ ਲੈ ਕੇ ਕਾਂਗਰਸ ਅਤੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਘੇਰਿਆ
ਪੰਜਾਬ ’ਚ ਸਾਉਣੀ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਚੱਲ ਰਹੀ ਹੈ : ਕੇਂਦਰ
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨੇ ਉਮਰ ਅਬਦੁੱਲਾ ਨੂੰ 16 ਅਕਤੂਬਰ ਨੂੰ ਸਹੁੰ ਚੁੱਕਣ ਦਾ ਸੱਦਾ ਦਿਤਾ
ਸਵੇਰੇ 11:30 ਵਜੇ ਸ਼੍ਰੀਨਗਰ ਦੇ ਐਸ.ਕੇ.ਆਈ.ਸੀ.ਸੀ. ਵਿਖੇ ਹੋਵੇਗਾ ਸਹੁੰ ਚੁਕ ਸਮਾਗਮ
Delhi News : ਪੰਜਾਬ ’ਚ ਆ ਰਹੇ ਖੇਤੀ ਸੰਕਟ ਵਿਰੁੱਧ ਕਾਂਗਰਸ ਦੀ ਚੇਤਾਵਨੀ, 185 ਲੱਖ ਮੀਟਰਕ ਟਨ ਝੋਨੇ ਦੇ ਭੰਡਾਰਨ ਲਈ ਥਾਂ ਦੀ ਘਾਟ
ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਲਈ 'ਆਪ' ਅਤੇ ਭਾਜਪਾ 'ਤੇ 'ਸੋਚੀ ਸਾਜ਼ਿਸ਼' ਦੇ ਦੋਸ਼
Delhi News : ਭਾਰਤ ਅਤੇ ਕੈਨੇਡਾ ਵਿਚਕਾਰ ਫਿਰ ਵਧਿਆ ਵਿਵਾਦ, ਭਾਰਤ ਨੇ ਕੈਨੇਡਾ ’ਚ ਅਪਣੇ ਹਾਈ ਕਮਿਸ਼ਨਰ ਨੂੰ ਵਾਪਸ ਸੱਦਣ ਦਾ ਕੀਤਾ ਫੈਸਲਾ
Delhi News : ‘ਨਿਸ਼ਾਨਾ ਬਣਾਏ ਜਾ ਰਹੇ ਹੋਰ ਡਿਪਲੋਮੈਟਾਂ ਅਤੇ ਅਧਿਕਾਰੀਆਂ’ ਨੂੰ ਵੀ ਸਦਿਆ ਵਾਪਸ, ਕੈਨੇਡਾ ਦੇ ਇੰਚਾਰਜ ਸਫ਼ੀਰ ਨੂੰ ਵਿਦੇਸ਼ ਮੰਤਰਾਲੇ ’ਚ ਤਲਬ ਕੀਤਾ
Maharashtra News : ਮਹਾਰਾਸ਼ਟਰ ’ਚ ਸਿੱਖ ਨੁਮਾਇੰਦਗੀ ਕਮੇਟੀ ਅਤੇ ਪੰਜਾਬੀ ਸਾਹਿਤ ਅਕਾਦਮੀ ਦੀ ਹੋਈ ਸਥਾਪਨਾ
Maharashtra News :ਮਲਕੀਤ ਸਿੰਘ ਬੱਲ ਨੂੰ ਪੰਜਾਬੀ ਸਾਹਿਤ ਅਕਾਦਮੀ ਦਾ ਪ੍ਰਧਾਨ ਨਿਯੁਕਤ ਕੀਤਾ, ਸਰਕਾਰ ਨੇ 11 ਮੈਂਬਰੀ ਸਿੱਖ ਪ੍ਰਤੀਨਿਧ ਕਮੇਟੀ ਦਾ ਕੀਤਾ ਗਿਆ ਗਠਨ
Indian Coast Guard new chief : ਭਾਰਤੀ ਕੋਸਟ ਗਾਰਡ ਦੇ ਵਧੀਕ ਡਾਇਰੈਕਟਰ ਜਨਰਲ ਐਸ ਪਰਮੀਸ਼ ਨੂੰ ਸਮੁੰਦਰੀ ਬਲ ਦਾ ਨਵਾਂ ਮੁਖੀ ਕੀਤਾ ਨਿਯੁਕਤ
Indian Coast Guard new chief : ਐਸ ਪਰਮੀਸ਼ 15 ਅਕਤੂਬਰ ਨੂੰ ਚਾਰਜ ਸੰਭਾਲਣਗੇ
Chirag Paswan Security: ਕੇਂਦਰੀ ਮੰਤਰੀ ਚਿਰਾਗ ਪਾਸਵਾਨ ਦੀ ਵਧੀ ਸੁਰੱਖਿਆ, ਗ੍ਰਹਿ ਮੰਤਰਾਲੇ ਨੇ ਦਿੱਤੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ
Chirag Paswan Security: ਚਿਰਾਗ ਪਾਸਵਾਨ ਦੀ ਸੁਰੱਖਿਆ ਲਈ ਜ਼ੈੱਡ ਸ਼੍ਰੇਣੀ ਤਹਿਤ ਕੁੱਲ 33 ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣਗੇ