ਰਾਸ਼ਟਰੀ
AI Summit In France: ਫ਼ਰਾਂਸ ’ਚ ਹੋਣ ਵਾਲੇ ਏ.ਆਈ. ਸੰਮੇਲਨ ’ਚ ਸਹਿ-ਪ੍ਰਧਾਨ ਵਜੋਂ ਸ਼ਮੂਲੀਅਤ ਕਰਨਗੇ ਪੀ.ਐਮ ਮੋਦੀ
AI Summit In France: ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕੀਤੀ ਪੁਸ਼ਟੀ
Meerut Encounter: ਤਾਂਤਰਿਕ ਨਈਮ ਬਾਬਾ ਐਨਕਾਊਂਟਰ ’ਚ ਢੇਰ, 50000 ਦੇ ਇਨਾਮੀ ਨੇ ਜਾਣੋ ਕਿਵੇਂ ਕੀਤਾ ਸੀ ਆਪਣੇ ਭਰਾ ਦੇ ਪਰਿਵਾਰ ਦਾ ਕਤਲ
ਪੁਲਿਸ ਅਜੇ ਵੀ ਇੱਕ ਹੋਰ ਦੋਸ਼ੀ ਸਲਮਾਨ ਦੀ ਭਾਲ ਕਰ ਰਹੀ ਹੈ।
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਲਿਆਂਦਾ ਜਾਵੇਗਾ ਭਾਰਤ, ਅਮਰੀਕੀ ਸੁਪਰੀਮ ਕੋਰਟ ਨੇ ਹਵਾਲਗੀ ਨੂੰ ਦਿੱਤੀ ਮਨਜ਼ੂਰੀ
2009 ਵਿਚ ਐਫਬੀਆਈ ਨੇ ਕੀਤਾ ਸੀ ਗ੍ਰਿਫ਼ਤਾਰ
Ravneet Bittu: ਅਰਵਿੰਦ ਕੇਜਰੀਵਾਲ ਦੀ ਪੰਜਾਬ ਪੁਲਿਸ ਸੁਰੱਖਿਆ ਹਟਾਉਣ 'ਤੇ ਬੋਲੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ
ਕੇਜਰੀਵਾਲ ਨੂੰ ਪੰਜਾਬ ਤੋਂ ਸੁਰੱਖਿਆ ਲੈਣ ਦਾ ਕੀ ਹੱਕ ਹੈ?
ਅਮਰੀਕਾ ਤੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਏਗਾ ਭਾਰਤ, ਵਿਦੇਸ਼ ਮੰਤਰਾਲੇ ਨੇ ਦਿੱਤਾ ਸਿੱਧਾ ਜਵਾਬ
ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਵਾਪਸ ਲਿਆਵਾਂਗੇ ਪਰ ਕੌਮੀਅਤ ਦੀ ਪੁਸ਼ਟੀ ਕਰਨ ਵਾਲੇ ਜ਼ਰੂਰੀ ਦਸਤਾਵੇਜ਼ ਸਾਡੇ ਨਾਲ ਸਾਂਝੇ ਕੀਤੇ ਜਾਣ-
Himachal Pradesh: ਹਿਮਾਚਲ ਪ੍ਰਦੇਸ਼ ’ਚ ਭੰਗ ਦੀ ਖੇਤੀ ਬਾਰੇ ਰਿਪੋਰਟ ਨੂੰ ਕੈਬਨਿਟ ਦੀ ਹਰੀ ਝੰਡੀ
ਦੋ ਖੇਤੀਬਾੜੀ ’ਵਰਸਿਟੀਆਂ ਵਲੋਂ ਸਾਂਝੇ ਤੌਰ ’ਤੇ ਕੀਤੀ ਜਾਵੇਗੀ ਨਿਯੰਤਰਿਤ ਖੇਤੀ
Madhya Pradesh: ਮੱਧ ਪ੍ਰਦੇਸ਼ ਦੇ 17 ਧਾਰਮਕ ਪੱਖ ਤੋਂ ਮਹੱਤਵਪੂਰਨ ਸ਼ਹਿਰਾਂ ’ਚ ਸ਼ਰਾਬ ਦੀਆਂ ਦੁਕਾਨਾਂ ਬੰਦ
ਉਨ੍ਹਾਂ ਦਸਿਆ ਕਿ ਖਰਗੋਨ ਜ਼ਿਲ੍ਹੇ ਦੇ ਮਹੇਸ਼ਵਰ ਵਿਖੇ ਹੋਈ ਕੈਬਨਿਟ ਦੀ ਮੀਟਿੰਗ ’ਚ ਇਹ ਫੈਸਲਾ ਕੀਤਾ ਗਿਆ
Uttarkashi Earthquake News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲੀ ਧਰਤੀ, ਘਬਰਾਏ ਲੋਕ ਘਰਾਂ ਵਿਚੋਂ ਆਏ ਬਾਹਰ
Uttarkashi Earthquake News: ਕੱਲ੍ਹ ਸ਼ੁੱਕਰਵਾਰ ਨੂੰ ਵੀ ਉੱਤਰਕਾਸ਼ੀ ਵਿੱਚ ਭੂਚਾਲ ਦੇ ਤਿੰਨ ਝਟਕੇ ਮਹਿਸੂਸ ਕੀਤੇ ਗਏ ਸਨ।
ਮਾਇਆਵਤੀ ਦੀਆਂ ਮੂਰਤੀਆਂ : ਸੁਪਰੀਮ ਕੋਰਟ ਨੇ ਜਨਤਕ ਪੈਸੇ ਦੀ ਵਰਤੋਂ ਬਾਰੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਹੁਕਮ ਦਿਤੇ
ਚੋਣ ਕਮਿਸ਼ਨ ਨੇ 7 ਅਕਤੂਬਰ, 2016 ਨੂੰ ਜਾਰੀ ਕੀਤੇ ਸਨ ਹੁਕਮ
HP Cabinet Decisions: ਹਿਮਾਚਲ ਪ੍ਰਦੇਸ਼ ਕੈਬਨਿਟ ਮੀਟਿੰਗ ’ਚ ਕਈ ਮਹੱਤਵਪੂਰਨ ਫੈਸਲੇ ਲਏ, ਜਾਣੋ ਕੀ-ਕੀ ਲਏ ਫ਼ੈਸਲੇ
HP Cabinet Decisions : ਭੰਗ ਦੀ ਖੇਤੀ 'ਤੇ ਅਧਿਐਨ ਨੂੰ ਮਨਜ਼ੂਰੀ,ਇਨ੍ਹਾਂ ਕਰਮਚਾਰੀਆਂ ਨੂੰ ਸਟੇਟ ਕੇਡਰ ਦਾ ਮਿਲਿਆ ਤੋਹਫ਼ਾ