ਰਾਸ਼ਟਰੀ
HMPV in Bengaluru: ਚੀਨ 'ਚ ਫੈਲ ਰਹੇ HMPV ਵਾਇਰਸ ਦਾ ਭਾਰਤ 'ਚ ਮਿਲਿਆ ਪਹਿਲਾ ਮਾਮਲਾ, 8 ਮਹੀਨੇ ਦੀ ਬੱਚੀ ਸੰਕਰਮਿਤ
ਇਸ ਵਾਇਰਸ ਨੂੰ ਹਿਊਮਨ ਮੈਟਾਪਨੀਓਮੋਵਾਇਰਸ ਜਾਂ ਐਚਐਮਪੀਵੀ ਵਾਇਰਸ ਕਿਹਾ ਜਾਂਦਾ ਹੈ, ਜਿਸ ਦੇ ਲੱਛਣ ਆਮ ਜ਼ੁਕਾਮ ਵਰਗੇ ਹੀ ਹੁੰਦੇ ਹਨ
Jammu Kashmir News: ਠੰਢ ਤੋਂ ਬਚਣ ਲਈ ਲਗਾਇਆ ਹੀਟਰ ਹੀ ਬਣਿਆ ਕਾਲ! ਪਰਿਵਾਰ ਦੇ 5 ਮੈਂਬਰਾਂ ਦੀ ਮੌਤ
ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਰਿਵਾਰ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ
ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਇਹ ਮੀਟਿੰਗ ਦਿੱਲੀ ਵਿੱਚ ਹੋਈ।
Prashant Kishor Detained: ਮਰਨ ਵਰਤ 'ਤੇ ਬੈਠੇ ਪ੍ਰਸ਼ਾਂਤ ਕਿਸ਼ੋਰ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
ਦੱਸਿਆ ਜਾ ਰਿਹਾ ਹੈ ਕਿ ਉਥੇ ਮੌਜੂਦ ਲੋਕਾਂ 'ਤੇ ਲਾਠੀਚਾਰਜ ਵੀ ਕੀਤਾ।
1984 ਸਿੱਖ ਕਤਲੇਆਮ ਦੇ ਪੀੜਤਾਂ ਲਈ ਨੌਕਰੀ ਦੇ ਨਿਯਮਾਂ ’ਚ ਢਿੱਲ ਦੇਣ ਨੂੰ ਪ੍ਰਵਾਨਗੀ
ਦਿੱਲੀ ਦੇ ਉਪ ਰਾਜਪਾਲ ਨੇ ਵਿਦਿਅਕ ਯੋਗਤਾ ਅਤੇ ਉਮਰ ਦੇ ਮਾਪਦੰਡਾਂ ਨੂੰ ਦਿਤੀ ਢਿੱਲ
ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਦੋ ਵਿਸ਼ੇਸ਼ ਸ਼੍ਰੇਣੀ ਦੇ ਵੀਜ਼ੇ ਕੀਤੇ ਸ਼ੁਰੂ
ਈ-ਵਿਦਿਆਰਥੀ ਵੀਜ਼ਾ ਅਤੇ ਈ-ਵਿਦਿਆਰਥੀ-ਐਕਸ ਵੀਜ਼ਾ ਸ਼ੁਰੂ
ਓਯੋ ਨੇ ਬਦਲੇ ਨਿਯਮ, ਅਣਵਿਆਹੇ ਜੋੜੇ ਹੁਣ ਨਹੀਂ ਲੈ ਸਕਣਗੇ ਹੋਟਲ ਦੇ ਕਮਰੇ
ਮਰਜ਼ੀ ਨਾਲ ਅਣਵਿਆਹੇ ਜੋੜਿਆਂ ਦੀ ਬੁਕਿੰਗ ਤੋਂ ਇਨਕਾਰ ਕਰਨ ਦਾ ਅਧਿਕਾਰ ਦਿੱਤਾ
ਸਿੰਧੂ ਘਾਟੀ ਦੀ ਲਿਪੀ ਪੜ੍ਹਨ ਵਾਲੇ ਨੂੰ 10 ਲੱਖ ਡਾਲਰ ਦਾ ਇਨਾਮ ਦਿਤਾ ਜਾਵੇਗਾ: ਸਟਾਲਿਨ
ਸਿੰਧ ਸਭਿਅਤਾ, ਜੋ ਕਿ ਸੱਭ ਤੋਂ ਪੁਰਾਣੀਆਂ ਸਭਿਅਤਾਵਾਂ ’ਚੋਂ ਇਕ ਹੈ।
"ਗਲਤੀ ਨਾਲ ਉਨ੍ਹਾਂ ਦੇ ਨਾਲ ਚਲਾ ਗਿਆ, ਪਰ ਹੁਣ ਮੈਂ ਆਪਣੇ ਪੁਰਾਣੇ ਦੋਸਤਾਂ ਨਾਲ", ਨਿਤੀਸ਼ ਨੇ ਵਿਰੋਧੀ ਧਿਰ 'ਤੇ ਕੀਤੀ ਟਿੱਪਣੀ
ਪ੍ਰਸ਼ਾਸਨ ਨੇ ਸਾਰੇ ਭਾਈਚਾਰਿਆਂ ਦੀ ਭਲਾਈ ਲਈ ਕੰਮ ਕੀਤਾ
Delhi News : PM ਮੋਦੀ ਦੇ ਬਿਆਨ 'ਤੇ ਅਰਵਿੰਦ ਕੇਜਰੀਵਾਲ ਦਾ ਪਲਟਵਾਰ
Delhi News : ਕਿਹਾ -ਮੈਟਰੋ ਪ੍ਰੋਜੈਕਟ ਵਿਚ ਇਕੱਲੇ ਕੇਂਦਰ ਦਾ ਨਹੀਂ ਸਗੋਂ ਦਿੱਲੀ ਸਰਕਾਰ ਦਾ ਵੀ ਯੋਗਦਾਨ