ਰਾਸ਼ਟਰੀ
HSGMC Elections: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ 19 ਜਨਵਰੀ ਨੂੰ ਵੋਟਾਂ ਪੈਣਗੀਆਂ
ਨਾਮਜ਼ਦਗੀਆਂ ਦੀ ਪੜਤਾਲ ਦੌਰਾਨ 2 ਕਵਰਿੰਗ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ
ਪੀਲੀਭੀਤ ਦੇ ਸਿੱਖ ਨੌਜੁਆਨ ਵਿਰੁਧ ਐਫ਼.ਆਈ.ਆਰ. ਦਰਜ ਕਰਨ ਦਾ ਸਖ਼ਤ ਵਿਰੋਧ
ਗੁਰਸੇਵਕ ਸਿੰਘ ਨੂੰ ਸਾਜ਼ਸ਼ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ : ਬਿਲਾਸਪੁਰ ਦੀਆਂ ਸਿੱਖ ਜਥੇਬੰਦੀਆਂ
ਨਾਇਡੂ ਸੱਭ ਤੋਂ ਅਮੀਰ ਮੁੱਖ ਮੰਤਰੀ, ਮਮਤਾ ਕੋਲ ਸੱਭ ਤੋਂ ਘੱਟ ਜਾਇਦਾਦ : ਏ.ਡੀ.ਆਰ.
ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ 332 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਨਾਲ ਦੂਜੇ ਸੱਭ ਤੋਂ ਅਮੀਰ ਮੁੱਖ ਮੰਤਰੀ ਹਨ
Supreme Court: ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਭਰਤੀ ਕਰਾਉਣ ਨੂੰ ਲੈ ਕੇ ਸੁਪਰੀਮ ਕੋਰਟ ’ਚ ਕੰਟੈਪਟ ਪਟੀਸ਼ਨ ਦਾਖ਼ਲ
Supreme Court: ਭਲਕੇ 11 ਵਜੇ ਤਕ ਪੰਜਾਬ ਸਰਕਾਰ ਦੇਵੇ ਜਵਾਬ
ਭ੍ਰਿਸ਼ਟਾਚਾਰ ਅਤੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਆਰਥਕ ਅਪਰਾਧਾਂ ਨੂੰ ਸਮਝੌਤੇ ਦੇ ਆਧਾਰ ਖ਼ਾਰਜ ਨਹੀਂ ਕੀਤਾ ਜਾ ਸਕਦਾ: SC
ਵਿੱਤੀ ਧੋਖਾਧੜੀ ’ਤੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ
Fatwa On New Year Celebration: ਨਵੇਂ ਸਾਲ ਦਾ ਜਸ਼ਨ ਮਨਾਉਣਾ ਇਸਲਾਮ ’ਚ ਹਰਾਮ : ਫ਼ਤਵਾ
Fatwa On New Year Celebration: ਨਵਾਂ ਸਾਲ ਈਸਾਈ ਤਿਉਹਾਰ, ਮੁਸਲਮਾਨ ਇਸ ਤੋਂ ਰਹਿਣ ਦੂਰ
Shimla News: ਪੰਜਾਬ ਦੇ ਸੈਲਾਨੀ ਸ਼ਿਮਲਾ ’ਚ ਦੁਕਾਨਦਾਰਾਂ ਨਾਲ ਹੋਏ ਹੱਥੋਪਾਈ, 3 ਜ਼ਖ਼ਮੀ
Shimla News: ਸਨੋਅ ਬੂਟਾਂ ਨੂੰ ਲੈ ਕੇ ਹੋਇਆ ਸੀ ਝਗੜਾ
Gold Price Today: ਸਾਲ ਦੇ ਆਖ਼ਰੀ ਕਾਰੋਬਾਰੀ ਹਫ਼ਤੇ 'ਚ ਸਸਤੇ ਹੋਏ ਸੋਨਾ-ਚਾਂਦੀ, ਜਾਣੋ ਅੱਜ ਕਿੰਨੇ ਰੁਪਏ ਘਟਿਆ ਰੇਟ
ਸੋਨਾ ਖ਼ਰੀਦਣ ਤੋਂ ਪਹਿਲਾਂ ਇਸ ਦੀ ਸ਼ੁੱਧਤਾ ਦੀ ਜਾਂਚ ਜ਼ਰੂਰ ਕਰ ਲੈਣੀ ਚਾਹੀਦੀ ਹੈ।
Farmers Protest News : ਸੁਪਰੀਮ ਕੋਰਟ ਵਲੋਂ ਬਣਾਈ ਕਮੇਟੀ ਅੱਗੇ ਰੱਖਾਂਗੇ ਖੇਤੀ ਖ਼ਰਚਿਆਂ ਦੇ ਅੰਕੜੇ: ਰਾਜੇਵਾਲ
ਸੁਪਰੀਮ ਕੋਰਟ ਦੀ ਕਮੇਟੀ ਨਾਲ ਕਿਸਾਨਾਂ ਦੀ ਬੈਠਕ 3 ਜਨਵਰੀ ਨੂੰ
ਦਿੱਲੀ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ 'ਪੁਜਾਰੀ ਤੇ ਗ੍ਰੰਥੀ ਸਨਮਾਨ ਯੋਜਨਾ' ਦਾ ਐਲਾਨ
ਪੁਜਾਰੀਆਂ ਨੂੰ ਹਰ ਮਹੀਨੇ ਦਿੱਤੀ ਜਾਵੇਗੀ 18 ਹਜ਼ਾਰ ਰ. ਸਨਮਾਨ ਰਾਸ਼ੀ