ਰਾਸ਼ਟਰੀ
ਸੁਪਰੀਮ ਕੋਰਟ ਨੇ ਫਿਰ ਪ੍ਰਗਟਾਈ ਡੱਲੇਵਾਲ ਦੀ ਸਿਹਤ ਪ੍ਰਤੀ ਚਿੰਤਾ
ਕਿਹਾ- ਪੰਜਾਬ ਸਰਕਾਰ ਡੱਲੇਵਾਲ ਦੀ ਸਿਹਤ ਵੱਲ ਰੱਖੇ ਧਿਆਨ ਤੇ ਲੋੜ ਪੈਣ ਉਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਾਵੇ।
Bhopal News: ਭੋਪਾਲ ਦੇ ਜੰਗਲ 'ਚੋਂ ਕਾਰ 'ਚੋਂ ਮਿਲਿਆ 52 ਕਿਲੋ ਸੋਨਾ: 10 ਕਰੋੜ ਦੀ ਨਕਦੀ ਬਰਾਮਦ
Bhopal News: ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਸੋਨਾ ਅਤੇ ਨਕਦੀ ਕਿਸ ਦੀ ਹੈ।
Meerut News: ਮੇਰਠ 'ਚ ਕਥਾ 'ਚ ਮਚੀ ਭਗਦੜ, 1 ਲੱਖ ਤੋਂ ਵੱਧ ਕਥਾ ਸੁਣਨ ਪਹੁੰਚੇ ਸੀ ਸ਼ਰਧਾਲੂ, ਕਈ ਸ਼ਰਧਾਲੂ ਗਏ ਦੱਬੇ
Meerut News: ਅੱਜ ਕਥਾ ਦਾ ਛੇਵਾਂ ਦਿਨ ਹੈ ਅਤੇ ਕੱਲ੍ਹ ਆਖਰੀ ਦਿਨ ਹੈ।
‘Power of Education’: ਅੰਬੇਦਕਰ ਦੀਆਂ ਡਿਗਰੀਆਂ ਦੀ ਸੂਚੀ ਦੀ ਪ੍ਰੇਰਨਾਦਾਇਕ ਤਸਵੀਰ ਵਾਇਰਲ
ਸ਼ਾਹ ਨੇ ਕਾਂਗਰਸ 'ਤੇ ਦੋਸ਼ ਲਗਾਉਂਦੇ ਹੋਏ ਜਵਾਬ ਦਿਤਾ ਕਿ ਉਹ ਇਕ ਖ਼ਤਰਨਾਕ ਮੁਹਿੰਮ ਦੇ ਹਿੱਸੇ ਵਜੋਂ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ
Maharashtra Bus Accident: ਰਾਏਗੜ੍ਹ 'ਚ ਨਿੱਜੀ ਬੱਸ ਪਲਟਣ ਕਾਰਨ 5 ਲੋਕਾਂ ਦੀ ਮੌਤ ਤੇ 27 ਜ਼ਖ਼ਮੀ
ਦੋ ਪੁਰਸ਼ਾਂ ਅਤੇ ਤਿੰਨ ਔਰਤਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ
Bag Controversy : ਮਹਿਲਾ ਸੰਸਦ ਮੈਂਬਰ ਨੇ ਪ੍ਰਿਅੰਕਾ ਨੂੰ ਸੌਂਪਿਆ 1984 ਲਿਖਿਆ ਬੈਗ
ਹੁਣ ਸੰਸਦ ਦੀ 'ਬੈਗ ਰਾਜਨੀਤੀ' 'ਚ ਭਾਜਪਾ ਦੀ ਐਂਟਰੀ
Shocking parcel delivery: ਮੰਗਵਾਇਆ ਸੀ ਬਿਜਲੀ ਦਾ ਸਮਾਨ, ਪਾਰਸਲ 'ਚ ਨਿਕਲੀ ਲਾਸ਼
Shocking parcel delivery: ਲਾਸ਼ ਕੋਲ ਮਿਲੀ 1.30 ਕਰੋੜ ਦੀ ਫ਼ਿਰੌਤੀ ਵਾਲੀ ਚਿੱਠੀ
Om Prakash Chautala: ਪੜ੍ਹੋ ਓਮ ਪ੍ਰਕਾਸ਼ ਚੋਟਾਲਾ ਦੇ ਸਿਆਸੀ ਸਫ਼ਰ ਦੀ ਕਹਾਣੀ
ਸਿਆਸੀ ਸ਼ੁਰੂਆਤ 'ਚ ਓਮ ਪ੍ਰਕਾਸ਼ ਚੌਟਾਲਾ ਨੇ ਆਪਣੇ ਪਿਤਾ ਦੀ ਪਾਰਟੀ ਦੇ ਤਹਿਤ ਕੰਮ ਕੀਤਾ।
Big Breaking: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਹੋਇਆ ਦਿਹਾਂਤ
89 ਸਾਲ ਦੀ ਉਮਰ ’ਚ ਲਏ ਆਖ਼ਰੀ ਸਾਹ
Muzaffarpur News: ਟਾਇਲਟ ਟੈਂਕੀ 'ਚ ਡਿੱਗੇ ਪਤੀ ਨੂੰ ਬਚਾਉਣ ਗਈ ਪਤਨੀ, ਦੋਵਾਂ ਦੀ ਦਮ ਘੁੱਟਣ ਨਾਲ ਹੋਈ ਮੌਤ
ਦੋਵੇਂ ਆਪਣੇ ਘਰ ਦੀ ਉਸਾਰੀ ਦਾ ਕੰਮ ਕਰਵਾ ਰਹੇ ਸਨ