ਰਾਸ਼ਟਰੀ
Supreme Court News: ‘ਭਾਰਤ ਵਿਰੋਧੀ ਨਾਅਰੇਬਾਜ਼ੀ’ ਕਾਰਨ ਘਰ ਢਾਹੁਣ ’ਤੇ ਸੁਪਰੀਮ ਕੋਰਟ ਹੋਇਆ ਸਖ਼ਤ
Supreme Court News: ਅਦਾਲਤ ਨੇ ਮਹਾਰਾਸ਼ਟਰ ਸਿਵਿਕ ਅਥਾਰਿਟੀ ਨੂੰ ਭੇਜਿਆ ਨੋਟਿਸ, ਮੰਗਿਆ ਜਵਾਬ
48 ਘੰਟੇ ਪਹਿਲਾਂ ਮਰੇ ਬੱਚੇ ਦਾ ਡਾਕਟਰ ਕਰਦਾ ਰਿਹਾ ਇਲਾਜ
ਬਦਬੂ ਆਉਣ ਤੋਂ ਬਾਅਦ ਦੂਜੇ ਹਸਪਤਾਲ ’ਚ ਕੀਤਾ ਰੈਫ਼ਰ
ਸ਼ਿਮਲਾ ਹਵਾਈ ਅੱਡੇ ’ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਧਰਮਸ਼ਾਲਾ ਜਾਣ ਵਾਲੀ ਉਡਾਣ ਵੀ ਰੱਦ
ਜਹਾਜ਼ ’ਚ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਤੇ ਡੀਜੀਪੀ ਡਾ. ਅਤੁਲ ਵਰਮਾ ਸਨ ਮੌਜੂਦ
Dehradun-Haridwar Toll Plaza: ਬ੍ਰੇਕ ਫ਼ੇਲ੍ਹ ਹੋਣ ਕਾਰਨ ਟਰੱਕ ਨੇ ਮਚਾਈ ਤਬਾਹੀ, 3 ਕਾਰਾਂ ਨੂੰ ਮਾਰੀ ਟੱਕਰ, 2 ਦੀ ਹੋਈ ਮੌਤ
ਖੰਭੇ ਨਾਲ ਟਰੱਕ ਤੋਂ ਬਾਅਦ ਰੁਕਿਆ ਬੇਕਾਬੂ ਟਰੱਕ
Nagpur violence ਦੇ ਮਾਸਟਰਮਾਈਂਡ Fahim Khan ਦੇ ਘਰ ’ਤੇ ਚਲਿਆ ਬੁਲਡੋਜ਼ਰ
Nagpur violence mastermind Fahim Khan: ਨਾਗਪੁਰ ਪੁਲਿਸ ਨੇ ਫ਼ਹੀਮ ਖ਼ਾਨ ਦੀਆਂ ਦੋ ਦੁਕਾਨਾਂ ਵੀ ਕੀਤੀਆਂ ਸੀਲ
Justice Yashwant Varma: ਨਕਦੀ ਮਾਮਲੇ ’ਚ ਜਸਟਿਸ ਵਰਮਾ ਤੋਂ ਨਿਆਂਇਕ ਕੰਮ ਲਏ ਵਾਪਸ
Justice Yashwant Varma: ਦਿੱਲੀ ਹਾਈ ਕੋਰਟ ਨੇ ਅਗਲੇ ਹੁਕਮਾਂ ਤਕ ਨਿਆਂਇਕ ਕੰਮਾਂ ਤੋਂ ਦੂਰ ਰਹਿਣ ਲਈ ਕਿਹਾ
Sajjan Kumar News : ਸੱਜਣ ਕੁਮਾਰ ਨੂੰ ਕੀਤਾ ਗਿਆ ਰਾਊਜ਼ ਐਵੇਨਿਊ ਅਦਾਲਤ ’ਚ ਪੇਸ਼
Sajjan Kumar News : ਮਾਮਲੇ ਦੀ ਅਗਲੀ ਸੁਣਵਾਈ 14 ਅਪ੍ਰੈਲ ਨੂੰ
ਪਹਿਲਵਾਨ ਤੋਂ ਗੈਂਗਸਟਰ ਬਣਿਆ ਮਨਜੀਤ ਦਲਾਲ ਬਾਰਡਰ ਤੋਂ ਗ੍ਰਿਫ਼ਤਾਰ
ਦਲਾਲ ਵਿਰੁਧ ਘੱਟੋ-ਘੱਟ 10 ਵੱਡੇ ਮਾਮਲੇ ਦਰਜ
Timnar Electricity News: ਛੱਤੀਸਗੜ੍ਹ ਦੇ ਪਿੰਡ ਤਿਮਨਾਰ ਨੂੰ ਆਜ਼ਾਦੀ ਦੇ 77 ਸਾਲਾਂ ਬਾਅਦ ਮਿਲੀ ਬਿਜਲੀ
Timnar Electricity News: CM ਵਿਸ਼ਨੂੰ ਦੇਵ ਸਾਈਂ ਨੇ ਕਿਹਾ- 'ਇਹ ਹੈ ਬਦਲਾਅ...'
Aman Sood News: ਭਿੰਡਰਾਂਵਾਲੇ ਦੇ ਝੰਡੇ ਵਾਲੇ ਮਾਮਲੇ 'ਚ ਅਮਨ ਸੂਦ 'ਤੇ ਵੱਡੀ ਕਾਰਵਾਈ, SDM ਦੀ ਅਦਾਲਤ ਨੇ ਸੰਮਨ ਕੀਤਾ ਜਾਰੀ
Aman Sood News: ਅੱਜ ਸਵੇਰੇ 11 ਵਜੇ ਕੋਰਟ 'ਚ ਪੇਸ਼ ਹੋਣ ਦੀ ਹਦਾਇਤ, ਧਾਰਮਿਕ ਸਦਭਾਵਨਾ ਭੰਗ ਕਰਨ ਦੇ ਲੱਗੇ ਇਲਜ਼ਾਮ