ਰਾਸ਼ਟਰੀ
Rahul Dravid News : ਬੰਗਲੌਰ ’ਚ ਦ੍ਰਾਵਿੜ ਦੀ ਕਾਰ ਆਟੋ ਨਾਲ ਟਕਰਾਈ
Rahul Dravid News : ਭਾਰਤੀ ਸਾਬਕਾ ਕੋਚ ਤੇ ਆਟੋ ਰਿਕਸ਼ਾ ਚਾਲਕ ਵਿਚਕਾਰ ਹੋਈ ਤਿੱਖੀ ਬਹਿਸ, ਵੀਡੀਉ ਵਾਇਰਲ
Odisha News: ਓਡੀਸ਼ਾ ਦੇ ਸਰਕਾਰੀ ਅਧਿਕਾਰੀ ਦੇ ਘਰੋਂ 1.5 ਕਰੋੜ ਰੁਪਏ ਦੀ ਨਕਦੀ ਬਰਾਮਦ
ਅਧਿਕਾਰੀਆਂ ਨੇ ਦੱਸਿਆ ਕਿ ਮਲਕਾਨਗਿਰੀ, ਕਟਕ ਅਤੇ ਭੁਵਨੇਸ਼ਵਰ ਸਮੇਤ ਕੁੱਲ ਸੱਤ ਥਾਵਾਂ 'ਤੇ ਛਾਪੇਮਾਰੀ ਜਾਰੀ ਹੈ।
Haryana News: ਹਰਿਆਣਾ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ; 12 IAS ਅਤੇ 67 HCS ਅਧਿਕਾਰੀਆਂ ਦੇ ਤਬਾਦਲੇ
ਹਰਿਆਣਾ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ
Chhatisgarh News : ਰਾਏਪੁਰ ’ਚ ਪ੍ਰੇਮਿਕਾ ਨੂੰ 30 ਕਿ.ਮੀ. ਦੂਰ ਲਿਜਾ ਕੇ ਉਤਾਰਿਆ ਮੌਤ ਦੇ ਘਾਟ, 5 ਦਿਨਾਂ ਬਾਅਦ ਮਿਲੀ ਲਾਸ਼
Chhatisgarh News : ਪਹਿਲਾਂ ਘੁੱਟਿਆ ਗਲਾ, ਫਿਰ ਤੇਜ਼ਾਬ ਨਾਲ ਸਾੜਿਆ
ਹੁਣ ਸਰਕਾਰੀ ਕਰਮਚਾਰੀ ਨਹੀਂ ਕਰ ਸਕਣਗੇ ChatGPT ਤੇ DeepSeek ਦਾ ਇਸਤੇਮਾਲ
ਭਾਰਤ ਸਰਕਾਰ ਨੇ ਡਾਟਾ ਸੁਰੱਖਿਆ ਦੀਆਂ ਚਿੰਤਾਵਾਂ ਨੂੰ ਲੈ ਕੇ ਜਾਰੀ ਕੀਤੇ ਹੁਕਮ
ਪੀਐਮ ਮੋਦੀ ਨੇ ਮਹਾਂਕੁੰਭ ਸੰਗਮ 'ਚ ਲਗਾਈ ਡੁਬਕੀ, ਗੰਗਾ ਦੀ ਪੂਜਾ ਕੀਤੀ
ਪ੍ਰਧਾਨ ਮੰਤਰੀ ਦਾ ਰੂਟ ਪਲਾਨ ਅਜਿਹਾ ਹੈ ਕਿ ਸ਼ਰਧਾਲੂਆਂ ਨੂੰ ਨਹੀਂ ਆਈ ਕੋਈ ਦਿੱਕਤ
UN's Honour Roll: ਭਾਰਤ ਨੂੰ ਸੰਯੁਕਤ ਰਾਸ਼ਟਰ ਦੀ ਸਨਮਾਨ ਸੂਚੀ ’ਚ ਕੀਤਾ ਗਿਆ ਸ਼ਾਮਲ
UN's Honour Roll: ਨਿਯਮਤ ਬਜਟ ਅਨੁਮਾਨਾਂ ਦੇ ਸਮੇਂ ਸਿਰ ਭੁਗਤਾਨ ਲਈ ਮਿਲਿਆ ਸਨਮਾਨ
Himachal Weather Update: ਹਿਮਾਚਲ 'ਚ ਭਾਰੀ ਬਰਫ਼ਬਾਰੀ ਤੇ ਮੀਂਹ, ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ
Himachal Weather Update: ਲੋਕਾਂ ਨੂੰ ਬਿਨਾਂ ਕਿਸੇ ਕੰਮ 'ਤੇ ਘਰ ਤੋਂ ਬਾਹਰ ਨਾ ਨਿਕਲਣ ਦੀ ਦਿੱਤੀ ਸਲਾਹ
Delhi Election: 30,000 ਤੋਂ ਵੱਧ ਪੁਲਿਸ ਕਰਮਚਾਰੀ ਅਤੇ ਅਰਧ ਸੈਨਿਕ ਬਲਾਂ ਦੀਆਂ 220 ਕੰਪਨੀਆਂ ਤਾਇਨਾਤ
ਇਸ ਚੋਣ ਵਿੱਚ, ਦਿੱਲੀ ਦੇ 1.56 ਕਰੋੜ ਤੋਂ ਵੱਧ ਯੋਗ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ।