ਰਾਸ਼ਟਰੀ
Lucknow Murder News: ਕਲਯੁਗੀ ਪੁੱਤ ਨੇ ਮਾਂ ਤੇ 4 ਭੈਣਾਂ ਦਾ ਬੇਰਹਿਮੀ ਨਾਲ ਕੀਤਾ ਕਤਲ
Lucknow Murder News: ਲਖਨਊ ਦੇ ਹੋਟਲ ਸ਼ਰਨਜੀਤ 'ਚ ਪਰਿਵਾਰ ਦੇ ਪੰਜੇ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ
LPG Cylinder Price Cut: 2025 ਦੇ ਪਹਿਲੇ ਦਿਨ ਵੱਡੀ ਰਾਹਤ, ਸਸਤਾ ਹੋਇਆ LPG ਸਿਲੰਡਰ
ਗੈਸ ਸਿਲੰਡਰ ਦੀਆਂ ਕੀਮਤਾਂ ਦਿੱਲੀ ਤੋਂ ਮੁੰਬਈ ਤੱਕ 14-16 ਰੁਪਏ ਤਕ ਘੱਟ ਕੀਤੀਆਂ ਗਈਆਂ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ, "2025 ਲਈ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ।
Delhi News: ਹਵਾਈ ਯਾਤਰੀਆਂ ਲਈ ਖੁਸ਼ਖਬਰੀ ! ਹੁਣ10 ਰੁਪਏ 'ਚ ਚਾਹ ਅਤੇ 20 ਰੁਪਏ 'ਚ ਕੌਫੀ, ਏਅਰਪੋਰਟ 'ਤੇ ਢਾਬੇ ਦੇ ਰੇਟਾਂ 'ਤੇ ਮਿਲੇਗਾ ਖਾਣਾ
Delhi News : ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਹਵਾਈ ਅੱਡੇ 'ਤੇ 'ਉਡਾਨ ਯਾਤਰੀ ਕੈਫੇ' ਕੀਤੀ ਸ਼ੁਰੂਆਤ, ਤਾਂ ਜੋ ਯਾਤਰੀਆਂ ਨੂੰ ਅਨੁਕੂਲ ਦਰਾਂ 'ਤੇ ਚੰਗਾ ਭੋਜਨ ਮਿਲ ਸਕੇ
Delhi News : "ਪੁਜਾਰੀ-ਗ੍ਰੰਥੀ ਸਨਮਾਨ ਯੋਜਨਾ" ਦੀ ਰਜਿਸਟ੍ਰੇਸ਼ਨ ਸ਼ੁਰੂ, ਕੇਜਰੀਵਾਲ ਨੇ ਮਰਘਟ ਬਾਬਾ ਮੰਦਰ ਤੋਂ ਕੀਤੀ ਸ਼ੁਰੂਆਤ
Delhi News : ਪਾਰਟੀ ਆਗੂ ਨੇ ਮੰਗਲਵਾਰ ਤੋਂ ਇਸ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ
Sundar Pichai News: ਸੁੰਦਰ ਪਿਚਾਈ ਨੇ 2025 ਲਈ ਗੂਗਲ ਕਰਮਚਾਰੀਆਂ ਨੂੰ ਦਿਤੀ ਚਿਤਾਵਨੀ, ਏਆਈ ’ਤੇ ਵੀ ਕੀਤਾ ਅਲਰਟ
Sundar Pichai News: ਕਿਹਾ, ਬਹੁਤ ਕੁਝ ਦਾਅ ’ਤੇ ਹੈ, ਸਾਨੂੰ ਇਕ ਕੰਪਨੀ ਦੇ ਰੂਪ ਵਿਚ ਤੇਜ਼ੀ ਨਾਲ ਵਧਣਾ ਪਵੇਗਾ ਅੱਗੇ
Dr. Manmohan Singh News : ਡਾ. ਮਨਮੋਹਨ ਸਿੰਘ ਨੂੰ ਮਿਲਣ ਵਾਲੀਆਂ ਸਹੂਲਤਾਂ ਹੁਣ ਮਿਲਣਗੀਆਂ ਉਨ੍ਹਾਂ ਦੀ ਪਤਨੀ ਨੂੰ
Dr. Manmohan Singh News : ਗੁਰਸ਼ਰਨ ਕੌਰ ਨੂੰ ਕਾਰ ਸਮੇਤ ਮਿਲੇਗੀ Z+ ਸਕਿਓਰਿਟੀ
Indore News: ਕਰੰਟ ਲੱਗਣ ਕਾਰਨ ਦੋਨੇ ਹੱਥ ਗੁਆ ਚੁੱਕੇ ਨੌਜਵਾਨ ਨੂੰ ਲਾਏ ਬ੍ਰੇਨ ਡੈੱਡ ਵਪਾਰੀ ਦੇ ਹੱਥ
Indore News: ਇੰਦੌਰ ਦੇ 69 ਸਾਲਾ ਵਪਾਰੀ ਨੇ ਮਰਨ ਉਪਰੰਤ ਦਿਤੀ 4 ਲੋਕਾਂ ਨੂੰ ਜ਼ਿੰਦਗੀ
IRCTC DOWN: 50 ਮਿੰਟ ਡਾਊਣ ਰਹੀ IRCTC ਸੇਵਾ, ਮਹੀਨੇ 'ਚ ਤੀਜੀ ਵਾਰ ਆਈ ਸਮੱਸਿਆ
ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 10.03 ਤੋਂ 10.51 ਵਜੇ ਤੱਕ ਵੈੱਬਸਾਈਟ 'ਚ ਸਮੱਸਿਆ ਆਈ ਸੀ ਪਰ ਹੁਣ ਇਹ ਠੀਕ ਕੰਮ ਕਰ ਰਹੀ ਹੈ
ਨੈਸ਼ਨਲ ਹਾਈਵੇਅ ਅਤੇ ਐਕਸਪ੍ਰੈਸਵੇਅ 'ਤੇ ਹਰ 10 ਕਿ.ਮੀ. 'ਤੇ ਨਜ਼ਰ ਆਉਣਗੇ ਵੱਡੇ-ਵੱਡੇ ਸਾਈਨ ਬੋਰਡ, ਜਾਣੋ ਕੀ ਹੋਵੇਗਾ ਫਾਇਦਾ
ਮੰਤਰਾਲੇ ਨੇ ਇਸ ਹਫਤੇ ਐਕਸਪ੍ਰੈਸਵੇਅ ਅਤੇ NHs 'ਤੇ ਸੰਕੇਤਾਂ ਲਈ ਵਿਆਪਕ ਦਿਸ਼ਾ-ਨਿਰਦੇਸ਼ਾਂ ਨੂੰ ਸੂਚਿਤ ਕੀਤਾ, ਜੋ ਫਰਵਰੀ, 2025 ਤੋਂ ਲਾਗੂ ਹੋਣਗੇ।